Album: Superchor
Singer: Dilbahar
Music: Sneha Khanwalkar
Lyrics: Dibakar Banerjee, Amitosh Nagpal
Label: T-Series
Released:
Duration: 04:46
Downloads: 685349
ਜੁਗਨੀ ਚੜ੍ਹਦੀ AC Car ਜੁਗਨੀ ਚੜ੍ਹਦੀ AC Car
ਹੋ, ਜੁਗਨੀ ਰਹਿੰਦੀ ਸ਼ੀਸ਼ੇ ਪਾਰ ਹੋ, ਜੁਗਨੀ ਚੜ੍ਹਦੀ AC
Car ਜੁਗਨੀ ਰਹਿੰਦੀ ਸ਼ੀਸ਼ੇ ਪਾਰ ਜੁਗਨੀ ਚੜ੍ਹਦੀ AC
Car, ਜੁਗਨੀ ਰਹਿੰਦੀ ਸ਼ੀਸ਼ੇ ਪਾਰ ਜੁਗਨੀ ਮੋਹ ਮੋਹਣੀ ਨਾਰ,
ਉਹਦੀ ਕੋਠੀ Sector ਚਾਰ ਜੁਗਨੀ ਚੜ੍ਹਦੀ AC Car, ਜੁਗਨੀ
ਰਹਿੰਦੀ ਸ਼ੀਸ਼ੇ ਪਾਰ ਜੁਗਨੀ ਮੋਹ ਮੋਹਣੀ ਨਾਰ, ਉਹਦੀ ਕੋਠੀ
Sector ਚਾਰ ਓ, ਜੁਗਨੀ ਹੱਸਦੀ ਵੇ, ਹੱਸਦੀ ਜੁਗਨੀ
ਹੱਸਦੀ ਵੇ, ਹੱਸਦੀ ਜੁਗਨੀ ਹੱਸਦੀ ਵੇ, ਹੱਸਦੀ ਕਿ ਦਿਲ
ਵਿੱਚ ਵੱਸਦੀ ਵੇ ਓ, ਚੱਕ ਦੇ (ਆਹਾ!) (ਹੋਏ,
ਹੋਏ) ਓ, ਚੱਕ ਦੇ (ਆਹਾ!) ਆਪਾਂ ਗੱਭਰੂ ਜੱਟ
ਪੰਜਾਬ ਦੇ, ਸਾਨੂੰ ਸਾਰੇ Local ਜਾਣਦੇ ਖਾਂਦੇ ਕੁੱਕੜ-ਸ਼ੁੱਕੜ, ਪਾਂਦੇ
ਸ਼ੋਰ, ਚੱਲਦੀਆਂ ਗੱਡੀਆਂ ਜ਼ੋਰਮ-ਜ਼ੋਰ ਤੇਰੇ Downtown ਦੀ ਗਲ਼ੀਆਂ ਛੋਟੀਆਂ,
ਸਾਨੂੰ ਰੱਬ ਦਿੰਦਾ Chicken ਤੇ ਰੋਟੀਆਂ ਹੁਣ ਤੇ ਲਿਆ,
ਅੰਮ੍ਰਿਤੁ ਘੁੱਟ ਪਿਲਾ ਦੇ, ਲਿਆ Butter Chicken ਦੀਆਂ ਬੋਟੀਆਂ
Sorry, Sorry ਕਹਿੰਦੀ ਐ ਤੇ Cute ਬੜੀ ਲਗਦੀ
ਪਿਆਰ ਸਾਨੂੰ ਕਰਦੀ ਹੈ, Daddy ਕੋਲ਼ੋਂ ਡਰਦੀ ਘਰ ਵਿੱਚ
Click-click ਖੇਲਦਾ Computer Bike ′ਤੇ ਪੌਂ-ਪੌਂ ਕਰਦਾ ਰਹਿੰਦਾ Hooter
Wednesday, Saturday, Tuesday Monday ਲੈਕੇ ਕਿਤਾਬਾਂ ਤੈਨੂੰ ਪੜ੍ਹਾਉਂਦਾ Tutor
