Album: Rajputana Blood
Singer: Rio Singh
Music: Harmaan
Label: Red King Music
Released: 2022-03-09
Duration: 03:04
Downloads: 58338
Rajputana Superstar Rio Singh Yeah, Yeah Rbs ਓ,
Phone′an ਉੱਤੇ ਖੇਡਣ ਦੀ ਉਮਰ ਤੇਰੀ ਰਾਜਪੂਤਾਂ ਨਾਲ਼ ਖੇਡਣੇ
ਦੇ ਚਸਕੇ ਨਾ ਪਾ ਓ, ਹਿੱਕਾਂ ਵਿੱਚ ਵੱਜਦੇ ਆ
Fire ਸਿੱਧੇ, ਓਏ ਹਵਾ ਵਿੱਚ ਕੱਢ Fire ਪੁੱਗਦੇ ਨਾ
ਚਾਅ ਕੱਠੀ ਕਰਕੇ ਮੰਡੀਰ ਕੱਲੀ ਖੱਪ ਪੈਂਦੀ ਐ
ਨਾਲ਼ ਖੜ੍ਹਨ ਵਾਲੇ ਤਾਂ ਬੱਸ ਯਾਰ ਹੁੰਦੇ ਆ (ਖੜ੍ਹਨ
ਵਾਲੇ ਤਾਂ ਬੱਸ ਯਾਰ ਹੁੰਦੇ ਆ) ਜਿੰਨ੍ਹਾਂ ਕੋਲ਼ੇ
ਜਿਗਰੇ ਚਲਾਉਣ ਦੇ ਹੁੰਦੇ ਓਹਨਾਂ ਕੋਲ਼ੇ ਨੰਗੇ ਹਥਿਆਰ ਹੁੰਦੇ
ਆ ਰਾਜਪੂਤਾਂ ਕੋਲ਼ੇ ਜਿਗਰੇ ਚਲਾਉਣ ਦੇ ਹੁੰਦੇ ਓਹਨਾਂ ਕੋਲ਼ੇ
ਨੰਗੇ ਹਥਿਆਰ ਹੁੰਦੇ ਆ ਰਾਜਪੂਤਾਂ ਦੇ ਦਿਲਾਂ 'ਚ
ਮਹਾਰਾਣਾ ਪ੍ਰਤਾਪ ਦੂਜਾ (नाम तो सुना ही होगा) ਰਾਜਪੂਤਾਂ
ਦੇ ਦਿਲਾਂ ′ਚ ਮਹਾਰਾਣਾ ਪ੍ਰਤਾਪ ਦੂਜਾ ਸੁਣਿਆ ਈ ਹੋਣਾ
Rio Singh Rajput Har Maan ਦੀ ਤਾਂ ਬੁਰਜ
ਰਿਹਾਇਸ਼ ਪੱਕੀ ਐ ਦੂਜਾ ਸੁਣਿਆ ਈ ਹੋਣਾ Rio Singh
Rajput ਪੁੱਤ ਡੋਲਿਆਂ 'ਚ ਚਾਹੀਦਾ ਏ ਜ਼ੋਰ ਗੱਡਵਾਂ ਐਵੇਂ
ਗੱਲਾਂ ਨਾ' ਨਈਂ ਸ਼ੇਰਾਂ ਦੇ ਸ਼ਿਕਾਰ ਹੁੰਦੇ ਆ (ਗੱਲਾਂ
ਨਾ′ ਨਈਂ ਸ਼ੇਰਾਂ ਦੇ ਸ਼ਿਕਾਰ ਹੁੰਦੇ ਆ) ਜਿੰਨ੍ਹਾਂ
ਕੋਲ਼ੇ ਜਿਗਰੇ ਚਲਾਉਣ ਦੇ ਹੁੰਦੇ ਓਹਨਾਂ ਕੋਲ਼ੇ ਨੰਗੇ ਹਥਿਆਰ
ਹੁੰਦੇ ਆ ਰਾਜਪੂਤਾਂ ਕੋਲ਼ੇ ਜਿਗਰੇ ਚਲਾਉਣ ਦੇ ਹੁੰਦੇ ਓਹਨਾਂ
ਕੋਲ਼ੇ ਨੰਗੇ ਹਥਿਆਰ ਹੁੰਦੇ ਆ (ਜਿੰਨ੍ਹਾਂ ਕੋਲ਼ੇ ਜਿਗਰੇ
