Album: Umran De Sathi
Singer: Satinder Sartaaj
Label: Finetone Cassette Industries
Released: 2022-06-02
Duration: 08:24
Downloads: 3035
ਆ, ਆ ਜ਼ਿੰਦਗੀ ′ਚ ਕਿੱਡਾ ਵੱਡਾ ਕਹਿਰ ਹੋ
ਗਿਆ? ਕਿ ਸੱਜਣ ਬਣਾਉਣ ਵਾਲਾ ਗ਼ੈਰ ਹੋ ਗਿਆ ਜ਼ਿੰਦਗੀ
'ਚ ਕਿੱਡਾ ਵੱਡਾ ਕਹਿਰ ਹੋ ਗਿਆ? ਕਿ ਸੱਜਣ ਬਣਾਉਣ
ਵਾਲਾ ਗ਼ੈਰ ਹੋ ਗਿਆ ਵਾਦਿਆਂ ਦੇ ਵਿੱਚ ਤਰਕਾਲਾਂ
ਪੈ ਗਈਆਂ ਪਿਆਰ ਸਾਡਾ ਢੱਲਦੀ ਦੁਪਹਿਰ ਹੋ ਗਿਆ ਵਾਦਿਆਂ
ਦੇ ਵਿੱਚ ਤਰਕਾਲਾਂ ਪੈ ਗਈਆਂ ਪਿਆਰ ਸਾਡਾ ਢੱਲਦੀ ਦੁਪਹਿਰ
ਹੋ ਗਿਆ ਜੀਹਦੇ ਹੱਥ ਫੜ੍ਹੇ ਅਸੀਂ, ਓ, ਓ,
ਹੋ ਜੀਹਦੇ ਹੱਥ ਫੜ੍ਹੇ ਅਸੀਂ ਮੰਜ਼ਿਲਾਂ ਲਈ ਰਾਹਾਂ ਵਿੱਚ
ਕੰਡੇ ਉਹ ਵਿਛਾਉਣ ਲੱਗ ਪਏ ਜ਼ਿੰਦਗੀ ਦਾ ਸਾਥੀ
ਸਾਨੂੰ ਕਹਿਣ ਵਾਲੜੇ ਕਿ ਗ਼ੈਰਾਂ ਦੀਆਂ ਮਹਿਫ਼ਲਾਂ ਸਜਾਉਣ ਲੱਗ
ਪਏ ਉਮਰਾਂ ਦਾ ਸਾਥੀ ਸਾਨੂੰ ਕਹਿਣ ਵਾਲੜੇ ਕਿ ਗੈਰਾਂ
ਦੀਆਂ ਮਹਿਫ਼ਲਾਂ ਸਜਾਉਣ ਲੱਗ ਪਏ ਹੱਥ-ਹੱਥ ਲੰਮੇ ਖ਼ੱਤ
ਪਾਉਣ ਵਾਲੜੇ ਨਾਂ ਸਾਡਾ ਹੱਥਾਂ ′ਚੋਂ ਮਿਟਾਉਣ ਵਾਲੜੇ ਹੱਥ-ਹੱਥ
ਲੰਮੇ ਖ਼ੱਤ ਪਾਉਣ ਵਾਲੜੇ ਨਾਂ ਸਾਡਾ ਹੱਥਾਂ 'ਚੋਂ ਮਿਟਾਉਣ
ਵਾਲੜੇ ਕੋਲ਼ੋਂ ਲੰਘ ਜਾਂਦੇ ਜਿਵੇਂ ਜਾਣਦੇ ਨਹੀਂ ਕਿ
ਕੁੱਟ-ਕੁੱਟ ਚੂਰੀਆਂ ਖਵਾਉਣ ਵਾਲੜੇ ਕੋਲ਼ੋਂ ਲੰਘ ਜਾਂਦੇ ਜਿਵੇਂ ਜਾਣਦੇ
ਨਹੀਂ ਕਿ ਕੁੱਟ-ਕੁੱਟ ਚੂਰੀਆਂ ਖਵਾਉਣ ਵਾਲੜੇ ਰਾਂਝੇ ਕੰਨੀ
ਮੁੰਦਰਾਂ ਓ, ਹੋ, ਹੋ, ਹਾਏ, ਹੇ ਰਾਂਝੇ ਕੰਨੀ ਮੁੰਦਰਾਂ
ਪਵਾ ਕੇ ਤੁਰ ਗਏ ਖੇੜਿਆਂ ਨੂੰ ਆਪਣਾ ਕਹਾਉਣ ਲੱਗ
ਪਏ ਜ਼ਿੰਦਗੀ ਦੇ ਸਾਥੀ ਸਾਨੂੰ ਕਹਿਣ ਵਾਲੜੇ ਕਿ
