DJJohal.Com

Taddi Vaje by Gippy Grewal
download Gippy Grewal  Taddi Vaje mp3 Single Tracks song

Album: Taddi Vaje

Singer: Gippy Grewal

Music: Bhinda Aujla

Label: Speed Records India

Released: 2009-09-11

Duration: 03:26

Downloads: 767

Get This Song Get This Song
song Download in 320 kbps
Share On

Taddi Vaje Song Lyrics

ਚੜ੍ਹਦੀ ਜਵਾਨੀ ਦਾ ਨਹੀਂ ਮਾਣ ਕਰੀਦਾ ਸੱਪਾਂ ਦੀਆਂ ਸਿਰੀਆਂ
ਨਹੀਂ ਪੈਰ ਧਰੀਦਾ ਚੜ੍ਹਦੀ ਜਵਾਨੀ ਦਾ ਨਹੀਂ ਮਾਣ
ਕਰੀਦਾ ਸੱਪਾਂ ਦੀਆਂ ਸਿਰੀਆਂ ਨਹੀਂ ਪੈਰ ਧਰੀਦਾ ਹੁੰਦੇ ਨੇ
ਬੇਗਾਨੇ ਪੁੱਤ ਪਰ੍ਹੇ ਤੋਂ ਪਰ੍ਹੇ ਸਾਡੇ ਬਾਰੇ ਦਿਲ
ਵਿੱਚ ਰੱਖੀਂ ਨਾ ਭੁਲੇਖਾ ਰੋਲ਼ ਦਿੱਤੇ ਇੱਥੇ ਅਸੀਂ ਖਰੇ
ਤੋਂ ਖਰੇ ਸਾਡੇ ਬਾਰੇ ਦਿਲ ਵਿੱਚ ਰੱਖੀਂ ਨਾ ਭੁਲੇਖਾ
ਰੋਲ਼ ਦਿੱਤੇ ਇੱਥੇ ਅਸੀਂ ਖਰੇ ਤੋਂ ਖਰੇ ਸਾਡੇ
ਮੂਹਰੇ ਆਣ ਕੇ ਕੋਈ ਨਾ ਟਿਕਦਾ ਏਰੀਏ ′ਚ ਮਿੱਤਰਾਂ
ਦਾ ਨਾਂ ਵਿਕਦਾ (ਹੋਏ, ਹੋਏ, ਹੋਏ, ਹੋਏ, ਹੋਏ, ਹੋਏ,
ਹਟ ਕੇ) ਹਾਂ, ਸਾਡੇ ਮੂਹਰੇ ਆਣ ਕੇ ਕੋਈ
ਨਾ ਟਿਕਦਾ ਏਰੀਏ 'ਚ ਮਿੱਤਰਾਂ ਦਾ ਨਾਂ ਵਿਕਦਾ ਤਿੰਨਾਂ
ਨਾ ਤੇਰਾ ਦੇ ਵਿੱਚੋਂ, ਹਟ ਤੂੰ ਪਰ੍ਹੇ ਸਾਡੇ
ਬਾਰੇ ਦਿਲ ਵਿੱਚ ਰੱਖੀਂ ਨਾ ਭੁਲੇਖਾ ਰੋਲ਼ ਦਿੱਤੇ ਇੱਥੇ
ਅਸੀਂ ਖਰੇ ਤੋਂ ਖਰੇ ਸਾਡੇ ਬਾਰੇ ਦਿਲ ਵਿੱਚ ਰੱਖੀਂ
ਨਾ ਭੁਲੇਖਾ ਰੋਲ਼ ਦਿੱਤੇ ਇੱਥੇ ਅਸੀਂ ਖਰੇ ਤੋਂ ਖਰੇ
ਮੇਲੇ ਵਿੱਚ ਜਾਈਏ ਅਸੀਂ ਬਣ-ਠਣ ਕੇ ਲੰਘਦੇ ਰਕਾਨਾਂ
ਕੋਲ਼ੋਂ ਹਿੱਕ ਤਣ ਕੇ ਆਹੋ, ਮੇਲੇ ਵਿੱਚ ਜਾਈਏ
ਅਸੀਂ ਬਣ-ਠਣ ਕੇ ਲੰਘਦੇ ਰਕਾਨਾਂ ਕੋਲ਼ੋਂ ਹਿੱਕ ਤਣ ਕੇ
ਕੋਈ-ਕੋਈ ਕੀਤੇ ਵਾਰ ਨੈਣਾਂ ਦੇ ਜਰੇ ਸਾਡੇ ਬਾਰੇ
