Album: Tere Naal
Singer: Papon, RaaGini Kavathekar
Music: Dony - RaaGini
Lyrics: Jyoti Jha
Label: Zee Music Co.
Released: 2022-11-21
Duration: 03:17
Downloads: 474
ਮੈਨੂੰ ਛੱਡ ਕੇ ਜੋ ਤੂੰ ਗਿਆ ਵੇ ਜਾਂ ਭੀ
ਜਾਏਗੀ ਤੇਰੇ ਨਾਲ ਤੁਝ ਸੇ ਹੀ ਦਿਨ ਸੋਹਣਾ, ਰਾਤ
ਜਵਾਂ ਵੇ ਜਿੰਦੜੀ ਬਿਤਾਨੀ ਤੇਰੇ ਨਾਲ ਜਾਂ ਭੀ
ਜਾਏ ਤੇਰੇ ਨਾਲ ਜਿੰਦੜੀ ਬਿਤਾਨੀ ਤੇਰੇ ਨਾਲ ਜਿੰਦੜੀ ਬਿਤਾਨੀ
ਤੇਰੇ ਨਾਲ ਹੋ, ਸੋਹਣਾ ਇਹ ਮੁਖੜਾ ਵੇਖ ਮਰਜਾਵਾਂ
ਨੈਣਾਂ ਵਿੱਚ ਤੇਰਿਆਂ ਜੱਗ ਨੂੰ ਭੁਲਾਵਾਂ ਇਸ਼ਕ ਦੀ ਰਾਤਾਂ
ਵਿੱਚ ਚਾਂਦ ਜਗਾਵਾਂ ਓ, ਸੋਹਣਿਆ ਵੇ, ਤੈਨੂੰ ਜਿੰਦ ਮੈਂ
ਬਨਾਵਾਂ ਤੂੰ ਹੀ ਰੱਬ, ਤੂੰ ਹੀ ਸੱਭ ਹੀਰ
ਤੂੰ, ਮੈਂ ਤੇਰਾ ਰਾਂਝਾ ਜਿੰਦੜੀ ਬਿਤਾਨੀ ਤੇਰੇ ਨਾਲ
ਜਿੰਦੜੀ ਬਿਤਾਨੀ ਤੇਰੇ ਨਾਲ ਹੋ, ਧਾਨੀ ਚੁਨਰੀਆ ਲੇਕੇ
ਆਜਾ ਝਾਂਜਰ, ਬਿੰਦੀਆ, ਝੁਮਕਾ ਪਵਾ ਜਾ ਹੱਥ ਦੀ ਲਕੀਰਾਂ
ਵਿੱਚ ਨਾਮ ਲਿਖਾ ਜਾ ਓ, ਮਾਹੀਆ ਵੇ, ਸਾਡੀ ਦੁਨੀਆ
ਬਸਾ ਜਾ ਆਈ ਅਬ ਜੱਗ ਛੱਡ ਹੀਰ ਮੈਂ,
ਤੂੰ ਮੇਰਾ ਰਾਂਝਾ ਜਿੰਦੜੀ ਬਿਤਾਨੀ ਤੇਰੇ ਨਾਲ ਜਿੰਦੜੀ
ਬਿਤਾਨੀ ਤੇਰੇ ਨਾਲ ਮੈਨੂੰ ਛੱਡ ਕੇ ਜੋ ਤੂੰ
ਗਿਆ ਵੇ ਜਾਂ ਭੀ ਜਾਏਗੀ ਤੇਰੇ ਨਾਲ ਤੁਝ ਸੇ
ਹੀ ਦਿਨ ਸੋਹਣਾ, ਰਾਤ ਜਵਾਂ ਵੇ ਜਿੰਦੜੀ ਬਿਤਾਨੀ ਤੇਰੇ
ਨਾਲ ਜਾਂ ਭੀ ਜਾਏ ਤੇਰੇ ਨਾਲ ਜਿੰਦੜੀ ਬਿਤਾਨੀ
ਤੇਰੇ ਨਾਲ ਜਿੰਦੜੀ ਬਿਤਾਨੀ ਤੇਰੇ ਨਾਲ ਜਿੰਦੜੀ ਬਿਤਾਨੀ
ਤੇਰੇ ਨਾਲ ਜਿੰਦੜੀ ਬਿਤਾਨੀ ਤੇਰੇ ਨਾਲ