DJJohal.Com

Aashiq Purana by Kaka
download Kaka  Aashiq Purana mp3 Single Tracks song

Album: Aashiq Purana

Singer: Kaka

Label: Single Track Studios

Released: 2021-03-23

Duration: 03:43

Downloads: 8466551

Get This Song Get This Song
song Download in 320 kbps
Share On

Aashiq Purana Song Lyrics

ਆਸ਼ਿਕ ਪੁਰਾਣਾ ਤੇਰਾ ਓਹੀ ਆਂ ਨੀ ਮੈਂ ਤੇਰੇ ਲਈ
ਜੋ ਸੁਰਮਾ ਲਿਆਇਆ ਸੀ ਕਦੇ ਮੈਨੂੰ ਪਤਾ ਗੱਲ ਤੈਨੂੰ
ਯਾਦ ਹੋਣੀ ਐ ਤੂੰ ਵੀ ਮੈਨੂੰ ਪਿਆਰ ਨਾ′ ਬੁਲਾਇਆ
ਸੀ ਕਦੇ ਆਸ਼ਿਕ ਪੁਰਾਣਾ ਤੇਰਾ ਓਹੀ ਆਂ ਨੀ
ਮੈਂ ਤੇਰੇ ਲਈ ਜੋ ਸੁਰਮਾ ਲਿਆਇਆ ਸੀ ਕਦੇ ਮੈਨੂੰ
ਪਤਾ ਗੱਲ ਤੈਨੂੰ ਯਾਦ ਹੋਣੀ ਐ ਤੂੰ ਵੀ ਮੈਨੂੰ
ਪਿਆਰ ਨਾ' ਬੁਲਾਇਆ ਸੀ ਕਦੇ Supply′an ਵੱਧ ਗਈਆਂ
ਤੇਰੇ ਕਰਕੇ ਹਾਲ ਤੋਂ ਬੇਹਾਲ ਹੋਇਆ ਤੇਰੇ ਕਰਕੇ ਤੇਰੇ
ਕਰਕੇ ਹੀ ਸਜ ਦੀਆਂ ਮਹਿਫ਼ਲਾਂ ਰਾਂਝਾ ਮਹੀਂਵਾਲ ਹੋਇਆ ਤੇਰੇ
ਕਰਕੇ ਹੋ, ਲੜਿਆਂ ਨੂੰ ਜਦੋਂ ਖਾਸੀ ਦੇਰ ਹੋ
ਗਈ Library ਵਿੱਚ ਸੀ Mic' ਲੱਗਿਆ ਭੁੱਲਣ ਵਾਲ਼ਾ ਨੀ
ਕਿੱਸਾ ਯਾਦ ਹੀ ਐ ਤੈਨੂੰ ਤੇਰੇ ਨਾਂ 'ਤੇ ਗਾਣਾ
ਮੈਂ ਸੁਣਾਇਆ ਸੀ ਕਦੇ ਆਸ਼ਿਕ ਪੁਰਾਣਾ ਤੇਰਾ ਓਹੀ
ਆਂ ਨੀ ਮੈਂ ਤੇਰੇ ਲਈ ਜੋ ਸੁਰਮਾ ਲਿਆਇਆ ਸੀ
ਕਦੇ ਮੈਨੂੰ ਪਤਾ ਗੱਲ ਤੈਨੂੰ ਯਾਦ ਹੋਣੀ ਐ ਤੂੰ
ਵੀ ਮੈਨੂੰ ਪਿਆਰ ਨਾ′ ਬੁਲਾਇਆ ਸੀ ਕਦੇ ਇੱਕ
ਵਾਰ ਤੈਨੂੰ ਨੀਂਦ ਨਈਂ ਸੀ ਆ ਰਹੀ ਮੈਂ ਹਰੀ
ਬੱਤੀ ਦੇਖ ਕੇ Message ਭੇਜਤਾ ਇੱਕ ਵਾਰ ਤੈਨੂੰ ਨੀਂਦ
