Album: Pariyan
Singer: The Landers, Davi Singh, Sync
Music: Rab Sukh Rakhey
Lyrics: Rab Sukh Rakhey
Label: The Landers
Released: 2021-09-23
Duration: 02:19
Downloads: 227646
Hey, Singh! Are You There? ਓਹਦੀ ਸੂਰਤ ਸੱਚ
ਪੁੱਛੋ ਵਿਹਲੇ ਬੈਠ ਬਣਾਈ ਲੱਗਦੀ ਓਹਦੀ ਸੂਰਤ ਸੱਚ ਪੁੱਛੋ
ਵਿਹਲੇ ਬੈਠ ਬਣਾਈ ਲੱਗਦੀ ਓਹ ਹੱਸਦੀ ਤਾਂ ਇੰਝ ਲੱਗਦਾ
ਏ ਓਹਦੇ ਨਾਲ਼ ਹੈ ਕੁਦਰਤ ਹੱਸਦੀ (ਓਹ ਹੱਸਦੀ ਤਾਂ
ਇੰਝ ਲੱਗਦਾ ਏ) (ਓਹਦੇ ਨਾਲ਼ ਹੈ ਕੁਦਰਤ ਹੱਸਦੀ)
ਓਹ ਕੀਲ਼ ਲੈਂਦੀ ਬਿਨਾਂ Touch ਕੀਤੇ ਓਹਦੀ ਅੱਖਾਂ ਦੱਸਦੀਆਂ
ਨੇ (ਓਹਦੀ ਅੱਖਾਂ ਦੱਸਦੀਆਂ ਨੇ) ਓਹਨੂੰ ਵੇਖ-ਵੇਖ ਕੇ
ਲੱਗਦਾ ਪਰੀਆਂ ਅੱਜ ਵੀ ਵੱਸਦੀਆਂ ਨੇ ਵੇਖ-ਵੇਖ ਕੇ ਲੱਗਦਾ
ਪਰੀਆਂ ਅੱਜ ਵੀ ਵੱਸਦੀਆਂ ਨੇ ਠੋਡੀ ′ਤੇ ਤਿਲ
ਕਾਲਾ ਏ ਠੋਡੀ 'ਤੇ ਤਿਲ ਕਾਲਾ ਏ ਗੋਰੀਆਂ ਗੱਲ੍ਹਾਂ,
ਚੇਹਰਾ ਚਹਿਕਦਾ ਇੱਤਰ ਦੁਬਈ ਦਾ ਲਾ ਲੈਂਦੀ ਐ ਹੁਸਨ
ਕੁੜੀ ਦਾ ਰਹਿੰਦਾ ਮਹਿਕਦਾ ਗਿਣਤੀ ਨਹੀਂ ਓਹਦੇ ਪਿੱਛੇ
ਕਿੰਨੀਆਂ ਜੁੱਤੀਆਂ ਘੱਸ ਗਈਆਂ ਨੇ ਓਹਨੂੰ ਵੇਖ-ਵੇਖ ਕੇ
ਲੱਗਦਾ ਪਰੀਆਂ ਅੱਜ ਵੀ ਵੱਸਦੀਆਂ ਨੇ ਵੇਖ-ਵੇਖ ਕੇ ਲੱਗਦਾ
ਪਰੀਆਂ ਅੱਜ ਵੀ ਵੱਸਦੀਆਂ ਨੇ ਜਿੱਦਣ ਦਾ ਓਹਦੇ
ਬਾਰੇ ਪਤਾ ਚੱਲਿਆ ਸਾਡਾ ਅਤਾ-ਪਤਾ ਨਹੀਂ ਓਹਦਾ ਪਤਾ, ਪਤਾ
ਹੈ ਕਰਨਾ ਹਾਲੇ ਪਤਾ, ਪਤਾ ਨਹੀਂ ਵੇਖ ਲਈਏ
ਓਹਨੂੰ ਅੱਖ ਭਰ ਕੇ ਓਹਦੇ ਉੱਤੇ ਹੱਕ ਬੋਲਦਾ ਜੇ
ਮੀਟਰ ਵਿੱਚ ਰਹਿਜੇ ਦੂਰੀ ਦਿਲ ਮੇਰਾ ਧੱਕ-ਧੱਕ ਬੋਲਦਾ
Fumble ਵੱਜਣ ਜ਼ੁਬਾਨੋਂ ਗੱਲਾਂ Fumbne, ਕਯਾ ਸੀ? Fumble ਵੱਜਣ
ਜ਼ੁਬਾਨੋਂ ਗੱਲਾਂ ਮੇਰੀਆਂ ਫੱਸਦੀਆਂ ਨੇ (ਕਯਾ ਬਾਤ ਐ)
ਓਹਨੂੰ ਵੇਖ-ਵੇਖ ਕੇ ਲੱਗਦਾ ਪਰੀਆਂ ਅੱਜ ਵੀ ਵੱਸਦੀਆਂ ਨੇ
ਵੇਖ-ਵੇਖ ਕੇ ਲੱਗਦਾ ਪਰੀਆਂ ਅੱਜ ਵੀ ਵੱਸਦੀਆਂ ਨੇ