Album: Surkh Jode Ki Yeh Jagmagahat
Music: Lata Mangeshkar, Khayyam
Lyrics: Sahir Ludhianvi
Label: Saregama
Released: 1976-01-27
Duration: 03:46
Downloads: 411279
ਸਾਡਾ ਚਿੜੀਆਂ ਦਾ ਚੰਬਾ ਵੇ ਬਾਬੁਲ ਅਸਾਂ ਉੜ ਜਾਣਾ
ਸਾਡੀ ਲੰਬੀ ਉਡਾਰੀ ਵੇ ਬਾਬੁਲ ਕਿਹੜੇ ਦੇਸ ਜਾਣਾ?
Surkh Jode Kee Ye Jagamagaahat Shokh Bindiya Kee Ye
Jhilamilaahat Chudiyon Ka Ye Rangin Taraana Dhadakanon Ka Ye
Sapnaa Suhana Jaagaa-jaagaa Sa Kajre Ka Jaadoo Bhini-bhini
See Gajre Kee Khushboo Naram Honton Ka Ye Kapakapaana
Garam Chehare Ka Ye Tamtamaana Jism Ka Mahakaa-mahakaa Pasinaa
Husn Ka Dahakaa-dahakaa Nagina Jhaanjhanon Ka Ye Tham-tham
Ke Bajnaa Ye Sanvaranaa, Nikharna, Ye Sajnaa Kiski Khaatir
Hai? Kiske Liye Hai? Kiski Khaatir Hai? Kiske Liye
Hai? ਤੇਰੇ ਮਹਿਲਾਂ ਦੇ ਵਿੱਚ-ਵਿੱਚ ਵੇ ਬਾਬੁਲ ਡੋਲਾ
ਨਹੀਓਂ ਲੰਘਦਾ ਤੇਰੇ ਮਹਿਲਾਂ ਦੇ ਵਿੱਚ-ਵਿੱਚ ਵੇ ਬਾਬੁਲ ਡੋਲਾ
ਨਹੀਓਂ ਲੰਘਦਾ ਇੱਕ ਇੱਟ ਪੁਟਾ ਦੇਵਾਂ ਧੀਏ ਘਰ
ਜਾ ਆਪਣੇ ਇੱਕ ਇੱਟ ਪੁਟਾ ਦੇਵਾਂ ਧੀਏ ਘਰ ਜਾ
ਆਪਣੇ ਸਾਡਾ ਚਿੜੀਆਂ ਦਾ ਚੰਬਾ ਵੇ ਬਾਬੁਲ ਅਸਾਂ
ਉੜ ਜਾਣਾ ਸਾਡੀ ਲੰਬੀ ਉਡਾਰੀ ਵੇ ਬਾਬੁਲ ਕਿਹੜੇ ਦੇਸ
ਜਾਣਾ?