ਦਿਲ ਵਿੱਚ ਰੱਖੀਂ ਨਾ ਭੁਲੇਖਾ ਰੋਲ਼ ਦਿੱਤੇ ਇੱਥੇ ਅਸੀਂ
ਖਰੇ ਤੋਂ ਖਰੇ ਸਾਡੇ ਬਾਰੇ ਦਿਲ ਵਿੱਚ ਰੱਖੀਂ ਨਾ
ਭੁਲੇਖਾ ਰੋਲ਼ ਦਿੱਤੇ ਇੱਥੇ ਅਸੀਂ ਖਰੇ ਤੋਂ ਖਰੇ
ਮਹਿਫ਼ਲਾਂ ਨੂੰ ਲੁੱਟਦੀ ਰੰਗੀਨੀ ਜੱਟ ਦੀ ਸਿਰ ਚੜ੍ਹ ਬੋਲ਼ਦੀ
ਸ਼ੁਕੀਨੀ ਜੱਟ ਦੀ (ਓ, ਚੱਕ ਦੇ, ਜੱਟਾ), ਆ-ਆ-ਆਹੋ (ਆ-ਆ-ਆਹੋ),
ਨੀ ਆਹੋ ਮਹਿਫ਼ਲਾਂ ਨੂੰ ਲੁੱਟਦੀ ਰੰਗੀਨੀ ਜੱਟ ਦੀ
ਸਿਰ ਚੜ੍ਹ ਬੋਲ਼ਦੀ ਸ਼ੁਕੀਨੀ ਜੱਟ ਦੀ ਸ਼ੌਕ ਨਾਲ਼ ਸੋਨੇ
ਵਾਲ਼ੇ ਦੰਦ ਨੇ ਜੜ੍ਹੇ ਸਾਡੇ ਬਾਰੇ ਦਿਲ ਵਿੱਚ
ਰੱਖੀਂ ਨਾ ਭੁਲੇਖਾ ਰੋਲ਼ ਦਿੱਤੇ ਇੱਥੇ ਅਸੀਂ ਖਰੇ ਤੋਂ
ਖਰੇ ਸਾਡੇ ਬਾਰੇ ਦਿਲ ਵਿੱਚ ਰੱਖੀਂ ਨਾ ਭੁਲੇਖਾ ਰੋਲ਼
ਦਿੱਤੇ ਇੱਥੇ ਅਸੀਂ ਖਰੇ ਤੋਂ ਖਰੇ ਜਾਨ ਕੌਲਗੜ੍ਹੀਆ
ਯਾਰਾਂ ਤੋਂ ਵਾਰਦਾ ਤਾਈਓਂ ਬਿੱਲਾ ਤੇਰੇ ਜਿਹਾਂ ਤੋਂ ਨਾ
ਹਾਰਦਾ (ਬਹੁਤ ਅੱਛੇ, ਗੁਰਦੇਵ ਸਿੰਘ ਦੁਰਗਾਪੁਰੀਆ) (ਤੇਰੀ ਸੌਂਹ, ਦੁਰਗਾਪੁਰੀਆ)
ਜਾਨ ਕੌਲਗੜ੍ਹੀਆ ਯਾਰਾਂ ਤੋਂ ਵਾਰਦਾ ਤਾਈਓਂ ਬਿੱਲਾ ਤੇਰੇ
ਜਿਹਾਂ ਤੋਂ ਨਾ ਹਾਰਦਾ ਯਾਰਾਂ ′ਤੇ ਭਰੋਸਾ ਰੱਬ ਵਰਗਾ
ਕਰੇ ਸਾਡੇ ਬਾਰੇ ਦਿਲ ਵਿੱਚ ਰੱਖੀਂ ਨਾ ਭੁਲੇਖਾ
ਰੋਲ਼ ਦਿੱਤੇ ਇੱਥੇ ਅਸੀਂ ਖਰੇ ਤੋਂ ਖਰੇ ਸਾਡੇ ਬਾਰੇ
ਦਿਲ ਵਿੱਚ ਰੱਖੀਂ ਨਾ ਭੁਲੇਖਾ ਰੋਲ਼ ਦਿੱਤੇ ਇੱਥੇ ਅਸੀਂ
ਖਰੇ ਤੋਂ ਖਰੇ

Related Songs

» Down Tonight (D. Fernández) » Munde Patley Soniye (Surjit Sagar) » Tand Tutje (Gippy Grewal) » Vigad Gaya (Gippy Grewal) » Pippli (Gippy Grewal) » Mere Yaar Ne (Gippy Grewal) » Begana Putt (Gippy Grewal) » Here I Am (Gippy Grewal) » Patola Banke (Gippy Grewal) » Wang (Gippy Grewal)