Album: Tiyariyan
Singer: Satinder Sartaaj, Beat Minister
Music: Satinder Sartaaj
Label: Tips Industries Ltd
Released: 2024-12-30
Duration: 05:07
Downloads: 39460
ਚਾਂਦੀਆਂ ਵਿਆਹਾਂ ਵਾਲੇ ਮੌਕਿਆਂ ਦੇ ਉੱਤੇ ਪਤਾ ਲੱਗਦਾ ਨੀ
ਸੱਚੀ ਕੰਮ ਕਾਜ ਦਾ ਨਾਲ-ਨਾਲ ਵੱਟਦੇ ਆਂ ਲੱਡੂ, ਤੂੰ
ਸਪੀਕਰਾਂ ′ਤੇ ਲਾ ਦੇ ਜ਼ਰਾ ਗਾਣਾ Sartaaj ਦਾ
ਕਿ, ਜਿੰਦ ਮਾਹੀ ਜੇ ਚੜ੍ਹਨਾ ਹੋ, ਜਿੰਦ ਮਾਹੀ ਜੇ
ਚੜ੍ਹਨਾ ਏ ਘੋੜੀ ਤਿਆਰੀ ਕਰ ਲੈ ਓਏ ਤਿਆਰੀ ਕਰ
ਲੈ ਜਚੂੰਗੀ ਜੋੜੀ ਵੇ ਇੱਕ ਪਲ ਬਹਿ ਜਾਣਾ ਇੱਕ
ਪਲ ਬਹਿ ਜਾਣਾ ਮੇਰੇ ਕੋਲ ਵੇ ਤੇਰੇ ਮਿੱਠੜੇ ਲੱਗਦੇ
ਬੋਲ! ਓ, ਪਈਆਂ ਬਹੁਤ ਨੇ ਤਿਆਰੀਆਂ ਅੱਗੇ ਪਿਸ਼ੌਰੋ
ਜੁੱਟੀ ਆਈ ਨੀ ਤੇ ਪੱਗ ਵੀ ਰੰਗਾਈ ਨੀ ਹਾਲੇ
ਕਾਫ਼ੀ ਇੰਤਜ਼ਾਮ ਕਰਨੇ ਤਰੀਕਾ ਨੇੜੇ ਆ ਗਿਆ ਤੇ ਸਾਹੇ
ਚਿੱਠੀ ਪਾਈ ਨੀ ਪਈਆਂ ਬਹੁਤ ਨੇ ਤਿਆਰੀਆਂ ਅੱਗੇ
ਪਿਸ਼ੌਰੋ ਜੁੱਟੀ ਆਈ ਨੀ ਤੇ ਪੱਗ ਵੀ ਰੰਗਾਈ ਨੀ
ਹਾਲੇ ਕਾਫ਼ੀ ਇੰਤਜ਼ਾਮ ਕਰਨੇ ਤਰੀਕਾ ਨੇੜੇ ਆ ਗਿਆ ਤੇ
ਸਾਹੇ ਚਿੱਠੀ ਪਾਈ ਨੀ ਪਾਈ ਨੀ! ਮੇਰੇ ਖ਼ਾਸ
ਨੇ ਯਰਾਨੇ ਜਿੰਨਾ ਨਾਲ ਉਹਨਾਂ ਨੂੰ ਸੱਦੇ ਭੇਜਣੇ ਤੇ
ਲੈਣੇ ਇਕਰਾਰ ਵੀ ਓਦੋਂ ਸਾਰੇ ਈ ਮੌਜੂਦ ਚਾਹੀਦੇ ਲਗਾਉਣ
ਜਿਹਨੇ ਰੌਣਕਾਂ, ਕਰਾਉਣ ਕੰਮ ਕਾਰ ਵੀ ਹਾਲੇ ਚਾਨਣੀ-ਕਨਾਤਾਂ ਰਹਿੰਦੀਆਂ
ਕਿ ਏਸੇ ਖਿੱਚੋ-ਤਾਣੀ 'ਚ ਕਿਸੇ ਨੂੰ ਦਿੱਤੀ ਸਾਈ ਨੀ
ਪਈਆਂ ਬਹੁਤ ਨੇ ਤਿਆਰੀਆਂ ਅੱਗੇ ਪਿਸ਼ੌਰੋ ਜੁੱਟੀ ਆਈ
ਨੀ ਤੇ ਪੱਗ ਵੀ ਰੰਗਾਈ ਨੀ ਰੰਗਾਈ ਨੀ!
