Album: Peela Suit
Singer: Raahi, Dilmaan, Rony Ajnali
Music: Dilmaan
Label: EYP Creations
Released: 2024-03-19
Duration: 02:25
Downloads: 401
ਸਮੱਸਿਆ ਸੰਗੀਣ ਹੋ ਗਈ ਨੀ ਚਿੱਟਾ ਰੰਗ, ਕਾਲ਼ੇ ਕੇਸ,
ਪੀਲ਼ਾ ਸੂਟ ਮੇਰੀ ਦੁਨੀਆ ਰੰਗੀਣ ਹੋ ਗਈ ਚਾਹੁਣਾ
ਯਾ ਫ਼ੇ′ ਠੁਕਰਾਉਣਾ, ਖੋਣਾ ਤੇਰੀ ਮਰਜੀ ਮੇਰਾ ਬਣਦੈ ਬੁਲਾਉਣਾ,
ਆਉਣਾ ਤੇਰੀ ਮਰਜੀ ਸੋਹਣੀ ਚੰਨ ਤੋਂ ਵੀ ਚੰਨ
ਜਿੰਨੀ ਦੂਰ ਲੱਗੇ ਕੱਚ ਕੋਹਿਨੂਰ ਵੀ ਹੂਰ ਅੱਗੇ ਜਦੋਂ
ਤੁਰ ਜਾਏ, ਖੜ੍ਹ ਜਾਣ ਸਾਹਾਂ ਨੀ ਮੈਂ ਕਿਵੇਂ ਨਜ਼ਰ
ਤੇਰੀ ਵਿੱਚ... (ਤੇਰੀ ਵਿੱਚ) ਮੈਂ ਕਿਵੇਂ ਨਜ਼ਰ ਤੇਰੀ
ਵਿੱਚ ਆਵਾਂ ਨੀ? ਮੈਂ ਕਿਵੇਂ ਨਜ਼ਰ ਤੇਰੀ ਵਿੱਚ ਆਵਾਂ
ਨੀ? ਮੈਂ ਕਿਵੇਂ ਨਜ਼ਰ ਤੇਰੀ ਵਿੱਚ ਆਵਾਂ ਨੀ? (ਆਵਾਂ
ਨੀ) ਭੁੱਲ ਗਿਆ ਖ਼ੁਦ ਨੂੰ, ਤੂੰ ਨਾ ਭੁੱਲ
ਹੋਵੇ ਹਾਂ, ਮੈਂ ਚਾਹ ਲਿਆ ਐ ਇਸ ਕਦਰ ਤੈਨੂੰ
ਨੀ ਆਹ Raahi, Raahi ਰਹਿਣਾ ਨਹੀਂ ਜੇ ਤੂੰ ਸਮਝੇ
ਹਮਸਫ਼ਰ ਇਹਨੂੰ ਤੇਰਾ ਨਾਮ ਮੋਹੱਬਤ ਰੱਖਣਾ ਸੀ ਲੱਗੇ
ਸ਼ਿਵ ਦੀ ਮੈਨੂੰ ਰਚਣਾ ਨੀ ਗੱਲ ਕਰੀਏ ਚੱਲ ਕਵਿਤਾਵਾਂ
ਦੀ ਮੈਂ ਕਿਵੇਂ ਨਜ਼ਰ ਤੇਰੀ ਵਿੱਚ... (ਤੇਰੀ ਵਿੱਚ)
ਮੈਂ ਕਿਵੇਂ ਨਜ਼ਰ ਤੇਰੀ ਵਿੱਚ ਆਵਾਂ ਨੀ? ਮੈਂ ਕਿਵੇਂ
ਨਜ਼ਰ ਤੇਰੀ ਵਿੱਚ ਆਵਾਂ ਨੀ? ਮੈਂ ਕਿਵੇਂ ਨਜ਼ਰ ਤੇਰੀ
ਵਿੱਚ ਆਵਾਂ ਨੀ? (ਆਵਾਂ ਨੀ) ਆਊ ਹਾਸਾ ਮੁੱਖ
ਦੀ ਸੰਸਦ 'ਤੇ ਸੁਣ ਕੇ ਮੁੱਦੇ ਮੇਰੇ ਬਰੀਕ, ਬਿੱਲੋ
ਤੂੰ Quote English ਵਾਂਗ ਅੰਗ੍ਰੇਜਾਂ ਦੇ ਮੈਂ ਬੋਲਾਂ ਹਿੰਦੀ
ਜਿਵੇਂ ਸਦੀਕ, ਬਿੱਲੋ (Quote English ਵਾਂਗ ਅੰਗ੍ਰੇਜਾਂ ਦੇ) (ਮੈਂ
ਬੋਲਾਂ ਹਿੰਦੀ ਜਿਵੇਂ ਸਦੀਕ, ਬਿੱਲੋ) ਆਊ ਹਾਸਾ ਮੁੱਖ
ਦੀ ਸੰਸਦ ′ਤੇ ਸੁਣ ਕੇ ਮੁੱਦੇ ਮੇਰੇ ਬਰੀਕ, ਬਿੱਲੋ
ਤੂੰ Quote English ਵਾਂਗ ਅੰਗ੍ਰੇਜਾਂ ਦੇ ਮੈਂ ਬੋਲਾਂ ਹਿੰਦੀ
ਜਿਵੇਂ ਸਦੀਕ, ਬਿੱਲੋ ਬਾਹਲ਼ਾ ਡੂੰਘਾ ਹੋ ਗਿਆ ਸ਼ੋਰ,
ਕੁੜੇ ਜਿਵੇਂ ੪੦੦ Foot 'ਤੇ ਬੋਹੜ, ਕੁੜੇ ਨਾ ਤੂੰ
ਗੌਲ਼ੇ ਗੱਲ ਨਿਗਾਹਾਂ ਦੀ ਮੈਂ ਕਿਵੇਂ ਨਜ਼ਰ ਤੇਰੀ ਵਿੱਚ...
(ਤੇਰੀ ਵਿੱਚ) ਮੈਂ ਕਿਵੇਂ ਨਜ਼ਰ ਤੇਰੀ ਵਿੱਚ ਆਵਾਂ
ਨੀ? ਮੈਂ ਕਿਵੇਂ ਨਜ਼ਰ ਤੇਰੀ ਵਿੱਚ ਆਵਾਂ ਨੀ? ਮੈਂ
ਕਿਵੇਂ ਨਜ਼ਰ ਤੇਰੀ ਵਿੱਚ ਆਵਾਂ ਨੀ? (ਆਵਾਂ ਨੀ)
ਇੱਕ ਵਾਰੀ ਕਹਿ ਦੇ Dilmaan