Album: Sukha Sukhdi
Singer: Himmat Sandhu
Music: Ladi Gill
Lyrics: Gill Raunta
Label: Vs Records
Released: 2018-01-16
Duration: 03:11
Downloads: 709328
ਓ ਜਿਹੜੇ ਟਾਇਮ ਪਾਉਣਾ ਟਾਇਮ ਪਾਉਣਾ ਆਖਦੇ ਓਹੀਓ ਪੈਂਦੀਆਂ
ਚ ਪਾਸੇ ਹੋ ਕੇ ਝਾਕਦੇ ਓ ਜਿਹੜੇ ਟਾਇਮ ਪਾਉਣਾ
ਟਾਇਮ ਪਾਉਣਾ ਆਖਦੇ ਓਹੀਓ ਪੈਂਦੀਆਂ ਚ ਪਾਸੇ ਹੋ ਕੇ
ਝਾਕਦੇ ਓ ਮਾਰਦਾ ਨਾਲ ਮੱਥਾ ਕਿਥੋਂ ਲਾਉਣਗੇ ਮਾਰਦਾ ਨਾਲ
ਮੱਥਾ ਕਿਥੋਂ ਲਾਉਣਗੇ ਓ ਦਿੰਦੇ ਫੋਨ ਤੇ ਮਾਸ਼ੂਕ ਨੂੰ
ਜੋ ਪਾਰੀਆਂ ਤੂੰ ਸੁਖਾਂ ਸੁਖ ਦੀ ਮੇਰੇ ਲਈ ਪੱਟ
ਹੋਣੀਏ ਓ ਜਾਨ ਮੰਗਦੀਆਂ ਦੂਜੇ ਪਾਸੇ ਯਾਰੀਆਂ ਤੂੰ ਸੁਖਾਂ
ਸੁਖ ਦੀ ਮੇਰੇ ਲਈ ਪੱਟ ਹੋਣੀਏ ਜਾਨ ਮੰਗਦੀਆਂ ਦੂਜੇ
ਪਾਸੇ ਯਾਰੀਆਂ ਹੋ ਪੈਂਦੇ ਤੀਜੇ ਦਿਨ ਮਿੱਤਰਾਂ ਤੇ
ਪਰਚੇ ਹੁੰਦੇ ਕੋਰਟ ਤੇ ਕਚਹਿਰੀਆਂ ਚ ਚਰਚੇ ਹੋ ਪੈਂਦੇ
ਤੀਜੇ ਦਿਨ ਮਿੱਤਰਾਂ ਤੇ ਪਰਚੇ ਹੁੰਦੇ ਕੋਰਟ ਤੇ ਕਚਹਿਰੀਆਂ
ਚ ਚਰਚੇ ਹੋ ਬੰਦਾ ਦੋਗਲਾ ਨੀ ਨੇੜੇ ਤੇੜੇ ਲਾਈ
ਦਾ ਹੋ ਬੰਦਾ ਦੋਗਲਾ ਨੀ ਨੇੜੇ ਤੇੜੇ ਲਾਈ ਦਾ
ਹੋ ਵੇਖ ਮੋਡੀਫਾਈ ਕੀਤੀਆਂ ਸਫਾਰੀਆਂ ਤੂੰ ਸੁਖਾਂ ਸੁਖ ਦੀ
ਮੇਰੇ ਲਈ ਪੱਟ ਹੋਣੀਏ ਓ ਜਾਨ ਮੰਗਦੀਆਂ ਦੂਜੇ ਪਾਸੇ
ਯਾਰੀਆਂ ਤੂੰ ਸੁਖਾਂ ਸੁਖ ਦੀ ਮੇਰੇ ਲਈ ਪੱਟ ਹੋਣੀਏ
ਜਾਨ ਮੰਗਦੀਆਂ ਦੂਜੇ ਪਾਸੇ ਯਾਰੀਆਂ ਹੋ ਨਸ਼ੇ ਪੱਤੇ
ਤੋਂ ਗਰੁੱਪ ਸਾਡਾ ਦੂਰ ਆ ਹੋ ਨਾ ਹੀ ਮਾਤੜ
ਬੰਦੇ ਨੂੰ ਕਦੇ ਘੂਰਿਆ ਹੋ ਨਸ਼ੇ ਪੱਤੇ ਤੋਂ ਗਰੁੱਪ
ਸਾਡਾ ਦੂਰ ਆ ਹੋ ਨਾ ਹੀ ਮਾਤੜ ਬੰਦੇ ਨੂੰ
ਕਦੇ ਘੂਰਿਆ ਹੋ ਜਦੋਂ ਬਣੀ ਦਾ ਥਣੀ ਦਾ ਅੱਗ
ਲੱਗਦੀ ਹੋ ਜਦੋਂ ਬਣੀ ਦਾ ਥਣੀ ਦਾ ਅੱਗ ਲੱਗਦੀ
ਹੋ ਗੱਲਾਂ ਇਥੇ ਆ ਕੇ ਮੁਕਦੀਆਂ ਸਾਰੀਆਂ ਤੂੰ ਸੁਖਾਂ
ਸੁਖ ਦੀ ਮੇਰੇ ਲਈ ਪੱਟ ਹੋਣੀਏ ਓ ਜਾਨ ਮੰਗਦੀਆਂ
ਦੂਜੇ ਪਾਸੇ ਯਾਰੀਆਂ ਤੂੰ ਸੁਖਾਂ ਸੁਖ ਦੀ ਮੇਰੇ ਲਈ
ਪੱਟ ਹੋਣੀਏ ਜਾਨ ਮੰਗਦੀਆਂ ਦੂਜੇ ਪਾਸੇ ਯਾਰੀਆਂ ਹੋ
ਹੋਵੇ ਮੁੱਛ ਦਾ ਸਵਾਲ ਨਹੀਓ ਟਲਦੇ ਫੇਰ U.P ਦੇ
ਨਾਜਾਇਜ਼ ਰੌਂਦ ਚਲਦੇ ਹੋ ਹੋਵੇ ਮੁੱਛ ਦਾ ਸਵਾਲ ਨਹੀਓ
ਟਲਦੇ ਫੇਰ U.P ਦੇ ਨਾਜਾਇਜ਼ ਰੌਂਦ ਚਲਦੇ ਹੋ ਸ਼ੇਰੇ
ਕਾਜਰੀਆਲੇ ਦੇ ਗੀਤ ਗੂੰਜਨੇ ਹੋ ਸ਼ੇਰੇ ਕਾਜਰੀਆਲੇ ਦੇ ਗੀਤ
ਗੂੰਜਨੇ ਹੋ ਮੁੰਡਾ ਹੱਡ ਤੋੜ ਕਰਦਾ ਤਿਆਰੀਆਂ ਤੂੰ ਸੁਖਾਂ
ਸੁਖ ਦੀ ਮੇਰੇ ਲਈ ਪੱਟ ਹੋਣੀਏ ਓ ਜਾਨ ਮੰਗਦੀਆਂ
ਦੂਜੇ ਪਾਸੇ ਯਾਰੀਆਂ ਤੂੰ ਸੁਖਾਂ ਸੁਖ ਦੀ ਮੇਰੇ ਲਈ
ਪੱਟ ਹੋਣੀਏ ਜਾਨ ਮੰਗਦੀਆਂ ਦੂਜੇ ਪਾਸੇ ਯਾਰੀਆਂ ByĐhaliwal