Album: She Aint Innocent
Singer: Parichay
Label: N-Tro Records
Released: 2023-05-05
Duration: 02:20
Downloads: 1039
Yeah (Parichay) Henny′, I See You She Knows What
Time It Is Yeah (brr!) ਸੁਰਮਈ ਕਾਲ਼ੀ ਅੱਖੀਆਂ
ਨੂੰ ਦੱਸੋ ਚਸ਼ਮੇ ਦੀ ਕੀ ਲੋੜ Hmm, ਤੁਰਦੀ ਐ
ਭਾਵੇਂ ਹੌਲ਼ੀ ਤੂੰ ਪਿੱਛੇ ਮੁੰਡਿਆਂ ਦੀ ਲੱਗੀ ਐ ਦੌੜ
Hmm, ਤੱਕਦੀ ਆ Slowly-slowly ਤੂੰ ਵੀ ਮੇਰੇ ਗੁੱਟ
'ਤੇ Rollie ਦੱਸਦੀ ਆ ਹੌਲ਼ੀ-ਹੌਲ਼ੀ ਤੇਰੀ ਮੁਸਕਾਨ ਨਾਖੂਨ
′ਤੇ ਰੰਗ ਕਾਲ਼ਾ ਰੰਗਦੀ ਐ ਮਾਸੂਮ ਫ਼ਿਰ ਐਨੀ ਕਾਹਤੋਂ
ਬਣਦੀ ਐ? ਨਾਖੂਨ 'ਤੇ ਰੰਗ ਕਾਲ਼ਾ ਰੰਗਦੀ ਐ ਮਾਸੂਮ
ਫ਼ਿਰ ਐਨੀ ਕਾਹਤੋਂ ਬਣਦੀ ਐ? Yeah, Haha! Hahaha!
Parichay, She Comin' Gucci, Chanel, Louis, Dior Every
Week You′re Looking Galore Stylish, Halish, Modish, Faddish Oh,
My God, Baby, You′re Looking So Polished So
Free, So Me, So Clean, So Lean, Ha So
Free, So Clean, So Lean, Ha So Sassy, Classy,
Ha So Sexy, This Is Hot ਮੈਂ ਲਾਵਾਂ
ਗੇੜਾ ਨੀ, Sunset ਫ਼ੜ ਕੇ ਹੱਥ ਤੇਰਾ ਜਾਨੀਆ, ਤੇਰਾ
ਜਾਨੀਆ ਤੂੰ ਸੁਣ ਕੇ ਦੇਖ ਲੈ, ਧੜਕਨ ਨਾ ਮੇਰੀ
ਦਿਲ ਐ ਤੇਰਾ ਜਾਨੀਆ, ਤੇਰਾ ਜਾਨੀਆ ਤੂੰ ਇੱਕ
ਵਾਰੀ ਕਹਿ ਦੇ, ਮੈਂ ਤਾਰੇ ਥੱਲੇ ਲਾ ਦਊਂ ਦੀਵਾਨੇ
ਕੋਲ਼ੋਂ ਤੇਰੇ ਕਿਉਂ ਸੰਗਦੀ ਐ ਤੂੰ? ਨਾਖੂਨ 'ਤੇ
ਰੰਗ ਕਾਲ਼ਾ ਰੰਗਦੀ ਐ ਮਾਸੂਮ ਫ਼ਿਰ ਐਨੀ ਕਾਹਤੋਂ ਬਣਦੀ
ਐ? ਨਾਖੂਨ ′ਤੇ ਰੰਗ ਕਾਲ਼ਾ ਰੰਗਦੀ ਐ ਮਾਸੂਮ ਫ਼ਿਰ
ਐਨੀ ਕਾਹਤੋਂ ਬਣਦੀ ਐ? ਨਾਖੂਨ 'ਤੇ ਰੰਗ ਕਾਲ਼ਾ
ਰੰਗਦੀ ਐ ਮਾਸੂਮ ਫ਼ਿਰ ਐਨੀ ਕਾਹਤੋਂ ਬਣਦੀ ਐ?