Album: Outlaw
Singer: Sidhu Moose Wala
Music: Byg Byrd
Lyrics: Sidhu Moose Wala
Label: GK. Digital
Released: 2019-01-16
Duration: 02:55
Downloads: 19082967
Byg Byrd On The Beat I′ma, I'ma Brown Boy
ਓ ਰੋਕਿਆ ਤੇਥੋਂ ਰੁਕਣੇ ਨ੍ਹੀਂ ਜੋਰ ਲਾਅ ਲਈ ਝੁੱਕਣੇ
ਨ੍ਹੀਂ ਡਾਰਾਂ ਬੰਨ੍ਹ-ਬੰਨ੍ਹ ਆਵਾਂਗੇ ਅਸੀਂ ਗੋਲ਼ੀਆਂ ਦੇ ਨਾਲ਼ ਮੁੱਕਣੇ
ਨ੍ਹੀਂ ਭੁੱਲ ਕੇ ਸੱਦਾ ਦੇ ਲਈ ਨਾ ਮੌਤ ਦਿਆਂ
ਸੌਗਾਤਾਂ ਨੂੰ ਓ ਗ਼ੈਰ-ਕ਼ੱਨੂਨੀ ਯਾਰ ਮੇਰੇ ਘੁੰਮਦੇ-ਫਿਰਦੇ ਰਾਤਾਂ ਨੂੰ
ਵੈਰੀ ਡਰ-ਡਰ ਕਹਿੰਦੇ ਨੇ ਹੋਇਆਂ ਕੀ ਹਾਲਾਤਾਂ ਨੂੰ? ਗ਼ੈਰ
ਕ਼ੱਨੂਨੀ ਯਾਰ ਮੇਰੇ ਯਾ-ਯਾ ਯਾਰ ਮੇਰੇ ਗ਼ੈਰ ਕ਼ੱਨੂਨੀ ਯਾਰ
ਮੇਰੇ ਯਾਰ ਮੇਰੇ (ਯਾਰ ਮੇਰੇ) ਓ Millions ਦੇ ਵਿੱਚ
ਖ਼ਰਚੇ ਨੇ Medal′ਆਂ ਵਾਂਗੂ ਪਰਚੇ ਨੇ ਏੱਡੇ-ਏੱਡੇ ਕਾਂਡ ਕਰੇ
Parliament ਤੱਕ ਚਰਚੇ ਨੇ ਹੱਥੀ ਥੁੱਕ ਲਾ ਚੱਕ ਲਾਂਗੇ
ਪਰਖੀਂ ਨਾ ਔਕ਼ਾਤਾਂ ਨੂੰ ਪਰਖੀਂ ਨਾ ਔਕ਼ਾਤਾਂ ਨੂੰ ਓ
ਗ਼ੈਰ-ਕ਼ੱਨੂਨੀ ਯਾਰ ਮੇਰੇ ਘੁੰਮਦੇ-ਫਿਰਦੇ ਰਾਤਾਂ ਨੂੰ ਵੈਰੀ ਡਰ-ਡਰ ਕਹਿੰਦੇ
ਨੇ ਹੋਇਆਂ ਕੀ ਹਾਲਾਤਾਂ ਨੂੰ? ਗ਼ੈਰ ਕ਼ੱਨੂਨੀ ਯਾਰ ਮੇਰੇ
ਯਾ-ਯਾ ਯਾਰ ਮੇਰੇ ਗ਼ੈਰ ਕ਼ੱਨੂਨੀ ਯਾਰ ਮੇਰੇ ਯਾਰ ਮੇਰੇ
(ਯਾਰ ਮੇਰੇ) ਕੋਈਂ ਪਤਾ ਨਹੀਂ ਕਦ ਮੁਕ ਜਾਣਾ ਜਿਉਂਨੇ
ਆਂ ਆਖਰੀ ਸਾਹਾਂ ਤੇ ਯਾਰ ਵਿੱਚ ਬੈਠੇ, ਕਾਲ਼ੀ Cadillac
ਜੋ ਤੁਰ ਪਈ ਪਾਪ ਦੇ ਰਾਹਾਂ ਤੇ ਨੇਹਰਿਆਂ ਵਿੱਚ
ਤਾੜ੍ਹ-ਤਾੜ੍ਹ ਹੁੰਦੀ News ਆਉਂਦੀ ਪਰਭਾਤਾਂ ਨੂੰ ਓ ਗ਼ੈਰ-ਕ਼ੱਨੂਨੀ ਯਾਰ
ਮੇਰੇ ਘੁੰਮਦੇ-ਫਿਰਦੇ ਰਾਤਾਂ ਨੂੰ ਵੈਰੀ ਡਰ-ਡਰ ਕਹਿੰਦੇ ਨੇ ਹੋਇਆਂ
ਕੀ ਹਾਲਾਤਾਂ ਨੂੰ? ਗ਼ੈਰ ਕ਼ੱਨੂਨੀ ਯਾਰ ਮੇਰੇ ਯਾ-ਯਾ ਯਾਰ
ਮੇਰੇ ਗ਼ੈਰ ਕ਼ੱਨੂਨੀ ਯਾਰ ਮੇਰੇ ਯਾ-ਯਾ ਯਾਰ ਮੇਰੇ ਗ਼ੈਰ
ਕ਼ੱਨੂਨੀ ਯਾਰ ਮੇਰੇ ਯਾਰ ਮੇਰੇ (ਯਾਰ ਮੇਰੇ) ਕਦੇ ਮੂਸੇ
ਆਲ਼ਾ Search ਕਰੀ ਉਹੋ Gun ਤੇ ਕ਼ਲਮ ਦਾ Fusion
ਆ ਤੁਸੀਂ Violent ਮੈਂਨੂੰ ਦੱਸਦੇ ਓ ਓ ਸਾਲ਼ਿਓ ਇਹ
Revolution ਆ ਥੋਡੇ ਪੱਲੇ ਪੈਣੀਆਂ ਨ੍ਹੀਂ ਮੇਰਾ ਰੱਬ ਹੀ
ਜਾਣਦਾ ਬਾਤਾਂ ਨੂੰ ਰੱਬ ਹੀ ਜਾਣਦਾ ਇੱਕ ਵਾਰੀ ਹੋਰ!
ਓ ਗ਼ੈਰ-ਕ਼ੱਨੂਨੀ ਯਾਰ ਮੇਰੇ ਘੁੰਮਦੇ-ਫਿਰਦੇ ਰਾਤਾਂ ਨੂੰ ਵੈਰੀ ਡਰ-ਡਰ
ਕਹਿੰਦੇ ਨੇ ਹੋਇਆਂ ਕੀ ਹਾਲਾਤਾਂ ਨੂੰ? ਗ਼ੈਰ-ਗ਼ੈਰ-ਗ਼ੈਰ-ਕ਼ੱਨੂਨੀ ਯਾਰ ਮੇਰੇ
ਘੁੰਮਦੇ-ਫਿਰਦੇ ਰਾਤਾਂ ਨੂੰ ਵੈਰੀ ਡਰ-ਡਰ ਕਹਿੰਦੇ ਨੇ ਹੋਇਆਂ ਕੀ
ਹਾਲਾਤਾਂ ਨੂੰ? ਗ਼ੈਰ-ਕ਼ੱਨੂਨੀ ਯਾਰ ਮੇਰੇ ਹਾਂ ਯਾਰ ਮੇਰੇ ਹਾਂ
ਯਾਰ ਮੇਰੇ ਹਾਂ ਯਾਰ ਮੇਰੇ