Album: Sathon Ki Kasoor
Singer: Harbhajan Shera
Music: Surinder Bachan
Lyrics: Gurchran Virk
Label: Catrack Entertainment Private Limited
Released: 2021-07-16
Duration: 06:23
Downloads: 816
ਸਾਥੋਂ ਕਿ ਕਸੂਰ ਹੋ ਗੇਯਾ ਹਾਏ ਸਾਥੋਂ ਕਿ ਕਸੂਰ
ਹੋ ਗੇਯਾ ਚੰਨਾ ਇੰਜ ਨਈ ਕਰੀ ਦਾ ਦਿਲ ਲਾ
ਕੇ ਰਖ ਦੀ ਉਡੀਕਾਂ ਤੇਰੀਆਂ ਹਾਏ ਰਖ ਦੀ
ਉਡੀਕਾਂ ਤੇਰੀਆਂ ਤਾਇਯੋ ਬੈਠ ਦੀ ਗਲੀ ਚ ਮੰਜਾ ਡਾ
ਕੇ ਸਾਥੋਂ ਕਿ ਕਸੂਰ ਹੋ ਗੇਯਾ ਹਾਏ ਸਾਥੋਂ ਕਿ
ਕਸੂਰ ਹੋ ਗੇਯਾ ਗ਼ਮ ਸਾਰੇ ਪੱਲੇ ਪੈ ਗਏ
ਅਸੀਂ ਸੋਚਿਆ ਸੁੱਖਾ ਦੇ ਵਿਚ ਰਹਿਣਾ ਤੇਰੇ ਬਾਜੋ ਹੋਰ
ਸੋਹਣਿਆਂ ਕਿਹਨੂੰ ਹਾਲ ਵੇ ਦਿਲਾਂ ਦਾ ਕਹਿਣਾ ਤੇਰੇ ਬਾਜੋ
ਹੋਰ ਸੋਹਣਿਆਂ ਕਿਹਨੂੰ ਹਾਲ ਵੇ ਦਿਲਾਂ ਦਾ ਕਹਿਣਾ ਕੌਣ
ਹੈ ਕਿਸੇ ਦਾ ਦਰਦੀ ਹਾਏ ਕੌਣ ਹੈ ਕਿਸੇ ਦਾ
ਦਰਦੀ ਕੌਣ ਸੁਣਦਾ ਕਿਸੇ ਦੇ ਦੁੱਖ ਆ ਕੇ ਰਖ
ਦੀ ਉਡੀਕਾਂ ਤੇਰੀਆਂ ਹਾਏ ਰਖ ਦੀ ਉਡੀਕਾਂ ਤੇਰੀਆਂ ਤਾਇਯੋ
ਬੈਠ ਦੀ ਗਲੀ ਚ ਮੰਜਾ ਡਾ ਕੇ ਸਾਥੋਂ ਕਿ
ਕਸੂਰ ਹੋ ਗੇਯਾ ਪੈਂਦੇ ਨੇ ਭੁਲੇਖੇ ਵੈਰੀਆਂ ਯਾਦਾਂ
ਤੇਰੀਆਂ ਨਾ ਭੁਲਿਆ ਭੁਲਾਇਆ ਕਈ ਵਾਰੀ ਉੱਠ ਉੱਠ ਕੇ
ਰਾਤਾ ਤਾਰਿਆਂ ਦੇ ਨਾਲ ਮੈਂ ਲੰਗਾਇਆ ਕਈ ਵਾਰੀ ਉੱਠ
ਉੱਠ ਕੇ ਰਾਤਾ ਤਾਰਿਆਂ ਦੇ ਨਾਲ ਮੈਂ ਲੰਗਾਇਆ
ਦਸ ਤੈਨੂੰ ਕਿ ਮਿਲਿਆ ਹਾਏ ਦਸ ਤੈਨੂੰ ਕਿ ਮਿਲਿਆ
ਸਾਡੀ ਜਿੰਦੜੀ ਨੂੰ ਦੁੱਖਾਂ ਵਿਚ ਪਾ ਕੇ ਰਖ ਦੀ
ਉਡੀਕਾਂ ਤੇਰੀਆਂ ਤਾਇਯੋ ਬੈਠ ਦੀ ਗਲੀ ਚ ਮੰਜਾ ਡਾ
ਕੇ ਸਾਥੋਂ ਕਿ ਕਸੂਰ ਹੋ ਗੇਯਾ ਹਾਏ ਸਾਥੋਂ ਕਿ
ਕਸੂਰ ਹੋ ਗੇਯਾ ਅੱਖੀਆਂ ਤੋ ਓਹਲੇ ਹੋਣ ਦੀ
ਚਿਠੀ ਇਕ ਨਾ ਚੰਦਰਿਆ ਪਾਈ ਮਰ ਜਾਉ ਜ਼ਹਿਰ ਚਟ
ਕੇ ਤੇਰੇ ਬਿਨਾ ਜੇ ਕਿਸੇ ਦੇ ਲੜ ਲਾਈ ਮਰ
ਜਾਉ ਜ਼ਹਿਰ ਚਟ ਕੇ ਤੇਰੇ ਬਿਨਾ ਜੇ ਕਿਸੇ ਦੇ
ਲੜ ਲਾਈ ਓਹੋ ਹੱਥ ਫਿਰਾ ਚੁਮਦੀ ਹਾਏ ਓਹੋ ਹੱਥ
ਫਿਰਾ ਚੁਮਦੀ ਜਿਸ ਹੱਥ ਚ ਗੇਯਾ ਸੀ ਛੱਲਾ ਪਾ
ਕੇ ਰਖ ਦੀ ਉਡੀਕਾਂ ਤੇਰੀਆਂ ਹਾਏ ਰਖ ਦੀ ਉਡੀਕਾਂ
ਤੇਰੀਆਂ ਤਾਇਯੋ ਬੈਠ ਦੀ ਗਲੀ ਚ ਮੰਜਾ ਡਾ ਕੇ
ਸਾਥੋਂ ਕਿ ਕਸੂਰ ਹੋ ਗੇਯਾ ਹਾਏ ਸਾਥੋਂ ਕਿ ਕਸੂਰ
ਹੋ ਗੇਯਾ ਚੰਨਾ ਇੰਜ ਨਈ ਕਰੀ ਦਾ ਦਿਲ ਲਾ
ਕੇ ਸਾਥੋਂ ਕਿ ਕਸੂਰ ਹੋ ਗੇਯਾ ਹਾਏ ਸਾਥੋਂ ਕਿ
ਕਸੂਰ ਹੋ ਗੇਯਾ ਹੋ ਹੋ ਸਾਥੋਂ ਕਿ ਕਸੂਰ ਹੋ
ਗੇਯਾ