Album: Saure Chali Ve
Singer: Rashmeet Kaur
Music: Anand Bhaskar
Lyrics: Ginny Diwan
Label: Zee Music Co.
Released: 2020-10-21
Duration: 02:03
Downloads: 87093
ਓ, ਨਿੱਕੀ-ਨਿੱਕੀ ਚਾਲ ਮੇਰੀ, ਉਚੀ-ਉਚੀ Heel ਵੇ Fashion ਮੇਰਾ
ਟਸ਼ਣਾ ਵਰਗਾ, ਮੁੰਡੇ ਬੋਲੇਂ ਹੀਰ ਵੇ ਓਏ-ਓਏ, ਓਏ-ਓਏ
ਓ-ਓ-ਓ ਨਿੱਕੀ-ਨਿੱਕੀ ਚਾਲ ਮੇਰੀ, ਉਚੀ-ਉਚੀ Heel ਵੇ Fashion ਮੇਰਾ
ਟਸ਼ਣਾ ਵਰਗਾ, ਮੁੰਡੇ ਬੋਲੇਂ ਹੀਰ ਵੇ Tiffany ਆਲੇ ਗਹਿਣੇ
ਪਾ ਕੇ ਘੁੰਮਾਂ ਜਿਵੇਂ Queen ਵੇ ਮਹਿੰਦੀ ਵਾਲ਼ੀ ਉਂਗਲੀ
ਉਤੇ ਦੋ Carat ਦੀ Ring ਵੇ Harley ਉਤੇ
ਜੋ Entry ਮੈਂ ਮਾਰਾਂ ਹਿਲ ਜਾਏ ਦਿਲ ਦੀਆਂ ਤਾਰਾਂ
Makeup ਲਗਾ ਕੇ ਜੋ ਮੰਡਪ ′ਤੇ ਜਾਵਾਂ ਡਿੱਗ ਜਾਏ
ਦੁਲਹਾ ਬੇਚਾਰਾ ਲਗਾ ਦੋ ਮੈਨੂੰ ਮਹਿੰਦੀ, ਮੈਂ ਸਹੁਰੇ
ਚਲੀ ਵੇ ਨਾ ਕਰੋ ਗੱਲਾਂ ਰਹਿਣਦੀ, ਮੈਂ ਸਹੁਰੇ ਚਲੀ
ਵੇ ਲਗਾ ਦੋ ਮੈਨੂੰ ਮਹਿੰਦੀ, ਮੈਂ ਸਹੁਰੇ ਚਲੀ ਵੇ
ਨਾ ਕਰੋ ਗੱਲਾਂ ਰਹਿਣਦੀ, ਮੈਂ ਸਹੁਰੇ ਚਲੀ ਵੇ
ਲਗਾ ਦੋ ਮੈਨੂੰ ਮਹਿੰਦੀ, ਮੈਂ ਸਹੁਰੇ ਚਲੀ ਵੇ ਨਾ
ਕਰੋ ਗੱਲਾਂ ਰਹਿਣਦੀ, ਮੈਂ ਸਹੁਰੇ ਚਲੀ ਵੇ ਲਗਾ ਦੋ
ਮੈਨੂੰ ਮਹਿੰਦੀ, ਮੈਂ ਸਹੁਰੇ ਚਲੀ ਵੇ ਨਾ ਕਰੋ ਗੱਲਾਂ
ਰਹਿਣਦੀ, ਮੈਂ ਸਹੁਰੇ ਚਲੀ ਵੇ (ਓਏ-ਓਏ)