Album: Tu Nahi Aaya
Singer: Kavita Seth
Music: Kavita Seth
Lyrics: Wasim Barelvi
Label: Kavita Seth
Released: 2019-08-28
Duration: 05:26
Downloads: 33045
ਚੈਤਰ ਨੇ ਪਾਸਾ ਮੋੜਿਆ... ਚੈਤਰ ਨੇ ਪਾਸਾ ਮੋੜਿਆ ਰੰਗਾਂ
ਦੇ ਮੇਲੇ ਵਾਸਤੇ ਚੈਤਰ ਨੇ ਪਾਸਾ ਮੋੜਿਆ ਰੰਗਾਂ ਦੇ
ਮੇਲੇ ਵਾਸਤੇ ਫੁੱਲਾਂ ਨੇ ਰੇਸ਼ਮ ਜੋੜਿਆ ਤੂੰ ਨਹੀਂ
ਆਇਆ ਵੇ, ਨਹੀਂ ਆਇਆ ਤੂੰ ਨਹੀਂ ਆਇਆ ਵੇ ਤੂੰ
ਨਹੀਂ ਆਇਆ ਵੇ, ਨਹੀਂ ਆਇਆ ਤੂੰ ਨਹੀਂ ਆਇਆ ਵੇ
ਚੈਤਰ ਨੇ ਪਾਸਾ ਮੋੜਿਆ ਰੰਗਾਂ ਦੇ ਮੇਲੇ ਵਾਸਤੇ
ਫੁੱਲਾਂ ਨੇ ਰੇਸ਼ਮ ਜੋੜਿਆ ਤੂੰ ਨਹੀਂ ਆਇਆ ਵੇ,
ਨਹੀਂ ਆਇਆ ਤੂੰ ਨਹੀਂ ਆਇਆ ਵੇ ਤੂੰ ਨਹੀਂ ਆਇਆ
ਵੇ, ਨਹੀਂ ਆਇਆ ਤੂੰ ਨਹੀਂ ਆਇਆ ਵੇ ਹੋਈਆਂ
ਦੁਪਹਿਰਾਂ ਲੰਮੀਆਂ ਦੀਖਾਂ ਨੂੰ ਲਾਲੀ ਛੂ ਗਈ ਹੋਈਆਂ
ਦੁਪਹਿਰਾਂ ਲੰਮੀਆਂ ਦੀਖਾਂ ਨੂੰ ਲਾਲੀ ਛੂ ਗਈ ਧਰਤੀ ਨੇ
ਕਣ-ਕਣ ਚੂਮਿਆ ਤੂੰ ਨਹੀਂ ਆਇਆ ਵੇ, ਨਹੀਂ ਆਇਆ
ਤੂੰ ਨਹੀਂ ਆਇਆ ਵੇ ਤੂੰ ਨਹੀਂ ਆਇਆ ਵੇ, ਨਹੀਂ
ਆਇਆ ਤੂੰ ਨਹੀਂ ਆਇਆ ਵੇ Hmm, ਰੁੱਖਾਂ ਨੇ
ਜਾਦੂ ਕਰ ਲਿਆ ਰੁੱਖਾਂ ਨੇ ਜਾਦੂ ਕਰ ਲਿਆ ਜੰਗਲ
ਨੂੰ ਛਾਉਂਦੀ ਪੌਣ ਵੇ ਓਟਾਂ ′ਚ ਸ਼ਹਿਦ ਭਰ ਗਿਆ
ਤੂੰ ਨਹੀਂ ਆਇਆ ਵੇ, ਨਹੀਂ ਆਇਆ ਤੂੰ ਨਹੀਂ
ਆਇਆ ਵੇ ਤੂੰ ਨਹੀਂ ਆਇਆ ਵੇ, ਨਹੀਂ ਆਇਆ ਤੂੰ
ਨਹੀਂ ਆਇਆ ਵੇ ਰੁੱਤਾਂ ਨੂੰ ਜਾਦੂ ਛਾਉਂਦੀਆਂ ਚੰਦਾ
ਨੇ ਪਾਈਆਂ ਆਉਣ ਕੇ ਰੁੱਤਾਂ ਨੂੰ ਜਾਦੂ ਛਾਉਂਦੀਆਂ
ਚੰਦਾ ਨੇ ਪਾਈਆਂ ਆਉਣ ਕੇ ਰਾਤਾਂ ਦੇ ਮੱਥੇ ਗਾਉਂਦੀਆਂ
ਤੂੰ ਨਹੀਂ ਆਇਆ ਵੇ, ਨਹੀਂ ਆਇਆ ਤੂੰ ਨਹੀਂ
ਆਇਆ ਵੇ ਤੂੰ ਨਹੀਂ ਆਇਆ ਵੇ, ਨਹੀਂ ਆਇਆ ਤੂੰ
ਨਹੀਂ ਆਇਆ ਵੇ ਚੈਤਰ ਨੇ ਪਾਸਾ ਮੋੜਿਆ ਰੰਗਾਂ
ਦੇ ਮੇਲੇ ਵਾਸਤੇ ਫੁੱਲਾਂ ਨੇ ਰੇਸ਼ਮ ਜੋੜਿਆ ਤੂੰ
ਨਹੀਂ ਆਇਆ ਵੇ, ਨਹੀਂ ਆਇਆ ਤੂੰ ਨਹੀਂ ਆਇਆ ਵੇ
ਤੂੰ ਨਹੀਂ ਆਇਆ ਵੇ, ਨਹੀਂ ਆਇਆ ਤੂੰ ਨਹੀਂ ਆਇਆ
ਵੇ ਤੂੰ ਨਹੀਂ ਆਇਆ ਵੇ, ਨਹੀਂ ਆਇਆ ਤੂੰ
ਨਹੀਂ ਆਇਆ ਵੇ