ਗ਼ੈਰਾਂ ਦੀਆਂ ਮਹਿਫ਼ਲਾਂ ਸਜਾਉਣ ਲੱਗ ਪਏ ਉਮਰਾਂ ਦਾ ਸਾਥੀ
ਸਾਨੂੰ ਕਹਿਣ ਵਾਲੜੇ ਕਿ ਗ਼ੈਰਾਂ ਦੀਆਂ ਮਹਿਫ਼ਲਾਂ ਸਜਾਉਣ ਲੱਗ
ਪਏ ਤੈਰਨਾ ਚਨਾਵਾਂ 'ਚ ਸਿਖਾਉਣ ਵਾਲੜੇ ਸਾਡੇ ਪਿੱਛੇ
ਮੌਤ ਗਲ਼ੇ ਲਾਉਣ ਵਾਲੜੇ ਹੋ-ਹੋ, ਤੈਰਨਾ ਚਨਾਵਾਂ ′ਚ ਸਿਖਾਉਣ
ਵਾਲੜੇ ਸਾਡੇ ਪਿੱਛੇ ਮੌਤ ਗਲ਼ੇ ਲਾਉਣ ਵਾਲੜੇ ਭਰ-ਭਰ
ਜ਼ਹਿਰ ਦੀਆਂ ਮੁੱਠਾਂ ਵੰਡਦੇ ਕਿ ਤਲੀਆਂ ਦੇ ਚੋਗ ਨੂੰ
ਚੁਗਾਉਣ ਵਾਲੜੇ ਭਰ-ਭਰ ਜ਼ਹਿਰ ਦੀਆਂ ਮੁੱਠਾਂ ਵੰਡਦੇ ਕਿ ਤਲੀਆਂ
ਦੇ ਚੋਗ ਨੂੰ ਚੁਗਾਉਣ ਵਾਲੜੇ ਸਾਡੇ ਹੱਥੀਂ ਇਸ਼ਕੇ
ਦੀ, ਓ, ਓ, ਹੋ ਸਾਡੇ ਹੱਥੀਂ ਇਸ਼ਕੇ ਦੀ ਡੋਰ
ਖੁੱਬ ਗਈ ਖੋਹ ਕੇ ਸਾਡੇ ਗੁੱਡੀਆਂ ਉਡਾਉਣ ਲੱਗ ਪਏ
ਜ਼ਿੰਦਗੀ ਦਾ ਸਾਥੀ ਸਾਨੂੰ ਕਹਿਣ ਵਾਲੜੇ ਕਿ ਗ਼ੈਰਾਂ
ਦੀਆਂ ਮਹਿਫ਼ਲਾਂ ਸਜਾਉਣ ਲੱਗ ਪਏ ਉਮਰਾਂ ਦਾ ਸਾਥੀ ਸਾਨੂੰ
ਕਹਿਣ ਵਾਲੜੇ ਕਿ ਗ਼ੈਰਾਂ ਦੀਆਂ ਮਹਿਫ਼ਲਾਂ ਸਜਾਉਣ ਲੱਗ ਪਏ
ਜਿੰਨ੍ਹਾਂ ਲਈ ਸੀ ਦਿਲਾਂ ਵਿੱਚ ਮਾਨ ਰੱਖਿਆ ਹਰ
ਪਲ ਜਿੰਨ੍ਹਾਂ ਦਾ ਧਿਆਨ ਰੱਖਿਆ ਜਿੰਨ੍ਹਾਂ ਲਈ ਸੀ ਦਿਲਾਂ
ਵਿੱਚ ਮਾਨ ਰੱਖਿਆ ਹਰ ਪਲ ਜਿੰਨ੍ਹਾਂ ਦਾ ਧਿਆਨ ਰੱਖਿਆ
ਮੱਚਦੇ ਅੰਗਾਰਿਆਂ ′ਤੇ ਨੱਚਦੇ ਰਹੇ ਪੁਗਾ ਕੇ ਓਹਦੇ
ਮੁੱਖ ਦਾ ਬਿਆਨ ਰੱਖਿਆ ਮੱਚਦੇ ਅੰਗਾਰਿਆਂ 'ਤੇ ਨੱਚਦੇ ਰਹੇ
ਪੁਗਾ ਕੇ ਓਹਦੇ ਮੁੱਖ ਦਾ ਬਿਆਨ ਰੱਖਿਆ ਨਜ਼ਰਾਂ
ਵਿਛਾਈਆਂ, ਓ-ਹੋ, ਓ, ਹੋ ਨਜ਼ਰਾਂ ਵਿਛਾਈਆਂ ਜੀਹਦੀ ਦੀਦ ਦੇ
ਲਈ ਅੱਖਾਂ ਵਿੱਚ ਘੱਟਾ ਓਹੀ ਪਾਉਣ ਲੱਗ ਪਏ
ਜ਼ਿੰਦਗੀ ਦੇ ਸਾਥੀ ਸਾਨੂੰ ਕਹਿਣ ਵਾਲੜੇ ਕਿ ਗ਼ੈਰਾਂ ਦੀਆਂ
