Album: Sakhiyaan LoFi
Singer: Simar Sethi
Music: Hiten
Lyrics: Gitta Bains
Label: Saga Music
Released: 2021-12-18
Duration: 03:24
Downloads: 105363
ਮੈਨੂੰ ਸਖੀਆਂ ਮਾਰਣ ਤਾਨੇ ਜਾ ਵੇ ਮਾਹੀਆ, ਲਾ ਨਾ
ਬਹਾਨੇ ਮੈਨੂੰ ਸਖੀਆਂ ਮਾਰਣ ਤਾਨੇ ਜਾ ਵੇ ਮਾਹੀਆ, ਲਾ
ਨਾ ਬਹਾਨੇ ਤੈਨੂੰ ਇੱਕ ਪੁੱਛਾਂ ਮੈਂ ਬਾਤ ਵੇ
ਦੱਸ ਕਿੱਥੇ ਗੁਜ਼ਾਰੀ ਸਾਰੀ ਰਾਤ ਵੇ ਤੈਨੂੰ ਇੱਕ ਪੁੱਛਾਂ
ਮੈਂ ਬਾਤ ਵੇ ਦੱਸ ਕਿੱਥੇ ਗੁਜ਼ਾਰੀ ਸਾਰੀ ਰਾਤ ਵੇ
ਤੱਕ ਨੈਣਾਂ ਦੀ ਬਰਸਾਤ ਵੇ ਮੈਨੂੰ ਸਖੀਆਂ ਮਾਰਣ
ਤਾਨੇ ਜਾ ਵੇ ਮਾਹੀਆ, ਲਾ ਨਾ ਬਹਾਨੇ ਮੈਨੂੰ ਸਖੀਆਂ
ਮਾਰਣ ਤਾਨੇ ਜਾ ਵੇ ਮਾਹੀਆ, ਲਾ ਨਾ ਬਹਾਨੇ
ਬਿਨ ਤੇਰੇ ਮੈਨੂੰ, ਸੋਹਣਿਆ ਸੱਜਣਾ ਨੀਂਦ ਰਾਤ ਨੂੰ ਆਵੇ
ਨਾ ਨੈਣਾਂ ਦੇ ਵਿੱਚ ਲੱਗੀਆਂ ਝੜੀਆਂ ਕੋਈ ਆ ਕੇ
ਚੁੱਪ ਕਰਾਵੇ ਨਾ ਬਿਨ ਤੇਰੇ ਮੈਨੂੰ, ਸੋਹਣਿਆ ਸੱਜਣਾ
ਨੀਂਦ ਰਾਤ ਨੂੰ ਆਵੇ ਨਾ ਨੈਣਾਂ ਦੇ ਵਿੱਚ ਲੱਗੀਆਂ
ਝੜੀਆਂ ਆ ਕੇ ਚੁੱਪ ਕਰਾਵੇ ਨਾ ਤੈਨੂੰ ਕਿਉਂ ਨਹੀਓਂ
ਅਹਿਸਾਸ ਵੇ? ਮੈਨੂੰ ਸਖੀਆਂ ਮਾਰਣ ਤਾਨੇ ਜਾ ਵੇ
ਮਾਹੀਆ, ਲਾ ਨਾ ਬਹਾਨੇ ਮੈਨੂੰ ਸਖੀਆਂ ਮਾਰਣ ਤਾਨੇ ਜਾ
ਵੇ ਮਾਹੀਆ, ਲਾ ਨਾ ਬਹਾਨੇ ਖ਼੍ਵਾਬ ਸੀ ਦੇਖੇ
ਰਲ਼-ਮਿਲ਼ ਕੇ ਜੋ ਲਗਦਾ ਟੁੱਟਦੇ ਜਾਂਦੇ ਨੇ ਨਬਜ਼ ਵੀ
ਮੇਰੀ ਰੁਕ-ਰੁਕ ਚਲਦੀ ਸਾਹ ਵੀ ਸੁੱਕਦੇ ਜਾਂਦੇ ਨੇ
ਖ਼੍ਵਾਬ ਸੀ ਦੇਖੇ ਰਲ਼-ਮਿਲ਼ ਕੇ ਜੋ ਲਗਦਾ ਟੁੱਟਦੇ ਜਾਂਦੇ
ਨੇ ਨਬਜ਼ ਵੀ ਮੇਰੀ ਰੁਕ-ਰੁਕ ਚਲਦੀ ਸਾਹ ਵੀ ਸੁੱਕਦੇ
ਜਾਂਦੇ ਨੇ ਮੇਰੀ ਟੁੱਟਦੀ ਜਾਂਦੀ ਆਸ ਵੇ ਮੈਨੂੰ
ਸਖੀਆਂ ਮਾਰਣ ਤਾਨੇ ਜਾ ਵੇ ਮਾਹੀਆ, ਲਾ ਨਾ ਬਹਾਨੇ
ਮੈਨੂੰ ਸਖੀਆਂ ਮਾਰਣ ਤਾਨੇ ਜਾ ਵੇ ਮਾਹੀਆ, ਲਾ ਨਾ
ਬਹਾਨੇ