DJJohal.Com

Naqaab by Kaká
download Kaká  Naqaab mp3 Single Tracks song

Album: Naqaab

Singer: Kaká

Music: Kaká

Label: Sky Digital

Released: 2024-08-22

Duration: 04:25

Downloads: 412930

Get This Song Get This Song
song Download in 320 kbps
Share On

Naqaab Song Lyrics

Hello, ਸਤਿ ਸ੍ਰੀ ਅਕਾਲ ਜੀ Good Morning, ਮੈਂ ਥੋਨੂੰ
ਕਹਿਣਾ ਸੀਗਾ Mmm, ਤੁਹਾਡਾ ਗਾਣਾ ਐ ਨਾ ਓਹ ਬਹੁਤ
ਸੋਹਣਾ ਲਗਦਾ ਮੈਨੂੰ ਤੇ ਹੁਣ ਮੈਂ ਇੱਕ ਹੋਰ ਗੱਲ
ਕਹਿਣੀ ਸੀ ਥੋਨੂੰ... ਰੱਖਦੀ ਨਕ਼ਾਬ ਜਿਹਾ ਬਣਾ ਕੇ
ਚੁੰਨੀ ਦਾ ਡਰਦੀ ਐ ਕੁੜੀ ਰੰਗ ਕਾਲ਼ਾ ਹੋਣ ਤੋਂ
ਰੱਖਦੀ ਨਕ਼ਾਬ ਜਿਹਾ ਬਣਾ ਕੇ ਚੁੰਨੀ ਦਾ ਡਰਦੀ ਐ
ਕੁੜੀ ਰੰਗ ਕਾਲ਼ਾ ਹੋਣ ਤੋਂ ਓ, ਗਰਮੀਆਂ-ਗਰਮੀਆਂ ਚੱਲੂ
ਪਰਦਾ ਗਰਮੀਆਂ-ਗਰਮੀਆਂ ਚੱਲੂ ਪਰਦਾ ਪਰ੍ਹੇ ਸੁੱਟ ਦਊ ਦੁਪੱਟੇ ਸ਼ੁਰੂ
ਪਾਲ਼ਾ ਹੋਣ ਤੋਂ ਰੱਖਦੀ ਨਕ਼ਾਬ ਜਿਹਾ ਬਣਾ ਕੇ
ਚੁੰਨੀ ਦਾ ਡਰਦੀ ਐ ਕੁੜੀ ਰੰਗ ਕਾਲ਼ਾ ਹੋਣ ਤੋਂ
ਰੱਖਦੀ ਨਕ਼ਾਬ ਜਿਹਾ ਬਣਾ ਕੇ ਚੁੰਨੀ ਦਾ ਡਰਦੀ ਐ
ਕੁੜੀ ਰੰਗ ਕਾਲ਼ਾ ਹੋਣ ਤੋਂ ਹੋ, ਖਾਂਦੀ ਨਹੀਂ
ਖੁਰਾਕ ਕੁੜੀ ਕਦੇ ਰੱਜ ਕੇ ਪੰਜ Kilo ਘੱਟ ਗਈ
ਐ ਭੱਜ-ਭੱਜ ਕੇ ਮੁੰਡਿਆਂ ਦੇ ਦਿਲਾਂ ਦੇ Fuse ਉੱਡਦੇ
College ਨੂੰ ਆਉਂਦੀ ਜਦੋਂ ਸਜ-ਧਜ ਕੇ ਮੇਰੇ ਵਰਗੇ
ਨੂੰ ਤਾਂ ਓਹ ਦੇਖਦੀ ਵੀ ਨਹੀਂ ਜੇ ਅੱਗ ਲਾ
ਕੇ ਫ਼ੂਕਾਂ, ਤਾਂ ਵੀ ਸੇਕਦੀ ਵੀ ਨਹੀਂ ਮੈਂ ਤਾਂ
