Album: Takleefan
Singer: Gurdas Maan
Music: Shyam Surender
Lyrics: Gurdas Maan
Label: Catrack Entertainment Private Limited
Released: 2021-07-09
Duration: 05:33
Downloads: 1711
ਜੋ ਕੁਝ ਦਿੱਤਾ ਰੱਬ ਨੇ ਦਿੱਤਾ ਜੋ ਕੁਝ ਦਿੱਤਾ
ਰੱਬ ਨੇ ਦਿੱਤਾ ਜਿਉਂਦੇ ਵਾਂਗ ਸ਼ਰੀਫਾਂ ਸੱਜਣ ਜੀ
ਥੋਨੂੰ ਕੀ ਤਕਲੀਫ਼ਾਂ? ਹੋ ਥੋਨੂੰ ਕੀ ਤਕਲੀਫ਼ਾਂ, ਸੱਜਣ ਜੀ?
ਥੋਨੂੰ ਕੀ ਤਕਲੀਫ਼ਾਂ? ਜੋ ਕੁਝ ਦਿੱਤਾ ਰੱਬ ਨੇ
ਦਿੱਤਾ ਜਿਉਂਦੇ ਵਾਂਗ ਸ਼ਰੀਫਾਂ ਸੱਜਣ ਜੀ ਥੋਨੂੰ ਕੀ
ਤਕਲੀਫ਼ਾਂ? ਹੋ ਥੋਨੂੰ ਕੀ ਤਕਲੀਫ਼ਾਂ, ਸੋਹਣਿਓ? ਥੋਨੂੰ ਕੀ ਤਕਲੀਫ਼ਾਂ?
ਮੱਤਾ ਘੁੜ ਮੱਤਾ ਸਾਨੂੰ ਦੇਣ ਵਾਲੇ ਸੱਜਣਾ ਦੇ
ਅਸੀਂ ਬੜੇ ਸ਼ੁਕਰਗੁਜ਼ਾਰ ਹਾਂ ਮੱਤਾ ਘੁੜ ਮੱਤਾ ਸਾਨੂੰ ਦੇਣ
ਵਾਲੇ ਸੱਜਣਾ ਦੇ ਅਸੀਂ ਬੜੇ ਸ਼ੁਕਰਗੁਜ਼ਾਰ ਹਾਂ ਰੱਬ ਥੋਡੇ
ਪਿਓ ਦਾ ਨੀ ਵੇਕਿਆ ਕਿਸੇ ਨੇ ਜਿਹੜਾ ਅਸੀਂ ਵੀ
ਖ਼ੁਦਾ ਦੇ ਹਕ਼ਦਾਰ ਹਾਂ ਭਾਵੇਂ ਰੱਬ ਨੂੰ ਮੰਦਾ
ਬੋਲਾਂ ਭਾਵੇਂ ਰੱਬ ਨੂੰ ਮੰਦਾ ਬੋਲਾਂ ਭਾਵੇਂ ਕਰਾਂ ਤਾਰੀਫਾਂ
ਸੱਜਣ ਜੀ ਥੋਨੂੰ ਕੀ ਤਕਲੀਫ਼ਾਂ? ਹੋ ਥੋਨੂੰ ਕੀ
ਤਕਲੀਫ਼ਾਂ, ਸੱਜਣ ਜੀ? ਥੋਨੂੰ ਕੀ ਤਕਲੀਫ਼ਾਂ? ਗਿੱਠ-ਗਿੱਠ ਲੰਮੀਆਂ
ਜ਼ੁਬਾਨਾਂ ਵਾਲ਼ੇ ਨਿੰਦਕਾਂ ਦੀ ਨਿੰਦਿਆ ਤੋਂ ਅਸੀਂ ਬਲਿਹਾਰ ਹਾਂ
ਗਿੱਠ-ਗਿੱਠ ਲੰਮੀਆਂ ਜ਼ੁਬਾਨਾਂ ਵਾਲ਼ੇ ਨਿੰਦਕਾਂ ਦੀ ਨਿੰਦਿਆ ਤੋਂ ਅਸੀਂ
ਬਲਿਹਾਰ ਹਾਂ ਜਿੰਨੀਂ ਵੱਧ ਹੋਈ ਸਾਡੀ ਨਿੰਦਿਆ-ਬੁਰਾਈ ਅਸੀਂ ਉਹ
ਤੋਂ ਵੱਧ ਹੋਏ ਸਵੀਕਾਰ ਹਾਂ ਮੇਰੇ ਦਰਸ਼ ਤੂ
ਮੇਰੇ ਸਰੋਤੇ ਮੇਰੇ ਦਰਸ਼ ਤੂ ਮੇਰੇ ਸਰੋਤੇ ਸੁਣਨ ਮੇਰੀਆਂ
ਚੀਖ਼ਾਂ ਸੱਜਣ ਜੀ ਥੋਨੂੰ ਕੀ ਤਕਲੀਫ਼ਾਂ? ਹੋ ਥੋਨੂੰ
