Album: Thokar
Singer: Hardeep Grewal
Music: R. Guru
Label: Vehli Janta Records
Released: 2022-05-19
Duration: 04:33
Downloads: 126898
ਹੋ, ਠੋਕਰ-ਠੋਕਰ ਖਾ ਕੇ ਉੱਠੀਏ ਬੱਲਿਆ, ਪੈਰ ਪਿੱਛੇ ਨਾ
ਪੁੱਟੀਏ ਠੋਕਰ-ਠੋਕਰ ਖਾ ਕੇ ਉੱਠੀਏ ਬੱਲਿਆ, ਪੈਰ ਪਿੱਛੇ ਨਾ
ਪੁੱਟੀਏ ਪਹਿਲਾਂ-ਪਹਿਲਾਂ ਕਿਸਮਤ ਨਖ਼ਰੇ ਕਰਦੀ ਹੁੰਦੀ ਆ ਟੌਰ
ਵੇਖ ਕੇ ਹਿੱਕ ਲੋਕਾਂ ਦੀ ਰੜ੍ਹਦੀ ਹੁੰਦੀ ਆ
ਤੁਣਕਾ-ਤੁਣਕਾ... ਤੁਣਕਾ-ਤੁਣਕਾ ਕਰਕੇ ਗੁੱਡੀ ਚੜ੍ਹਦੀ ਹੁੰਦੀ ਆ ਤੁਣਕਾ-ਤੁਣਕਾ ਕਰਕੇ
ਗੁੱਡੀ ਚੜ੍ਹਦੀ ਹੁੰਦੀ ਆ ਹੋ, ਭੀੜ ਵਿੱਚੋਂ ਪਹਿਚਾਣ
ਬਣਾਉਣੀ ਸੌਖੀ ਨਹੀਂ ਹੁੰਦੀ ਗੋਕੇ ਦੁੱਧ ′ਤੇ ਮੱਖਣਾ-ਮੱਖਣੀ ਚੌਖੀ
ਨਹੀਂ ਹੁੰਦੀ ਹੋ, ਭੀੜ ਵਿੱਚੋਂ ਪਹਿਚਾਣ ਬਣਾਉਣੀ ਸੌਖੀ ਨਹੀਂ
ਹੁੰਦੀ ਗੋਕੇ ਦੁੱਧ 'ਤੇ ਮੱਖਣਾ-ਮੱਖਣੀ ਚੌਖੀ ਨਹੀਂ ਹੁੰਦੀ
ਹੋ, ਚੋਟੀ ਨਾ′ ਟਕਰਾ ਕੇ ਬੱਦਲ਼ੀ ਵਰਦੀ ਹੁੰਦੀ ਆ
ਤੁਣਕਾ-ਤੁਣਕਾ... ਤੁਣਕਾ-ਤੁਣਕਾ ਕਰਕੇ ਗੁੱਡੀ ਚੜ੍ਹਦੀ ਹੁੰਦੀ ਆ ਤੁਣਕਾ-ਤੁਣਕਾ
ਕਰਕੇ ਗੁੱਡੀ ਚੜ੍ਹਦੀ ਹੁੰਦੀ ਆ ਜ਼ਿੱਦ-ਬਾਜ਼ੀ ਲਈ ਛੱਡੇ
ਤਖ਼ਤ ਹਜ਼ਾਰੇ ਜਾਂਦੇ ਨੇ ਮਾੜਾ ਹੋਵੇ Time ਤਾਂ ਮਿਰਜ਼ੇ
ਮਾਰੇ ਜਾਂਦੇ ਨੇ ਹੋ, ਜ਼ਿੱਦ-ਬਾਜ਼ੀ ਲਈ ਛੱਡੇ ਤਖ਼ਤ ਹਜ਼ਾਰੇ
ਜਾਂਦੇ ਨੇ ਮਾੜਾ ਹੋਵੇ Time ਤਾਂ ਮਿਰਜ਼ੇ ਮਾਰੇ ਜਾਂਦੇ
ਨੇ ਹੋ, ਬਾਹਲ਼ੇ ਤੱਤੇ ਤਵੇ 'ਤੇ ਰੋਟੀ ਸੜਦੀ
ਹੁੰਦੀ ਆ ਤੁਣਕਾ-ਤੁਣਕਾ... ਤੁਣਕਾ-ਤੁਣਕਾ ਕਰਕੇ ਗੁੱਡੀ ਚੜ੍ਹਦੀ ਹੁੰਦੀ
ਆ ਤੁਣਕਾ-ਤੁਣਕਾ ਕਰਕੇ ਗੁੱਡੀ ਚੜ੍ਹਦੀ ਹੁੰਦੀ ਆ ਹੋਣ
ਮਨਸੂਬੇ ਨੇਕ ਤਾਂ ਬੰਦਾ ਕੀ ਨਹੀਂ ਕਰ ਸਕਦਾ Kakowalia,
ਬੂੰਦ-ਬੂੰਦ ਨਾਲ਼ ਸਾਗਰ ਭਰ ਸਕਦਾ ਹੋਣ ਮਨਸੂਬੇ ਨੇਕ ਤਾਂ
ਬੰਦਾ ਕੀ ਨਹੀਂ ਕਰ ਸਕਦਾ ਹੋ, Kakowalia, ਬੂੰਦ-ਬੂੰਦ ਨਾਲ਼
ਸਾਗਰ ਭਰ ਸਕਦਾ ਡਾਢੇ ਦੇ ਲੜ ਲੱਗ ਕੇ
ਬੇੜੀ ਤਰਦੀ ਹੁੰਦੀ ਆ ਤੁਣਕਾ-ਤੁਣਕਾ... ਤੁਣਕਾ-ਤੁਣਕਾ ਕਰਕੇ ਗੁੱਡੀ
ਚੜ੍ਹਦੀ ਹੁੰਦੀ ਆ ਤੁਣਕਾ-ਤੁਣਕਾ ਕਰਕੇ ਗੁੱਡੀ ਚੜ੍ਹਦੀ ਹੁੰਦੀ ਆ