Album: Patthar Wargi
Singer: Ranvir, B Praak
Lyrics: Jaani
Label: T-Series
Released: 2021-05-14
Duration: 04:39
Downloads: 743618
I Can′t Brag, It's So Stress Baby, You Give
In To Me Now You Call Me Your Ex
ਕਿਉਂ ਰੋਈ ਨਹੀਂ ਪੁੱਛਦਾ, ਤੇ ਕੀ ਹੋਈ ਨਹੀਂ
ਪੁੱਛਦਾ ਸਾਹ ਚੱਲ ਰਹੇ ਕਿ ਨਾ, ਕਿਵੇਂ ਮੋਈ ਨਹੀਂ
ਪੁੱਛਦਾ ਕਿਉਂ ਰੋਈ ਨਹੀਂ ਪੁੱਛਦਾ, ਤੇ ਕੀ ਹੋਈ ਨਹੀਂ
ਪੁੱਛਦਾ ਸਾਹ ਚੱਲ ਰਹੇ ਕਿ ਨਾ, ਕਿਵੇਂ ਮੋਈ ਨਹੀਂ
ਪੁੱਛਦਾ ਮੈਂ ਤੇਰੇ ਬਿਨਾਂ ਤਾਂ ਯਾਰਾ, ਰਾਹ ′ਚ
ਪਏ ਪੱਥਰ ਵਰਗੀ ਆਂ ਜੀਹਦੀ ਕੋਈ ਕਦਰ ਨਹੀਂ ਹੁੰਦੀ,
ਜੀਹਨੂੰ ਕੋਈ ਨਹੀਂ ਪੁੱਛਦਾ ਮੈਂ ਤੇਰੇ ਬਿਨਾਂ ਤਾਂ ਯਾਰਾ,
ਰਾਹ 'ਚ ਪਏ ਪੱਥਰ ਵਰਗੀ ਆਂ ਜੀਹਦੀ ਕੋਈ ਕਦਰ
ਨਹੀਂ ਹੁੰਦੀ, ਜੀਹਨੂੰ ਕੋਈ ਨਹੀਂ ਪੁੱਛਦਾ ਮੈਂ ਤੇਰੇ
ਬਿਨਾਂ ਤਾਂ ਯਾਰਾ, ਰਾਹ 'ਚ ਪਏ ਪੱਥਰ ਵਰਗੀ ਆਂ
ਜੀਹਦੀ ਕੋਈ ਕਦਰ ਨਹੀਂ ਹੁੰਦੀ, ਜੀਹਨੂੰ ਕੋਈ ਨਹੀਂ ਪੁੱਛਦਾ
ਮੈਂ ਹੁਣ ਪਛਤਾਉਨੀ ਆਂ, ਏਸ ਗੱਲ ਦਾ ਰੋਣਾ
ਏ ਮੈਂ ਸੋਚ-ਸੋਚ ਮਰ ਜਾਊਂ ਕਿ ਹੁਣ ਤੂੰ ਕੀਹਦਾ
ਹੋਣਾ ਏ ਉੱਡ ਚੱਲੀਆਂ ਵੇ ਨੀਂਦਾਂ, ਕਿਉਂ ਸੋਈ ਨਹੀਂ
ਪੁੱਛਦਾ ਕਿੰਜ ਦੁਨੀਆ ਦੇ ਅੱਗੇ ਮੈਂ ਪੀੜ ਲੁਕੋਈ ਨਹੀਂ
ਪੁੱਛਦਾ ਕੋਈ ਨਹੀਂ ਪੁੱਛਦਾ ਮੈਂ ਤੇਰੇ ਬਿਨਾਂ ਤਾਂ
ਯਾਰਾ, ਰਾਹ ′ਚ ਪਏ ਪੱਥਰ ਵਰਗੀ ਆਂ ਜੀਹਦੀ ਕੋਈ
ਕਦਰ ਨਹੀਂ ਹੁੰਦੀ, ਜੀਹਨੂੰ ਕੋਈ ਨਹੀਂ ਪੁੱਛਦਾ ਮੈਂ ਤੇਰੇ
ਬਿਨਾਂ ਤਾਂ ਯਾਰਾ, ਰਾਹ ′ਚ ਪਏ ਪੱਥਰ ਵਰਗੀ ਆਂ
ਜੀਹਦੀ ਕੋਈ ਕਦਰ ਨਹੀਂ ਹੁੰਦੀ, ਜੀਹਨੂੰ ਕੋਈ ਨਹੀਂ ਪੁੱਛਦਾ
ਇਹ ਜ਼ਿੰਦਗੀ ਛੋਟੀ ਜਿਹੀ ਤੂੰ ਨਾ ਇੰਜ ਲੰਘਾ,
Jaani ਆ, ਮੁੜ ਕੇ ਆਜਾ ਨੀ, ਥੋੜ੍ਹਾ ਤਰਸ ਦਿਖਾ
ਜਾ ਨੀ ਮੇਰੀ ਜ਼ਿੰਦਗੀ ਨਰਕ ਜਿਹੀ ਕਿਉਂ ਹੋਈ ਨਹੀਂ
ਪੁੱਛਦਾ ਜੋ ਮੇਰਾ ਸੀ ਆਪਣਾ, ਹੁਣ ਮੈਨੂੰ ਓਹੀ ਨਹੀਂ
ਪੁੱਛਦਾ ਕੋਈ ਨਹੀਂ ਪੁੱਛਦਾ ਮੈਂ ਤੇਰੇ ਬਿਨਾਂ ਤਾਂ
ਯਾਰਾ, ਰਾਹ 'ਚ ਪਏ ਪੱਥਰ ਵਰਗੀ ਆਂ ਜੀਹਦੀ ਕੋਈ
ਕਦਰ ਨਹੀਂ ਹੁੰਦੀ, ਜੀਹਨੂੰ ਕੋਈ ਨਹੀਂ ਪੁੱਛਦਾ ਮੈਂ ਤੇਰੇ
ਬਿਨਾਂ ਤਾਂ ਯਾਰਾ, ਰਾਹ ′ਚ ਪਏ ਪੱਥਰ ਵਰਗੀ ਆਂ
ਜੀਹਦੀ ਕੋਈ ਕਦਰ ਨਹੀਂ ਹੁੰਦੀ, ਜੀਹਨੂੰ ਕੋਈ ਨਹੀਂ ਪੁੱਛਦਾ