Album: Tankha
Singer: Ranjit Bawa
Music: Desi Routz
Lyrics: Kabal Saroopwali
Label: Speed Records India
Released: 2015-12-01
Duration: 02:57
Downloads: 7774443
ਓ, ਕੰਨਾਂ ਤੋਂ ਵੀ ਸੱਖਣੀ, ਤੇ ਅੱਡਿਆਂ ਵੀ ਸੁੰਨੀਆਂ
ਓ, ਕੰਨਾਂ ਤੋਂ ਵੀ ਸੱਖਣੀ, ਤੇ ਅੱਡਿਆਂ ਵੀ ਸੁੰਨੀਆਂ
ਚੂੜੀਆਂ ਬਿਗ਼ੈਰ ਚਨਾ ਗੋਲ-ਗੋਲ ਬਾਂਹ ਚੂੜੀਆਂ ਬਿਗ਼ੈਰ ਚਨਾ ਗੋਲ-ਗੋਲ
ਬਾਂਹ ਤੇਰੀ ਵੇ Driver America ਵਾਲਿਆਂ, ਵੇ ਕਿਥੇ
ਜਾਂਦੀ ਤੰਖਾ ਤੇਰੀ ਵੇ Driver America ਵਾਲਿਆਂ, ਵੇ ਕਿਥੇ
ਜਾਂਦੀ ਤੰਖਾ ਤੇਰੀ ਵੇ Driver America ਵਾਲਿਆਂ, ਵੇ ਕਿਥੇ
ਜਾਂਦੀ ਤੰਖਾ ਓ, ਮੇਰੀਆਂ ਰਾਹਵਾਂ ਤੇ ਕਿੱਤੇ ਕੰਡੇ
ਤਾਂ ਨੀ ਬੀਜਦਾ ਗੋਰਿਆਂ ਦੇ ਕਿੱਤੇ ਤਾਂ ਪਰਾਂਦੇ ਨੀ
ਖਰੀਦਦਾ ਹੈ, ਮੇਰੀਆਂ ਰਾਹਵਾਂ ਤੇ ਕਿੱਤੇ ਕੰਡੇ ਤਾਂ
ਨੀ ਬੀਜਦਾ ਵੇ ਗੋਰਿਆਂ ਦੇ ਕਿੱਤੇ ਤਾਂ ਪਰਾਂਦੇ ਨੀ
ਖਰੀਦਦਾ ਸ਼ੱਕ ਹੋਇਆ ਕਲ ਮੈਂ ਪੁੱਛ ਲਿਸੀਤਾਂ ਸ਼ੱਕ ਹੋਇਆ
ਕਲ ਮੈਂ ਪੁੱਛ ਲਿਸੀਤਾਂ ਤੇਰੀ ਵੇ Driver Canada
ਵਾਲਿਆਂ, ਵੇ ਕਿਥੇ ਜਾਂਦੀ ਤੰਖਾ ਤੇਰੀ ਵੇ Driver Canada
ਵਾਲਿਆਂ, ਵੇ ਕਿਥੇ ਜਾਂਦੀ ਤੰਖਾ ਤੇਰੀ ਵੇ Driver Canada
ਵਾਲਿਆਂ, ਵੇ ਕਿਥੇ ਜਾਂਦੀ ਤੰਖਾ ਓ, ਕਿੰਨੇ ਗੇੜੇ
LA ਤੋਂ, Toronto ਤਕ ਲਾਏ ਵੇ ਮੈਨੂੰ ਲਗੇ ਮਹਿੰਗੇ-ਮਹਿੰਗੇ
Phona'an ਤੇ ਹੀ ਡਾਏ ਵੇ ਓ, ਕਿੰਨੇ ਗੇੜੇ
LA ਤੋਂ, Toronto ਤਕ ਲਾਏ ਵੇ ਮੈਨੂੰ ਲਗੇ ਮਹਿੰਗੇ-ਮਹਿੰਗੇ
Phona'an ਤੇ ਹੀ ਡਾਏ ਵੇ ਮੈਂ ਤਾਂ ਇੱਕੋ ਸੁਤ
ਰਹੀ ਆਂ ਸਾਲ ਤੋਂ ਹੋਂਦ ਮੈਂ ਤਾਂ ਇੱਕੋ ਸੁਤ
ਰਹੀ ਆਂ ਸਾਲ ਤੋਂ ਹੋਂਦ ਤੇਰੀ ਵੇ Driver
America ਵਾਲਿਆਂ, ਵੇ ਕਿਥੇ ਜਾਂਦੀ ਤੰਖਾ ਤੇਰੀ ਵੇ Driver
America ਵਾਲਿਆਂ, ਵੇ ਕਿਥੇ ਜਾਂਦੀ ਤੰਖਾ ਤੇਰੀ ਵੇ Driver
America ਵਾਲਿਆਂ, ਵੇ ਕਿਥੇ ਜਾਂਦੀ ਤੰਖਾ ਓਏ ਤਾਲ
ਜਾਵੇ ਹੱਦ ਬਹੁਤੀ ਨੀਤ ਦੇਇ ਕਾਹਲੀਆਂ ਆਂਖੇ ਲੱਗ ਕਾਬਲ
ਸਰੂਪਵਾਲੀ ਬਾਹਲੀਆਂ ਓਏ ਤਾਲ ਜਾਵੇ ਹੱਦ ਬਹੁਤੀ ਨੀਤ
ਦੇਇ ਕਾਹਲੀਆਂ ਆਂਖੇ ਲੱਗ ਕਾਬਲ ਸਰੂਪਵਾਲੀ ਬਾਹਲੀਆਂ ਸੱਚ ਗੱਲ
ਦੱਸਣ ਮੈਨੂੰ ਤੇਰਾ ਹੀ ਸਤਾਹ ਸੱਚ ਗੱਲ ਦੱਸਣ ਮੈਨੂੰ
ਤੇਰਾ ਹੀ ਸਤਾਹ ਤੇਰੀ ਵੇ Driver Canada ਵਾਲਿਆਂ,
ਵੇ ਕਿਥੇ ਜਾਂਦੀ ਤੰਖਾ ਤੇਰੀ ਵੇ Driver Canada ਵਾਲਿਆਂ,
ਵੇ ਕਿਥੇ ਜਾਂਦੀ ਤੰਖਾ ਤੇਰੀ ਵੇ Driver Canada ਵਾਲਿਆਂ,
ਵੇ ਕਿਥੇ ਜਾਂਦੀ ਤੰਖਾ