Album: Rim Vs Jhanjar
Singer: Karan Aujla, Deep Jandu
Label: Royal Music Gang
Released: 2018-12-17
Duration: 03:19
Downloads: 4158671
ਮੇਰੇ ਵੀ ਪਵਾ ਦੇ ਕਦੇ ਝਾਂਜਰਾਂ (RMG) ਓ,
ਸ਼ੌਕ ਸਾਰੇ ਪੂਰੇ ਠੋਕ-ਠੋਕ ਕਰਦਾ ਮੈਨੂੰ ਸਾਰੇ ਕਿਹ ਤੋਂ
ਰੋਕ-ਟੋਕ ਕਰਦਾ? ਗੱਲਾਂ ਨਾਲ਼ ਸੁਪਨੇ ਦਿਖਾਉਨਾ ਐ ਪਿੱਛੋਂ ਆਖ
ਦਿੰਨਾ, 'ਮੈਂ ਤਾਂ Joke ਕਰਦਾਂ' ਓ, ਸੁੰਨੇ-ਸੁੰਨੇ ਲਗਦੇ
ਆਂ ਪੈਰ ਵੇ ਤੁਰਿਆ ਨਾ ਜਾਵੇ ਮੋਰਾਂ ਵਾਂਗਰਾਂ
ਗੱਡੀ ਦੇ ਪਵਾਉਂਦਾ ਰਹਿਨਾ Rim ਵੇ ਮੇਰੇ ਵੀ ਪਵਾ
ਦੇ ਕਦੇ ਝਾਂਜਰਾਂ ਗੱਡੀ ਦੇ ਪਵਾਉਂਦਾ ਰਹਿਨਾ Rim ਵੇ
ਮੇਰੇ ਵੀ ਪਵਾ ਦੇ ਕਦੇ ਝਾਂਜਰਾਂ ਓ, ਅੱਖ
ਤੇ ਬੰਦੂਕ ਦੋਨੇ ਤਾਂ ਕਰਕੇ ਹਿੱਕ ਠੋਕ-ਠੋਕ ਮਸਲੇ ਨਬੇੜੇ
ਵੇ ਆਪ ਤਾਂ ਤੂੰ ਸੋਹਣਿਆ, ਵੇ ਯਾਰਾਂ ਨਾਲ਼ ਰਹਿਨਾ
ਜੱਟੀ ਬੁਣ-ਬੁਣ ਕੋਟੀਆਂ ਨੂੰ ਉਧੇੜੇ ਵੇ ਓ, ਅੱਖ
ਤੇ ਬੰਦੂਕ ਦੋਨੇ ਤਾਂ ਕਰਕੇ ਹਿੱਕ ਠੋਕ-ਠੋਕ ਮਸਲੇ ਨਬੇੜੇ
ਵੇ ਆਪ ਤਾਂ ਤੂੰ ਸੋਹਣਿਆ, ਵੇ ਯਾਰਾਂ ਨਾਲ਼ ਰਹਿਨਾ
ਜੱਟੀ ਬੁਣ-ਬੁਣ ਕੋਟੀਆਂ ਨੂੰ ਉਧੇੜੇ ਵੇ ਯਾਰਾਂ ਨਾਲ਼
Night Out ਵੱਜਦੇ 'ਕਿੱਥੇ ਰਹਿੰਦਾ?' ਪੁੱਛਦੀਆਂ ਚਾਦਰਾਂ ਗੱਡੀ
ਦੇ ਪਵਾਉਂਦਾ ਰਹਿਨਾ Rim ਵੇ ਮੇਰੇ ਵੀ ਪਵਾ ਦੇ
ਕਦੇ ਝਾਂਜਰਾਂ ਗੱਡੀ ਦੇ ਪਵਾਉਂਦਾ ਰਹਿਨਾ Rim ਵੇ ਮੇਰੇ
ਵੀ ਪਵਾ ਦੇ ਕਦੇ ਝਾਂਜਰਾਂ (ਮੇਰੇ ਵੀ ਪਵਾ ਦੇ
ਕਦੇ ਝਾਂਜਰਾਂ) ਓ, ਕਰਨ ਘਰਾਲ਼ੇ ਆਲ਼ਾ, ਨਹੀਂ ਰੀਸ