ਵੱਖਰੀਆਂ ਮਰਸਰੀਆਂ ਚੁੱਕ-ਸ਼ੁੱਕ ਲੈ, ਵੱਡੀ-ਵੱਡੀ ਗੱਡੀ-ਸ਼ੱਡੀ ਚੁੱਕ-ਸ਼ੁੱਕ ਲੈ
ਨਿੱਕੀ-ਨਿੱਕੀ ਸੋਹਣੀ-ਸਿੱਕੀ ਖਾਈ ਜਾਂਦਾ ਟਿੱਕੀ-ਸ਼ਿੱਕੀ ਨਿੱਕੀ-ਨਿੱਕੀ ਸੋਹਣੀ-ਸਿੱਕੀ ਖਾਈ ਜਾਂਦਾ
ਟਿੱਕੀ-ਸ਼ਿੱਕੀ ਸਾਰੇ ਲੋਕੀ ਡਰਦੇ, ਬਣਾਉਂਦਾ ਨੀ ਤੂੰ ਮੋਰ ਲੁੱਟ
ਕੇ ਵੀ ਜਾਂਦਾ, ਕਹਿੰਦਾ, 'Something More?' ਸਾਰੇ ਲੋਕੀ ਕਹਿੰਦੇ
ਤੈਨੂੰ, ਲੋਕੀ ਸਾਰੇ ਕਹਿੰਦੇ ਤੈਨੂੰ, 'Superchor' Superchor (ਚੋਰ-ਚੋਰ, Superchor)
ਮੈਂ ਹਾਂ ਜੁਗਨੀ ਦਾ ਸੱਜਣਾ, ਵਿੱਚ ਕਲੇਜੇ ਰੱਜ-ਰੱਜ
ਵੱਸਣਾ ਜੁਗਨੀ ਪਾਉਂਦੀ ਉੱਚੀਆਂ Heel'an ਟੁੱਕ-ਟੁੱਕ ਠੁੱਕੀਆਂ ਦਿਲ ਵਿੱਚ
ਕੀਲਾਂ ਉਹਦਾ ਲਾਲ ਨਖ਼ੂਨ ਨੁਕੀਲਾ ਫੜਿਆ ਹੱਥ Letter
ਚਮਕੀਲਾ ਜੁਗਨੀ ਕਹਿੰਦੀ, 'English ਬੋਲ' 'Hello, How You, Do
You ਬੋਲ' 'Hello, How You, Do You ਬੋਲ'
ਜੁਗਨੀ ਕਹਿੰਦੀ, 'English ਬੋਲ' ਜੁਗਨੀ ਕਹਿੰਦੀ, 'English ਬੋਲ', ਜਾਂਦੀ
ਕਨੇਡੇ ਮਾਸੀ ਕੋਲ਼ ਉੱਥੇ ਮਿਲ਼ਿਆ ਗੱਭਰੂ ਗੋਲ, ਮੈਂ ਤੇ
ਲੁੱਟਿਆ ਕੌਡੀਆਂ ਮੋਲ ਗੱਲਾਂ ਕਰ ਲੈ ਹੁਣ ਤੇ ਯਾਰ,
ਮੈਂ ਤੇ ਦਿਲ ਬੈਠਾ ਹਾਰ ਗੱਲਾਂ ਕਰ ਲੈ ਹੁਣ
ਤੇ ਯਾਰ, ਮੈਂ ਤੇ ਦਿਲ ਬੈਠਾ ਹਾਰ ਕਿ
ਜੁਗਨੀ, ਓ, ਤੜਫ਼ਾਉਂਦੀ ਕਿ ਜੁਗਨੀ ਹੱਸਦੀ ਵੇ, ਹੱਸਦੀ ਹੱਸਦੀ
ਵੇ, ਹੱਸਦੀ ਜੁਗਨੀ ਹੱਸਦੀ ਵੇ, ਹੱਸਦੀ ਕਿ ਦਿਲ ਵਿੱਚ
ਵੱਸਦੀ ਵੇ ਓਥੇ ਹੌਲੀ-ਹੌਲੀ ਜਾ ਬੂਹਾ ਖੋਲ੍ਹ ਕੇ,
ਤਾਲਾ ਤੋੜ ਕੇ ਸੋਹਣੀ ਪਰੀ ਚੁਰਾ ਕੇ ਲਾ ਓਥੇ
ਹੱਸਦਾ Doggie Dobberman ਨੂੰ ਝੁਰੀਆਂ ਪਾ ਕੇ ਆ
Silver Jewellery, Jacket, Chain Crystal, Pistol, Photo Frame Full