ਚੰਡੀਗੜ੍ਹ ਬਾਰੇ ਕੱਲ੍ਹ ਸੁਣਿਆ ਕੁੜੀ ਅਣਜਾਣ ਕਿਸੇ ਲੇਖ ਦੀ
ਵੀ ਨਹੀਂ ਤਾਂ ਵੀ ਥੋਡਾ ਯਾਰ ਜਿਦ ਫੜੀ
ਬੈਠਾ ਐ ਤਾਂ ਵੀ ਥੋਡਾ ਯਾਰ ਜਿਦ ਫੜੀ ਬੈਠਾ
ਐ ਓਹਦੇ ਭਾਈ ਨੂੰ ਬਚਾ ਲਓ ਮੇਰਾ ਸਾਲ਼ਾ ਹੋਣ
ਤੋਂ ਰੱਖਦੀ ਨਕ਼ਾਬ ਜਿਹਾ ਬਣਾ ਕੇ ਚੁੰਨੀ ਦਾ
ਡਰਦੀ ਐ ਕੁੜੀ ਰੰਗ ਕਾਲ਼ਾ ਹੋਣ ਤੋਂ ਰੱਖਦੀ ਨਕ਼ਾਬ
ਜਿਹਾ ਬਣਾ ਕੇ ਚੁੰਨੀ ਦਾ ਡਰਦੀ ਐ ਕੁੜੀ ਰੰਗ
ਕਾਲ਼ਾ ਹੋਣ ਤੋਂ (ਡਰਦੀ ਐ ਕੁੜੀ ਰੰਗ ਕਾਲ਼ਾ ਹੋਣ
ਤੋਂ) Insta′ 'ਤੇ ਪੂਰੀ Update ਰਹਿੰਦੀ ਐ College-class
ਵਿੱਚ Late ਰਹਿੰਦੀ ਐ ਓਹਦੇ ਬੁੱਢੇ ਕੋਲ਼ੇ Bank Balance
ਬੜਾ ਛੁੱਟੀਆਂ ′ਚ Out Of State ਰਹਿੰਦੀ ਐ
WhatsApp ਉੱਤੇ Pic' Taj ਵਾਲ਼ੀ ਲਾਈ ਰੀਝ ਨਾਲ਼ ਰੱਬਾ
ਖ਼ੂਬਸੂਰਤੀ ਬਣਾਈ ਵੱਡੀ ਆ ਓਹ, ਵੱਡਿਆਂ ਦੇ ਖ਼ਾਬ ਦੇਖੂਗੀ
ਮੇਰੇ ਦਿਲ ਵਿੱਚ ਕਿਉਂ ਉਮੀਦ ਸੀ ਜਗਾਈ? ਕਿਸੇ
ਯਾਰ ਨਾਲ਼ ਘੁੰਮਦੀ ਨਾ ਮਿਲ ਜਾਏ ਕਿਸੇ ਯਾਰ ਨਾਲ਼
ਘੁੰਮਦੀ ਨਾ ਮਿਲ ਜਾਏ ਡਰ ਜਿਹਾ ਲੱਗੇ ਪਟਿਆਲ਼ਾ ਆਉਣ
ਤੋਂ ਰੱਖਦੀ ਨਕ਼ਾਬ ਜਿਹਾ ਬਣਾ ਕੇ ਚੁੰਨੀ ਦਾ
ਡਰਦੀ ਐ ਕੁੜੀ ਰੰਗ ਕਾਲ਼ਾ ਹੋਣ ਤੋਂ ਰੱਖਦੀ ਨਕ਼ਾਬ
ਜਿਹਾ ਬਣਾ ਕੇ ਚੁੰਨੀ ਦਾ ਡਰਦੀ ਐ ਕੁੜੀ ਰੰਗ
(ਕਾਲ਼ਾ ਹੋਣ ਤੋਂ) ਓਹਦੇ ਕੱਜਲ਼ ਨੇ ਖੱਜਲ਼ ਜਵਾਨੀ
ਕਰਤੀ ਓਹਨੂੰ ਚਾਹ ਕੇ ਮੈਂ ਵੀ ਤਾਂ ਨਦਾਨੀ ਕਰਤੀ
ਓਹਨੇ ਮੇਰੇ ਨਾਲ਼ ਤਾਂ ਸ਼ਤਾਨੀ ਕਰਤੀ ਪਰ ਗੀਤਕਾਰੀ 'ਚ
ਅਸਾਨੀ ਕਰਤੀ ਸਿੱਧੀ ਜਿਹੀ ਗੱਲ, ਕੋਈ ਮੋੜ-ਤੋੜ ਨਹੀਂ
ਮੈਨੂੰ ਪਤਾ ਓਹਨੂੰ ਮੇਰੀ ਕੋਈ ਲੋੜ ਨਹੀਂ ਓਹਦੇ ਜਿਹੀ