ਮਹਿਫ਼ਲਾਂ ਸਜਾਉਣ ਲੱਗ ਪਏ ਉਮਰਾਂ ਦਾ ਸਾਥੀ ਸਾਨੂੰ ਕਹਿਣ
ਵਾਲੜੇ ਕਿ ਗ਼ੈਰਾਂ ਦੀਆਂ ਮਹਿਫ਼ਲਾਂ ਸਜਾਉਣ ਲੱਗ ਪਏ ਝੌਂਕੇ
ਵਾਂਗੂ ਇਸ਼ਕੇ ਦੇ ਕੱਲ੍ਹ ਹੁੰਦੇ ਨੇ ਸੂਤੀ ਤੰਦ ਵਿੱਚ
ਬੜ੍ਹੇ ਵੱਲ ਹੁੰਦੇ ਨੇ ਝੌਂਕੇ ਵਾਂਗੂ ਇਸ਼ਕੇ ਦੇ ਕੱਲ੍ਹ
ਹੁੰਦੇ ਨੇ ਸੂਤੀ ਤੰਦ ਵਿੱਚ ਬੜ੍ਹੇ ਵੱਲ ਹੁੰਦੇ ਨੇ
ਓਏ, ਚਾਨਣਾਂ ਦਾ ਸਫ਼ਰ ਮੁਕਾਉਣ ਵਾਲ਼ਿਓ ਕਿ ਰਾਤਾਂ
ਦੇ ਹਨ੍ਹੇਰਿਆਂ ′ਚ ਛੱਲ ਹੁੰਦੇ ਨੇ ਓਏ, ਚਾਨਣਾਂ ਦਾ
ਸਫ਼ਰ ਮੁਕਾਉਣ ਵਾਲ਼ਿਓ ਕਿ ਰਾਤਾਂ ਦੇ ਹਨ੍ਹੇਰਿਆਂ 'ਚ ਛੱਲ
ਹੁੰਦੇ ਨੇ Gaame Sidhu ਇਹੋ ਦੀਵਾ ਬੁੱਝ ਜਾਵੇਗਾ,
ਓਏ Gaame Gaame Sidhu ਇਹੋ ਦੀਵਾ ਬੁੱਝ ਜਾਵੇਗਾ ਗ਼ੈਰ
ਜੋ ਚੌਰਾਹੇ ′ਚ ਜਗਾਉਣ ਲੱਗ ਪਏ ਜ਼ਿੰਦਗੀ ਦਾ
ਸਾਥੀ ਸਾਨੂੰ ਕਹਿਣ ਵਾਲੜੇ ਕਿ ਗ਼ੈਰਾਂ ਦੀਆਂ ਮਹਿਫ਼ਲਾਂ ਸਜਾਉਣ
ਲੱਗ ਪਏ ਉਮਰਾਂ ਦਾ ਸਾਥੀ ਸਾਨੂੰ ਕਹਿਣ ਵਾਲੜੇ ਕਿ
ਗ਼ੈਰਾਂ ਦੀਆਂ ਮਹਿਫ਼ਲਾਂ ਸਜਾਉਣ ਲੱਗ ਪਏ ਜ਼ਿੰਦਗੀ 'ਚ
ਕਿੱਡਾ ਵੱਡਾ ਕਹਿਰ ਹੋ ਗਿਆ? ਕਿ ਸੱਜਣ ਬਣਾਉਣ ਵਾਲਾ
ਗ਼ੈਰ ਹੋ ਗਿਆ ਵਾਦਿਆਂ ਦੇ ਵਿੱਚ ਤਰਕਾਲਾਂ ਪੈ ਗਈਆਂ
ਪਿਆਰ ਸਾਡਾ ਢੱਲਦੀ ਦੁਪਹਿਰ ਹੋ ਗਿਆ ਜੀਹਦੇ ਹੱਥ
ਫੜ੍ਹੇ ਅਸੀਂ ਮੰਜ਼ਿਲਾਂ ਲਈ ਰਾਹਾਂ ਵਿੱਚ ਕੰਡੇ ਉਹ ਵਿਛਾਉਣ
ਲੱਗ ਪਏ ਜ਼ਿੰਦਗੀ ਦਾ ਸਾਥੀ ਸਾਨੂੰ ਕਹਿਣ ਵਾਲੜੇ
ਕਿ ਗ਼ੈਰਾਂ ਦੀਆਂ ਮਹਿਫ਼ਲਾਂ ਸਜਾਉਣ ਲੱਗ ਪਏ ਉਮਰਾਂ ਦਾ
ਸਾਥੀ ਸਾਨੂੰ ਕਹਿਣ ਵਾਲੜੇ ਕਿ ਗ਼ੈਰਾਂ ਦੀਆਂ ਮਹਿਫ਼ਲਾਂ ਸਜਾਉਣ
ਲੱਗ ਪਏ ਜ਼ਿੰਦਗੀ ਦਾ ਸਾਥੀ ਸਾਨੂੰ ਕਹਿਣ ਵਾਲੜੇ
ਕਿ ਗ਼ੈਰਾਂ ਦੀਆਂ ਮਹਿਫ਼ਲਾਂ ਸਜਾਉਣ ਲੱਗ ਪਏ