Marble Taj Mahal, Marble Taj Mahal Parker Pen ਤੇ
Maruti Van ਜਾ ਕੁਝ ਤੇ ਲੈਕੇ ਆ, ਓਏ, Lucky,
ਕੁਝ ਤੇ ਲੈਕੇ ਆ ਤੇਰੀ ਵੱਡੀ Height, ਤੂੰ
ਕਰਦਾ Fight ਤੈਨੂੰ ਡਰ ਕਿਸਦਾ? ਤੈਨੂੰ ਕੌਣ ਫ਼ੜੂਗਾ? ਤੇਰਾ
Style Lovely, ਤੇਰੀ Smile Lovely ਸਰਕਾਰ ਸੁਣੇਗੀ, ਤੇਰਾ ਨਾਮ
ਬਣੇਗਾ ਤੇਰੀ File Lovely, ਤੇਰੀ Life Lovely Johnnie
Walker Walking, Walking Old Monk Is Talking, Talking Teacher,
Blackboard Chalking, Chalking You′re Talking, You're Walking Everybody's
Talking, Talking Everybody′s Locking, Locking Ain′t Don't Know What
Goes I′m Walking, I'm Knocking I′m Stalking, All-night
Stalking Can't You Hear Me Break The Door? ਆ
ਗਏ ਘਰ ਤੁਹਾਡੇ Superchor Superchor, Superchor ਜੁਗਨੀ ਚੜ੍ਹਦੀ
AC Car, ਜੁਗਨੀ ਰਹਿੰਦੀ ਸ਼ੀਸ਼ੇ ਪਾਰ ਜੁਗਨੀ ਮੋਹ ਮੋਹਣੀ
ਨਾਰ, ਉਹਦੀ ਕੋਠੀ Sector ਚਾਰ ਜੁਗਨੀ ਚੜ੍ਹਦੀ AC Car,
ਜੁਗਨੀ ਰਹਿੰਦੀ ਸ਼ੀਸ਼ੇ ਪਾਰ ਜੁਗਨੀ ਮੋਹ ਮੋਹਣੀ ਨਾਰ, ਉਹਦੀ
ਕੋਠੀ Sector ਚਾਰ ਓ, ਜੁਗਨੀ ਹੱਸਦੀ ਵੇ, ਹੱਸਦੀ
ਜੁਗਨੀ ਹੱਸਦੀ ਵੇ, ਹੱਸਦੀ ਜੁਗਨੀ ਹੱਸਦੀ ਵੇ, ਹੱਸਦੀ ਕਿ
ਦਿਲ ਵਿੱਚ ਵੱਸਦੀ ਵੇ ਓ, ਚੱਕ ਦੇ (ਆਹਾ!)
(ਹੋਏ, ਹੋਏ) ਓ, ਚੱਕ ਦੇ (ਆਹਾ!) ਜੁਗਨੀ ਹੱਸਦੀ,
ਜੁਗਨੀ ਹੱਸਦੀ ਜੁਗਨੀ ਹੱਸਦੀ, ਜੁਗਨੀ ਹੱਸਦੀ ਵੇ ਓ, ਜੁਗਨੀ
ਹੱਸਦੀ, ਜੁਗਨੀ ਹੱਸਦੀ ਜੁਗਨੀ ਹੱਸਦੀ, ਜੁਗਨੀ ਹੱਸਦੀ ਵੇ ਹੱਸਦੀ