ਨੀ ਮੈਂ ਸੋਚਦਾ ਕਿੱਦਾਂ ਦਾ ਲੱਗੂ ਗਾ ਗੁਲਾਬੀ ਰੰਗ
ਚੀਰੇ ਦਾ, ਫ਼ਿਰੋਜ਼ੀ ਸ਼ੇਰਵਾਨੀ ਦਾ? ਖ਼ਾਸ ਲੱਭ ਕੇ ਨਮੂਨਾ
ਭੇਜਿਆ ਇਹ ਕੰਮ ਜ਼ਰਦੋਜ਼ੀ ਦਾ ਨਫ਼ੀਸ ਜਿਹੇ ਇਰਾਨੀ ਦਾ
ਦੇਖੀ-ਦੇਖੀ ਫਿਰ ਲੋਕ ਆਖਦੇ 'ਸਜੀਲਾ ਤੇ ਸ਼ੌਕੀਨ ਹੈ ਦੁਆਬੇ
ਦਾ ਜਵਾਈ ਨੀ' ਪਈਆਂ ਬਹੁਤ ਨੇ ਤਿਆਰੀਆਂ ਅੱਗੇ
ਪਿਸ਼ੌਰੋ ਜੁੱਟੀ ਆਈ ਨੀ ਤੇ ਪੱਗ ਵੀ ਰੰਗਾਈ ਨੀ
ਰੰਗਾਈ ਨੀ! ਚਾਂਦੀਆਂ ਵਿਆਹਾਂ ਵਾਲੇ ਮੌਕਿਆਂ ਦੇ ਉੱਤੇ
ਪਤਾ ਲੱਗਦਾ ਨੀ ਸੱਚੀ ਕੰਮ ਕਾਜ ਦਾ ਨਾਲ-ਨਾਲ ਵੱਟਦੇ
ਆਂ ਲੱਡੂ, ਤੂੰ ਸਪੀਕਰਾਂ ′ਤੇ ਲਾ ਦੇ ਜ਼ਰਾ ਗਾਣਾ
Sartaaj ਦਾ ਕਿ ਜਿੰਦ ਮਾਹੀ ਜੇ ਚੱਲਿਓ ਜੇ
ਜਿੰਦ ਮਾਹੀ ਚੱਲੀਏ ਸਕੂਲ ਪੜ੍ਹਾਉਣ ਸਕੂਟਰ ਕੱਢ ਲਈ ਓਏ
ਸਕੂਟਰ ਕੱਢ ਲੈ, ਲੱਗੀ ਮੈਂ ਆਉਣ ਜਮਾਤਾਂ ਕੱਠੀਆਂ ਈ
ਨੇ ਜਮਾਤਾਂ ਕੱਠੀਆਂ ਲਗਾ ਕੇ ਆਈਏ ਸ਼ਾਮ ਨੂੰ ਸਬਜ਼ੀ
ਓਏ ਸ਼ਾਮ ਨੂੰ ਸਬਜ਼ੀ ਬਣਾਉਂਦਿਆਂ ਗਾਈਏ ਵੇ ਇੱਕ ਪਲ
ਬਹਿ ਜਾਣਾ ਆਂ, ਇੱਕ ਪਲ ਬਹਿ ਜਾਣਾ ਮੇਰੇ ਕੋਲ
ਵੇ ਤੇਰੇ ਮਿੱਠੜੇ ਲੱਗਦੇ ਬੋਲ! ਪਹਿਲਾਂ ਆਪਣੇ ਮੁਕਾਵਾਂ
ਕੰਮ ਜਿਹੇ ਤੇ ਫੇਰ ਖ਼ਾਨਦਾਨ ਵਾਲੀਆਂ ਵੀ ਜ਼ਿੰਮੇਦਾਰੀਆਂ ਇਹੋ
ਸ਼ਗਨ ਸਬਾਬਾਂ ਬਣਦੇ ਚਾਅਵਾਂ ਨਾ' ਮੇਲ ਆਉਣਗੇ ਪੁਗਾਉਣ ਰੀਝਾਂ
ਸਾਰੀਆਂ ਸਾਕਾਦਾਰੀਆਂ ਹੈਰਾਨ ਹੋਣੀਆਂ ਲਜ਼ੀਜ਼ ਕਲਾਕੰਦ 'ਤੇ, ਸਿਰੇ ਦਾ