ਚਲਾਉਣ ਦੇ ਹੁੰਦੇ) (ਓਹਨਾਂ ਕੋਲ਼ੇ ਨੰਗੇ ਹਥਿਆਰ ਹੁੰਦੇ ਆ)
(ਰਾਜਪੂਤਾਂ ਕੋਲ਼ੇ ਜਿਗਰੇ ਚਲਾਉਣ ਦੇ ਹੁੰਦੇ) (ਓਹਨਾਂ ਕੋਲ਼ੇ ਨੰਗੇ
ਹਥਿਆਰ ਹੁੰਦੇ ਆ) ਜੀਅ ਸਦਕੇ Group ਵਿੱਚ ਰਹਿ
ਛੋਟਿਆ ਐਵੇਂ ਕਿਸੇ ਦੀ ਨਾ ਸ਼ਹਿ ਉੱਤੇ ਰਾਹ ਰੋਕ
ਲੀਂ ਜੀਅ ਸਦਕੇ Group ਵਿੱਚ ਰਹਿ ਛੋਟਿਆ ਐਵੇਂ ਕਿਸੇ
ਦੀ ਨਾ ਸ਼ਹਿ ਉੱਤੇ ਰਾਹ ਰੋਕ ਲੀਂ ਓ,
ਤੇਰੇ ਪਿੱਛੇ ਰੋਣ ਵਾਲੇ ਕਿੰਨੇ ਹੋਣਗੇ ਇੱਕ ਵਾਰੀ ਗੱਡੀ
ਵਿੱਚ ਬਹਿ ਕੇ ਸੋਚ ਲੀਂ ਓ, ਮਾਣ ਪੂਰਾ ਕਰਾਂ
ਸੋਨੇ ਜਿਹੇ ਯਾਰਾਂ ′ਤੇ ਉੱਤੋਂ Jammu ਵਾਲੇ ਵੀ ਤਾਂ
ਸਾਰੇ ਨਾਲ਼ ਹੁੰਦੇ ਆ (Jammu ਵਾਲੇ ਵੀ ਤਾਂ ਸਾਰੇ
ਨਾਲ਼ ਹੁੰਦੇ) ਜਿੰਨ੍ਹਾਂ ਕੋਲ਼ੇ ਜਿਗਰੇ ਚਲਾਉਣ ਦੇ ਹੁੰਦੇ
ਓਹਨਾਂ ਕੋਲ਼ੇ ਨੰਗੇ ਹਥਿਆਰ ਹੁੰਦੇ ਆ ਰਾਜਪੂਤਾਂ ਕੋਲ਼ੇ ਜਿਗਰੇ
ਚਲਾਉਣ ਦੇ ਹੁੰਦੇ ਓਹਨਾਂ ਕੋਲ਼ੇ ਨੰਗੇ ਹਥਿਆਰ ਹੁੰਦੇ ਆ
ਓਏ, ਹਿੱਕ ਨਾਲ਼ ਲਾਕੇ ਆ Glock ਰੱਖਦੇ ਐਵੇਂ
Bullet'an ਦੇ ਕਦੇ ਨਈਂ ਪਟਾਕੇ ਪਾਈ ਦੇ ਓਏ, ਹਿੱਕ
ਨਾਲ਼ ਲਾਕੇ ਆ Glock ਰੱਖਦੇ ਐਵੇਂ Bullet′an ਦੇ ਕਦੇ
ਨਈਂ ਪਟਾਕੇ ਪਾਈ ਦੇ ਓ, Back Seat ਉੱਤੇ
Magazine ਖਿੱਲਰੇ ਯਾਰਾਂ ਦੀ Pagani ਨੂੰ ਨਈਂ ਨਾਕੇ ਲਾਈਦੇ
ਓਏ, ਕਰ ਜਾਣ ਰਾਹ ਜੇ Cross ਬਿੱਲੀਆਂ ਲੰਡੂ ਗੱਲਾਂ
ਪਿੱਛੇ Change ਨਾ ਵਿਚਾਰ ਹੁੰਦੇ ਆ (ਗੱਲਾਂ ਪਿੱਛੇ Change
ਨਾ ਵਿਚਾਰ ਹੁੰਦੇ ਆ) ਜਿੰਨ੍ਹਾਂ ਕੋਲ਼ੇ ਜਿਗਰੇ ਚਲਾਉਣ
ਦੇ ਹੁੰਦੇ ਓਹਨਾਂ ਕੋਲ਼ੇ ਨੰਗੇ ਹਥਿਆਰ ਹੁੰਦੇ ਆ ਰਾਜਪੂਤਾਂ
ਕੋਲ਼ੇ ਜਿਗਰੇ ਚਲਾਉਣ ਦੇ ਹੁੰਦੇ ਓਹਨਾਂ ਕੋਲ਼ੇ ਨੰਗੇ ਹਥਿਆਰ
ਹੁੰਦੇ ਆ (ਹਥਿਆਰ ਹੁੰਦੇ ਆ)