ਕੀ ਤਕਲੀਫ਼ਾਂ, ਓਏ ਭਾਜੀ? ਥੋਨੂੰ ਕੀ ਤਕਲੀਫ਼ਾਂ? ਜਿੰਨਾ-ਜਿੰਨਾ
ਜੋ-ਜੋ ਵੀ ਲਿਖਿਆ ਮੁਕ਼ੱਦਰਾਂ ′ਚ ਕੋਈ ਕਿਸੇ ਕੋਲੋਂ ਖੋਹ
ਨਹੀਂ ਸਕਦਾ ਜਿੰਨਾ-ਜਿੰਨਾ ਜੋ-ਜੋ ਵੀ ਲਿਖਿਆ ਮੁਕ਼ੱਦਰਾਂ 'ਚ ਕੋਈ
ਕਿਸੇ ਕੋਲੋਂ ਖੋਹ ਨਹੀਂ ਸਕਦਾ ਸਾਲ਼ਾ ਕਿੰਨਾਂ ਝੂਠ ਤੇ
ਫ਼ਰੇਬ ਜਿਹਦੇ ਦਿਲ ਵਿੱਚ ਗੁਰੂ ਪੀਰ ਵਾਲ਼ਾ ਹੋ ਨਹੀਂ
ਸਕਦਾ ਹੱਥ ਕਿਸੇ ਦੇ ਚਰਨੀਂ ਲਾ ਕੇ ਹੱਥ
ਕਿਸੇ ਦੇ ਚਰਨੀਂ ਲਾ ਕੇ ਸਾਨੂੰ ਮਿਲਣ ਅਸੀਸਾਂ
ਸੱਜਣ ਜੀ ਥੋਨੂੰ ਕੀ ਤਕਲੀਫ਼ਾਂ? ਓਏ ਥੋਨੂੰ ਕੀ ਤਕਲੀਫ਼ਾਂ,
ਸੋਹਣਿਓ? ਥੋਨੂੰ ਕੀ ਤਕਲੀਫ਼ਾਂ? ਹੰਸਾਂ ਦੇ ਵਾਂਗੂੰ ਹੁੰਦੇ
ਬਗੁਲੇ ਨਾ ਚਿੱਟੇ-ਚਿੱਟੇ ਮੋਤੀਆਂ ਦੀ ਝੋਗ ਭਾਵੇਂ ਪਾ ਦਿਓ
ਹੰਸਾਂ ਦੇ ਵਾਂਗੂੰ ਹੁੰਦੇ ਬਗੁਲੇ ਨਾ ਚਿੱਟੇ-ਚਿੱਟੇ ਮੋਤੀਆਂ ਦੀ
ਝੋਗ ਭਾਵੇਂ ਪਾ ਦਿਓ ਗਧਿਆਂ ਨੇ ਰੂੜੀ ਉੱਤੇ
ਲੇਟਣਾ ਨੀ ਛੱਡਣਾ ਓਏ ਅੱਤਰ ਫਲੇਲਾਂ ਭਾਵੇਂ ਲਾਹ ਦਿਓ
ਕੁੱਤੇ ਵਾਲ਼ੀ ਪੂਛ ਸਿੱਧੀ ਹੋਈ ਹੈ ਨਾ ਹੋਣੀ ਕੁੱਤੇ
ਵਾਲ਼ੀ ਪੂਛ ਸਿੱਧੀ ਹੋਈ ਹੈ ਨਾ ਹੋਣੀ ਹੁੱਕੇ ਵਾਲ਼ੀ
ਨਲ਼ੀ ′ਚ ਫਸਾ ਲਓ ਜਿੰਨਾਂ ਮਰਜ਼ੀ ਪਿਆਰ ਨਾਲ਼ ਕਿਸੇ
ਨੂੰ ਮਨਾ ਲੋ ਜਿੰਨਾ ਮਰਜ਼ੀ ਹੋ ਗੁੱਸੇ ਨਾਲ਼ ਕਿਸੇ
ਨੂੰ ਲੜਾ ਲੋ ਜਿੰਨਾਂ ਮਰਜ਼ੀ ਲੱਸੀ ਵਿੱਚ ਪਾਣੀ 'ਤੇ
ਲੜਾਈ ਵਿੱਚ ਮਹਿਣੇ ਲੱਸੀ ਵਿੱਚ ਪਾਣੀ 'ਤੇ ਲੜਾਈ ਵਿੱਚ
ਮਹਿਣੇ ਲੱਸੀ ′ਤੇ ਲੜਾਈ ਨੂੰ ਵਧਾ ਲੋ ਜਿੰਨਾਂ ਮਰਜ਼ੀ
ਗੁੱਸੇ ਨਾਲ਼ ਕਿਸੇ ਨੂੰ ਲੜਾ ਲੋ ਜਿੰਨਾਂ ਮਰਜ਼ੀ ਪਿਆਰ
ਨਾਲ਼ ਕਿਸੇ ਨੂੰ ਮਨਾ ਲੋ ਜਿੰਨਾ ਮਰਜ਼ੀ ਹੋ ਗੁੱਸੇ
ਨਾਲ਼ ਕਿਸੇ ਨੂੰ ਲੜਾ ਲੋ ਜਿੰਨਾਂ ਮਰਜ਼ੀ ਹੋ ਪਿਆਰ
ਨਾਲ਼ ਕਿਸੇ ਨੂੰ ਮਨਾ ਲੋ ਜਿੰਨਾ ਮਰਜ਼ੀ ਮਨਾ ਲੋ
ਜਿੰਨਾ ਮਰਜ਼ੀ, ਮਨਾ ਲੋ ਜਿੰਨਾ ਮਰਜ਼ੀ ਕੀ?