ਹਲਵਾਈ ਨੀ ਹਾਲੇ ਕਾਫ਼ੀ ਇੰਤਜ਼ਾਮ ਕਰਨੇ ਤਰੀਕਾ ਨੇੜੇ
ਆ ਗਿਆ ਤੇ ਸਾਹੇ ਚਿੱਠੀ ਪਾਈ ਨੀ ਪਈਆਂ ਬਹੁਤ
ਨੇ ਤਿਆਰੀਆਂ ਅੱਗੇ ਪਿਸ਼ੌਰੋ ਜੁੱਟੀ ਆਈ ਨੀ ਤੇ ਪੱਗ
ਵੀ ਰੰਗਾਈ ਨੀ ਰੰਗਾਈ ਨੀ! ਬਾਕੀ ਫ਼ਿਕਰ ਕਰੀਂ
ਨਾ, ਚੰਨੀਏ ਅਸਲ ਵੇਲਾ ਆਉਣ ਦੇ ਫੇ′ ਹੋਣੇ ਤੈਨੂੰ
ਨਾਜ਼ ਨੀ ਤੇਰੀ ਸ਼ਾਨ ਨੂੰ ਵਧਾਉਣ ਖ਼ਾਤਿਰਾਂ ਦਿਲਾਂ ਨਾ′
ਕੀਤੇ ਕਾਜ ਨੀ ਆ ਤੇਰੇ Sartaaj ਨੀ ਤੇਰੀ ਮੁੰਡਰੀ
ਲੁਕਾ ਕੇ ਰੱਖ ਲਈ ਮੈਂ ਕਿਸੇ ਨੂੰ ਦਿਖਾਈ ਨੀ
ਤੇ ਨਜ਼ਰ ਲਵਾਈ ਨੀ ਪਈਆਂ ਬਹੁਤ ਨੇ ਤਿਆਰੀਆਂ
ਅੱਗੇ ਪਿਸ਼ੌਰੋ ਜੁੱਟੀ ਆਈ ਨੀ ਤੇ ਪੱਗ ਵੀ ਰੰਗਾਈ
ਨੀ ਹਾਲੇ ਕਾਫ਼ੀ ਇੰਤਜ਼ਾਮ ਕਰਨੇ ਤਰੀਕਾ ਨੇੜੇ ਆ ਗਿਆ
ਤੇ ਸਾਹੇ ਚਿੱਠੀ ਪਾਈ ਨੀ ਹਾਲੇ ਚਾਨਣੀ-ਕਨਾਤਾਂ ਰਹਿੰਦੀਆਂ
ਕਿ ਏਸੇ ਖਿੱਚੋ-ਤਾਣੀ 'ਚ ਕਿਸੇ ਨੂੰ ਦਿੱਤੀ ਸਾਈ ਨੀ
ਦੇਖੀ-ਦੇਖੀ ਫਿਰ ਲੋਕ ਆਖਦੇ 'ਸਜੀਲਾ ਤੇ ਸ਼ੌਕੀਨ ਹੈ ਦੁਆਬੇ
ਦਾ ਜਵਾਈ ਨੀ' ਸਾਕਾਦਾਰੀਆਂ ਹੈਰਾਨ ਹੋਣੀਆਂ ਲਜ਼ੀਜ਼ ਕਲਾਕੰਦ ′ਤੇ,
ਸਿਰੇ ਦਾ ਹਲਵਾਈ ਨੀ ਤੇਰੀ ਮੁੰਡਰੀ ਲੁਕਾ ਕੇ ਰੱਖ
ਲਈ ਮੈਂ ਕਿਸੇ ਨੂੰ ਦਿਖਾਈ ਨੀ ਤੇ ਨਜ਼ਰ ਲਵਾਈ
ਨੀ ਹਾਲੇ ਕਾਫ਼ੀ ਇੰਤਜ਼ਾਮ ਕਰਨੇ ਤਰੀਕਾ ਨੇੜੇ ਆ
ਗਿਆ ਤੇ ਸਾਹੇ ਚਿੱਠੀ ਪਾਈ ਨੀ ਪਈਆਂ ਬਹੁਤ ਨੇ
ਤਿਆਰੀਆਂ ਅੱਗੇ ਪਿਸ਼ੌਰੋ ਜੁੱਟੀ ਆਈ ਨੀ ਤੇ ਪੱਗ ਵੀ
ਰੰਗਾਈ ਨੀ ਰੰਗਾਈ ਨੀ!