Album: Youngsters
Singer: Arjan Dhillon
Music: Arjan Dhillon
Lyrics: Arjan Dhillon
Label: Brown Studios
Released: 2024-11-10
Duration: 01:57
Downloads: 53607
(Merci) ਉਹ ਮਾਲ ਕੀਹਦਾ ਚੰਗਾ ਬਿੱਲੋ ਰੇਟ ਕੀਹਦਾ
ਜਾਇਜ਼ ਜੁੱਤੀ ਕਿਹੜੀ ਨਵੀ ਆਈ ਕਰੋ ਡ੍ਰਿਪ ਵਿਚ ਐਡ
ਆਉਂਦੇ ਸਾਲ ਰਾਈਡ ਕਰਨੀ ਆ ਅੱਪਡੇਟ ਬਿੱਲੋ ਕੱਢਦੀ ਆ
ਵੱਟ ਕਿਹੜੀ ਲੈਣੀ V8 ਗੱਲ ਬਾਤ ਸਿੱਖਰਾਂ ਤੇ ਚਾੜ੍ਹੀ
ਪਈ ਨੱਖਰੋ ਨੀ ਆਹੀ ਗੱਲਾਂ ਨੇ ਆਹੀ ਗੱਲਾਂ ਨੇ
ਮੰਡੀਰ ਮਾਰੀ ਪਈ ਨੱਖਰੋ ਨੀ ਆਹੀ ਗੱਲਾਂ ਨੇ ਆਹੀ
ਗੱਲਾਂ ਨੇ ਮੰਡੀਰ ਮਾਰੀ ਪਈ ਨੱਖਰੋ ਨੀ ਆਹੀ ਗੱਲਾਂ
ਨੇ ਆਹੀ ਗੱਲਾਂ ਨੇ ਮੰਡੀਰ ਮਾਰੀ ਪਈ ਨੱਖਰੋ
(ਨੀ ਆਹੀ ਗੱਲਾਂ ਨੇ ਆਹੀ ਗੱਲਾਂ ਨੇ ਮੰਡੀਰ ਮਾਰੀ
ਪਈ ਨੱਖਰੋ) (ਨੀ ਆਹੀ ਗੱਲਾਂ ਨੇ) ਉਹ ਚੂਜ਼
ਕਰਨੇ ਪਠਾਣੀਆਂ ਦੇ ਰੰਗ ਕਿਹੜੇ ਸੌਖੇ ਨੇ ਪਾਰ ਬਾਰਡਰੋਂ
ਮੰਗਾਉਣੇ ਖ਼ੁਸੇ ਟੀਲ ਨੇ ਨੇ ਔਖੇ ਨੇ ਪੈਣ ਪਰਚਾ
ਨੀ ਦੇਣਾ ਤੇ ਹਰੇਕ ਨਾਲ ਖੈਨਾ ਹਾਏ ਦਾਰੂ ਵੀ
ਨੀ ਛੱਡਣੀ ਤੇ ਫਿੱਟ ਵੀ ਆ ਰਹਿਣਾ ਨਜ਼ਾਰਿਆਂ ਤੋਂ
ਜਾਣ ਵਾਰੀ ਪਈ ਨੱਖਰੋ ਨੀ ਆਹੀ ਗੱਲਾਂ ਨੇ ਆਹੀ
ਗੱਲਾਂ ਨੇ ਮੰਡੀਰ ਮਾਰੀ ਪਈ ਨੱਖਰੋ ਨੀ ਆਹੀ ਗੱਲਾਂ
ਨੇ ਆਹੀ ਗੱਲਾਂ ਨੇ ਮੰਡੀਰ ਮਾਰੀ ਪਈ ਨੱਖਰੋ (ਨੀ
ਆਹੀ ਗੱਲਾਂ ਨੇ) ਹਾਏ Shawty ਨਾਲ ਜਾਣਾ ਏ
ਪਾਹੜਾਂ ਨੂੰ ਵੀ ਪੱਕਾ ਮਹਿਫ਼ਿਲਾਂ ਦਾ ਚਸਕਾ ਏ ਯਾਰਾਂ
ਨੂੰ ਵੀ ਪੱਕਾ ਹਾਏ ਚੜਤਾਂ ਦੇ ਕਿਲੇ ਅਸੀਂ ਡਹਿਣ
ਵੀ ਨੀ ਦੇਣੇ ਨੋਟ ਮੁੱਕਣ ਨੀ ਦੇਣੇ ਨਾਲੇ ਰਹਿਣ
ਵੀ ਨੀ ਦੇਣੇ ਉਹ ਦਿਲ ਸਾਡੇ ਤੋਂ ਹਰੇਕ ਹਾਰੀ
ਪਈ ਨੱਖਰੋ ਨੀ ਆਹੀ ਗੱਲਾਂ ਨੇ ਆਹੀ ਗੱਲਾਂ ਨੇ
ਮੰਡੀਰ ਮਾਰੀ ਪਈ ਨੱਖਰੋ ਨੀ ਆਹੀ ਗੱਲਾਂ ਨੇ ਆਹੀ
ਗੱਲਾਂ ਨੇ ਮੰਡੀਰ ਮਾਰੀ ਪਈ ਨੱਖਰੋ (ਨੀ ਆਹੀ ਗੱਲਾਂ
ਨੇ) ਹਰੇਕ ਅਰਜਨ ਚਾਹੁੰਦਾ ਜਿਹੜਾ ਉੱਠਦਾ ਜਵਾਨ ਸ਼ਹਿਰ
ਸਾਡੇ ਝਾਕੇ ਲਵੇ ਪਿੰਡ ਕਰੇ ਮਾਣ ਸਿੱਕਾ ਵੀ ਚਲਾਉਣਾ
ਕੇਰਾ ਚੱਲ ਜਾਵੇ ਨਾਂ ਸਾਡਾ ਜੱਗ ਤੇ ਆਇਆਂ ਦਾ
ਕੇਰਾ ਲੱਗ ਜੇ ਪਤਾ ਗੱਲ ਆਹੀ ਸਾਰਿਆਂ ਨੇ ਧਾਰੀ
ਪਈ ਨੱਖਰੋ ਨੀ ਆਹੀ ਗੱਲਾਂ ਨੇ ਆਹੀ ਗੱਲਾਂ ਨੇ
ਮੰਡੀਰ ਮਾਰੀ ਪਈ ਨੱਖਰੋ ਨੀ ਆਹੀ ਗੱਲਾਂ ਨੇ ਆਹੀ
ਗੱਲਾਂ ਨੇ ਮੰਡੀਰ ਮਾਰੀ ਪਈ ਨੱਖਰੋ (ਨੀ ਆਹੀ ਗੱਲਾਂ
ਨੇ) (ਆਹੀ ਗੱਲਾਂ ਨੇ ਆਹੀ ਗੱਲਾਂ ਨੇ ਮੰਡੀਰ ਮਾਰੀ
ਪਈ ਨੱਖਰੋ) (ਨੀ ਆਹੀ ਗੱਲਾਂ ਨੇ ਆਹੀ ਗੱਲਾਂ ਨੇ
ਮੰਡੀਰ ਮਾਰੀ ਪਈ ਨੱਖਰੋ) (ਨੀ ਆਹੀ ਗੱਲਾਂ ਨੇ)