Album: Taur Ban Ju
Singer: Jodh Sandhu
Music: Guri Aulakh
Lyrics: Amar Virk
Label: Pixilar Studios Creation LLP-Kangarooz Records
Released: 2020-02-19
Duration: 02:49
Downloads: 43474
Range ਵਿਚ ਤੇਰੇ ਨਾਲ ਗੇੜੇ ਲਾਉਣੇ ਆ ਲੋਕੀ ਆਖਦੇ
ਆ ਦੋਨੇ ਜਾਣੇ ਕਿੰਨੇ ਸੋਹਣੇ ਆ Range ਵਿਚ ਤੇਰੇ
ਨਾਲ ਗੇੜੇ ਲਾਉਣੇ ਆ ਲੋਕੀ ਆਖਦੇ ਆ ਦੋਨੇ ਜਾਣੇ
ਕਿੰਨੇ ਸੋਹਣੇ ਆ Sun Roof ਕਰਦੇ Open ਸੋਹਣਿਆਂ
Sun Roof ਕਰਦੇ Open ਸੋਹਣਿਆਂ ਚੁੰਨੀ ਨਾਲ ਕਰੂਗੀ ਤੈਨੂੰ
ਛਾ ਵੇ ਓ ਜੱਟੀ ਜਦੋ ਤੇਰੇ ਨਾਲ-ਨਾਲ ਤੁਰਦੀ
ਹੋ ਟੌਰ ਬਣਦੀ ਜੱਟਾਂ ਤੇਰੀ ਤਾਂ ਵੇ ਓ ਜੱਟੀ
ਜਦੋ ਤੇਰੇ ਨਾਲ-ਨਾਲ ਤੁਰਦੀ ਹੋ ਟੌਰ ਬਣਦੀ ਜੱਟਾਂ ਤੇਰੀ
ਤਾਂ ਵੇ ਨਾ ਸ਼ੋਂਕ ਮੈਨੂੰ Shopping′ਆ ਦਾ ਸੂਟ
ਮੈਂ ਪੰਜਾਬੀ ਪਾਉਂਦੀ ਆ ਬਿਨਾਂ Heel ਤੋਂ ਹੀ ਜੱਟਾਂ
ਤੇਰੇ ਸਿਰ ਤਕ ਆਉਂਦੀ ਆ ਨਾ ਸ਼ੋਂਕ ਮੈਨੂੰ Shopping'ਆ
ਦਾ ਸੂਟ ਮੈਂ ਪੰਜਾਬੀ ਪਾਉਂਦੀ ਆ ਬਿਨਾਂ Heel ਤੋਂ
ਹੀ ਜੱਟਾਂ ਤੇਰੇ ਸਿਰ ਤੱਕ ਆਉਂਦੀ ਆ Match ਤੇਰਾ
ਮੇਰਾ ਦੁੱਧ ਤੇ Cream ਵਰਗਾ Match ਤੇਰਾ ਮੇਰਾ ਦੁੱਧ
ਤੇ Cream ਵਰਗਾ ਬੋਲਦਾ ਬੁੱਲ੍ਹਾ ਤੇ ਤੇਰਾ ਨਾਮ ਵੇ
ਓ ਜੱਟੀ ਜਦੋ ਤੇਰੇ ਨਾਲ-ਨਾਲ ਤੁਰਦੀ ਹੋ ਟੌਰ
ਬਣਦੀ ਜੱਟਾਂ ਤੇਰੀ ਤਾਂ ਵੇ ਓ ਜੱਟੀ ਜਦੋ ਤੇਰੇ
ਨਾਲ-ਨਾਲ ਤੁਰਦੀ ਹੋ ਟੌਰ ਬਣਦੀ ਜੱਟਾਂ ਤੇਰੀ ਤਾਂ ਵੇ
ਤੂੰ Mr ਮੇਰਾ ਤੇ ਮੈਂ Mrs ਤੇਰੀ ਚੂੜਾ
ਪਾਕੇ ਜਾਣਾ ਤੇਰੇ ਹੀ Village ਵੇ ਮੈਨੂੰ ਤਾਂ ਵੇ
ਹੋਗੀ ਹੁਣ Habbit ਤੇਰੀ ਤੇਰੇ ਨਾਲ ਸਚੀ ਗਈ ਆ
ਗਿਜ ਵੇ ਤੂੰ Mr ਮੇਰਾ ਤੇ ਮੈਂ Mrs ਤੇਰੀ
ਚੂੜਾ ਪਾਕੇ ਜਾਣਾ ਤੇਰੇ ਹੀ Village ਵੇ ਮੈਨੂੰ ਤਾਂ
ਵੇ ਹੋਗੀ ਹੁਣ Habbit ਤੇਰੀ ਤੇਰੇ ਨਾਲ ਸਚੀ ਗਈ
ਆ ਗਿਜ ਵੇ ਹੋ ਨਾਮ ਤੇਰਾ ਅਮਰ ਵਿਰਕ ਲਿਖ-ਲਿਖ
ਕੇ ਹੋ ਨਾਮ ਤੇਰਾ ਅਮਰ ਵਿਰਕ ਲਿਖ-ਲਿਖ ਕੇ ਕਰਲੀ
ਆ Fill ਗੋਰੀ ਬਾ ਵੇ ਓ ਜੱਟੀ ਜਦੋ
ਤੇਰੇ ਨਾਲ-ਨਾਲ ਤੁਰਦੀ ਹੋ ਟੌਰ ਬਣਦੀ ਜੱਟਾਂ ਤੇਰੀ ਤਾਂ
ਵੇ ਓ ਜੱਟੀ ਜਦੋ ਤੇਰੇ ਨਾਲ-ਨਾਲ ਤੁਰਦੀ ਹੋ ਟੌਰ
ਬਣਦੀ ਜੱਟਾਂ ਤੇਰੀ ਤਾਂ ਵੇ