ਓ, ਜਦੋਂ ਕਿਤੇ ਜਾਈਏ, ਕਹਿਨਾ, 'ਜੁੱਤੀ ਝਾੜ ਕੇ'
'ਜੁੱਤੀ ਝਾੜ ਕੇ ਚੜ੍ਹੀਂ ਤੂੰ,' ਇੰਜ ਕਹਿਨਾ ਐ ਮੈਨੂੰ
ਕਾਲ਼ੇ ਸੂਟ ਤੈਥੋਂ ਜੁੜੇ ਨਹੀਂ ਕਦੇ ਆਪ ਕਾਲ਼ੀਆਂ ਈ
ਗੱਡੀਆਂ ਤੂੰ ਲੈਨਾ ਐ ਜਦੋਂ ਕਿਤੇ ਜਾਈਏ, ਕਹਿਨਾ,
'ਜੁੱਤੀ ਝਾੜ ਕੇ' 'ਜੁੱਤੀ ਝਾੜ ਕੇ ਚੜ੍ਹੀਂ ਤੂੰ,' ਇੰਜ
ਕਹਿਨਾ ਐ ਮੈਨੂੰ ਕਾਲ਼ੇ ਸੂਟ ਤੈਥੋਂ ਜੁੜੇ ਨਹੀਂ ਕਦੇ
ਆਪ ਕਾਲ਼ੀਆਂ ਈ ਗੱਡੀਆਂ ਤੂੰ ਲੈਨਾ ਐ ਮੇਰਾ
ਤਾਂ ਤੂੰ Phone ਵੀ ਨਹੀਂ ਚੱਕਦਾ ਮੈਨੂੰ ਜਿੱਥੇ ਕਹੇ
ਓਥੇ ਹਾਜਰ ਆਂ ਗੱਡੀ ਦੇ ਪਵਾਉਂਦਾ ਰਹਿਨਾ Rim
ਵੇ ਮੇਰੇ ਵੀ ਪਵਾ ਦੇ ਕਦੇ ਝਾਂਜਰਾਂ ਗੱਡੀ ਦੇ
ਪਵਾਉਂਦਾ ਰਹਿਨਾ Rim ਵੇ ਮੇਰੇ ਵੀ ਪਵਾ ਦੇ ਕਦੇ
ਝਾਂਜਰਾਂ (ਮੇਰੇ ਵੀ ਪਵਾ ਦੇ ਕਦੇ ਝਾਂਜਰਾਂ) Deep
Jandu Parma Music ਚਾਂਦੀ ਦੀਆਂ ਡੱਬੀਆਂ ਬਣਾ ਕੇ
ਰੱਖਦਾ ਵਿੱਚ ਕਾਲ਼ਾ-ਕਾਲ਼ਾ ਹੁੰਦਾ ਖੌਰੇ ਕੀ ਵੇ ਅੱਡੀਆਂ ਨੇ
ਸੁੰਨੀਆਂ ਮੈਂ ਪਾਉਣੋਂ ਜਕਦੀ ਹੁਣ ਕਰਦਾ Palazzo ਨੂੰ ਨਾ
ਜੀਅ ਵੇ ਓ, ਚਾਂਦੀ ਦੀਆਂ ਡੱਬੀਆਂ ਬਣਾ ਕੇ
ਰੱਖਦਾ ਵਿੱਚ ਕਾਲ਼ਾ-ਕਾਲ਼ਾ ਹੁੰਦਾ ਖੌਰੇ ਕੀ ਵੇ ਅੱਡੀਆਂ ਨੇ
ਸੁੰਨੀਆਂ ਮੈਂ ਪਾਉਣੋਂ ਜਕਦੀ ਹੁਣ ਕਰਦਾ Palazzo ਨੂੰ ਨਾ
ਜੀਅ ਵੇ ਘਰਾਲ਼ੇ ਦਾ Karan ਕਦੋਂ ਸੁਧਰੂ? ਡਿੱਗੀ
′ਚ ਲਕੋ ਕੇ ਰੱਖੇ ਦਾਤਰਾਂ ਗੱਡੀ ਦੇ ਪਵਾਉਂਦਾ
ਰਹਿਨਾ Rim ਵੇ ਮੇਰੇ ਵੀ ਪਵਾ ਦੇ ਕਦੇ ਝਾਂਜਰਾਂ
ਗੱਡੀ ਦੇ ਪਵਾਉਂਦਾ ਰਹਿਨਾ Rim ਵੇ ਮੇਰੇ ਵੀ ਪਵਾ
ਦੇ ਕਦੇ ਝਾਂਜਰਾਂ (ਮੇਰੇ ਵੀ ਪਵਾ ਦੇ ਕਦੇ ਝਾਂਜਰਾਂ)
Sukh Sanghera