Album: Sadke Sadke
Singer: Pappi Gill
Music: Kiss N Tell
Lyrics: Karan Buttar, Suki Jawanda
Label: T-Series
Released: 2002-11-30
Duration: 03:35
Downloads: 1201
ਸੜਕੇ ਸੜਕੇ ਜਾਂਦੀਏ ਮੁਟਿਆਰੇ ਨੀ ਕੰਢਾ ਚੁੱਭਾ ਤੇਰੇ ਪੈਰ
ਪਤਲਿਏ ਨਾਰੇ ਨੀ. ਮਖਮਲ ਵਰਗੇ ਪੈਰ ਫੁੱਲਾਂ ਦੀਆਂ ਪੱਤੀਆਂ
ਨੇ. ਮਖਮਲ ਵਰਗੇ ਪੈਰ ਫੁੱਲਾਂ ਦੀਆਂ ਪੱਤੀਆਂ ਨੇ. ਮਖਮਲ
ਵਰਗੇ ਪੈਰ ਫੁੱਲਾਂ ਦੀਆਂ ਪੱਤੀਆਂ ਨੇ. ਬੋਚ ਬੋਚ ਕੇ
ਚੱਲ ਨੀ ਹੇਠਾਂ ਕੱਚੀਆਂ ਨੇ.