ਅਸੀਂ ਯਾਰੋਂ ਕਿੱਥੋਂ ਭਾਲਣੀ? ਓਹਨੂੰ ਮੈਥੋਂ ਚੰਗਿਆਂ ਦੀ ਕੋਈ
ਥੋੜ੍ਹ ਨਹੀਂ ਯਾਰ ਕਹਿੰਦੇ, 'ਲੱਗਿਆ ਰਹਿ, ਕਦਰ ਪਾਊ'
'ਲੱਗਿਆ ਰਹਿ, ਕਾਕੇ,' ਕਹਿੰਦੇ, 'ਕਦਰ ਪਾਊ' 'ਪਿੱਛੇ-ਪਿੱਛੇ ਆਊ ਪਿਆਰ
ਬਾਹਲ਼ਾ ਹੋਣ ਤੋਂ' ਰੱਖਦੀ ਨਕ਼ਾਬ ਜਿਹਾ ਬਣਾ ਕੇ
ਚੁੰਨੀ ਦਾ ਡਰਦੀ ਐ ਕੁੜੀ ਰੰਗ ਕਾਲ਼ਾ ਹੋਣ ਤੋਂ
ਰੱਖਦੀ ਨਕ਼ਾਬ ਜਿਹਾ ਬਣਾ ਕੇ ਚੁੰਨੀ ਦਾ ਡਰਦੀ ਐ
ਕੁੜੀ ਰੰਗ ਕਾਲ਼ਾ ਹੋਣ ਤੋਂ ਜੀ ਮਾਪਿਆਂ ਨੂੰ
ਝੂਠ ਬੋਲੇ ਸੱਚ ਵਰਗਾ ਕਰਿਆ ਸਰੀਰ ਪਿਆ ਕੱਚ ਵਰਗਾ
ਚਮੜੀ ਦਾ ਪੂਰਾ ਇਹ ਧਿਆਨ ਰੱਖਦੀ ਚਿਹਰਾ ਜ਼ਖ਼ਮਾਂ ′ਤੇ
ਮਲ੍ਹਮਾਂ ਦੀ Touch ਵਰਗਾ ਅੱਖਾਂ ਉੱਤੇ ਸ਼ੀਸ਼ੇ ਜਿਹੇ
ਲਗਾਈ ਰੱਖਦੀ ਨਜ਼ਰਾਂ ਤੋਂ ਨਜ਼ਰਾਂ ਛੁਪਾਈ ਰੱਖਦੀ ਓਹਦੀ ਜਾਣਕਾਰੀ
ਕੋਈ ਕੱਢ ਨਾ ਲਵੇ ਪੂਰੀ Security ਬਣਾਈ ਰੱਖਦੀ
ਪਰ Kaka ਜੀ ਨੇ ਨਾਕਾ ਲਾ ਕੇ ਡਾਕਾ ਮਾਰਨਾ
Kaka ਜੀ ਨੇ ਨਾਕਾ ਲਾ ਕੇ ਡਾਕਾ ਮਾਰਨਾ ਕਹਿੰਦਾ,
'ਕੰਮ ਦਾ ਸਵਾਦ ਨਹੀਂ ਸੁਖਾਲ਼ਾ ਹੋਣ ਤੋਂ' ਰੱਖਦੀ
ਨਕ਼ਾਬ ਜਿਹਾ-, ਡਰਦੀ ਐ ਕੁੜੀ ਰੰਗ... ਰੱਖਦੀ ਨਕ਼ਾਬ ਜਿਹਾ
ਬਣਾ ਕੇ ਚੁੰਨੀ ਦਾ ਡਰਦੀ ਐ ਕੁੜੀ ਰੰਗ ਕਾਲ਼ਾ
ਹੋਣ ਤੋਂ

Related Songs

» Mitti De Tibbe (Kaka) » Libaas (Kaka) » 295 (Sidhu Moose Wala) » Shape (Kaka) » Daku (Chani Nattan) » Hass Hass (Diljit Dosanjh, Sia, Greg Kurstin) » Billo Kehndi (Kaká) » Sad Song (Armor Yuvii) » Born To Shine (Diljit Dosanjh) » Bapu Tere Karke (Amar Sandhu)