ਨਈਂ ਸੀ ਆ ਰਹੀ ਮੈਂ Online ਦੇਖ ਕੇ Message
ਭੇਜਤਾ ਤੇਰੇ ਪਿੱਛੇ ਰਹੇ ਖੌਰੇ ਕਿੰਨੇ ਜਾਗਦੇ ਯਾਦ
ਰੱਖੀਂ ਤੈਨੂੰ ਮੈਂ ਜਗਾਇਆ ਸੀ ਕਦੇ ਕਾਗ਼ਜ਼ਾਂ ′ਤੇ ਰਿਹਾ
ਤੈਨੂੰ ਨਿਤ ਛਾਪਦਾ ਲਿਖਤਾਂ 'ਚ ਤੈਨੂੰ ਮੈਂ ਵਸਾਇਆ ਸੀ
ਕਦੇ ਆਸ਼ਿਕ ਪੁਰਾਣਾ ਤੇਰਾ ਓਹੀ ਆਂ ਨੀ ਮੈਂ
ਤੇਰੇ ਲਈ ਜੋ ਸੁਰਮਾ ਲਿਆਇਆ ਸੀ ਕਦੇ ਮੈਨੂੰ ਪਤਾ
ਗੱਲ ਤੈਨੂੰ ਯਾਦ ਹੋਣੀ ਐ ਤੂੰ ਵੀ ਮੈਨੂੰ ਪਿਆਰ
ਨਾ′ ਬੁਲਾਇਆ ਸੀ ਕਦੇ ਮੈਨੂੰ ਪਤਾ-ਪਤਾ, ਓਹੀ ਆਂ
ਨੀ ਮੈਂ ਆਸ਼ਿਕ ਪੁਰਾਣਾ ਤੇਰਾ-, ਆਸ਼ਿਕ ਪੁਰਾਣਾ ਤੇਰਾ ਮੈਨੂੰ
ਪਤਾ ਗੱਲ ਤੈਨੂੰ ਯਾਦ ਹੋਣੀ ਐ ਤੂੰ ਵੀ ਮੈਨੂੰ
ਪਿਆਰ ਨਾ', ਨਾ′, ਨਾ'... College ਦਾ ਵੇਲ਼ਾ ਜਦੋਂ
ਪੂਰਾ ਹੋ ਗਿਆ ਹੋਲੀ ਵਾਲ਼ੇ ਦਿਨ ਤੇਰਾ Phone ਆਇਆ
ਸੀ College ਦਾ ਵੇਲ਼ਾ ਜਦੋਂ ਪੂਰਾ ਹੋ ਗਿਆ ਹੋਲੀ
ਵਾਲ਼ੇ ਦਿਨ ਤੇਰਾ Phone ਆਇਆ ਸੀ ਅਗਲੀ ਸਵੇਰ
ਤੇਰੇ ਸ਼ਹਿਰ ਆ ਗਿਆ ਤੂੰ ਵੀ ਤਾਂ ਬਹਾਨਾ ਘਰੇ
ਲਾਇਆ ਸੀ ਕਦੇ ਇੱਕ Minute ਵਾਲ਼ੀ ਮੁਲਾਕਾਤ ਵਾਲ਼ੀਏ ਤੇਰੀ
ਗੱਲ੍ਹ ਉਤੇ ਰੰਗ ਲਾਇਆ ਸੀ ਕਦੇ ਆਸ਼ਿਕ ਪੁਰਾਣਾ
ਤੇਰਾ ਓਹੀ ਆਂ ਨੀ ਮੈਂ ਤੇਰੇ ਲਈ ਜੋ ਸੁਰਮਾ
ਲਿਆਇਆ ਸੀ ਕਦੇ ਮੈਨੂੰ ਪਤਾ ਗੱਲ ਤੈਨੂੰ ਯਾਦ ਹੋਣੀ
ਐ ਤੂੰ ਵੀ ਮੈਨੂੰ ਪਿਆਰ ਨਾ′ ਬੁਲਾਇਆ ਸੀ ਕਦੇ
ਸੱਚੀ ਗੱਲ ਐ ਮੈਨੂੰ ਸੱਚਾ ਪਿਆਰ ਹੋਇਆ ਏ
ਤੈਨੂੰ ਪਤਾ ਮੈਨੂੰ ਬੜੀ ਵਾਰ ਹੋਇਆ ਏ ਸੱਚੀ ਗੱਲ
ਐ ਮੈਨੂੰ ਸੱਚਾ ਪਿਆਰ ਹੋਇਆ ਏ ਤੈਨੂੰ ਪਤਾ ਮੈਨੂੰ
ਬੜੀ ਵਾਰ ਹੋਇਆ ਏ ਇੱਕ ਸੱਚ ਦੱਸਣਾ ਮੈਂ
ਤੈਨੂੰ ਭੁੱਲਿਆ ਤੇਰੇ ਨਾਲ਼ ਹੋਇਆ ਜਿੰਨੀ ਵਾਰ ਹੋਇਆ ਏ
ਮਿਲਾਂਗੇ ਜ਼ਰੂਰ ਕਦੇ ਕਿਸੇ ਮੋੜ 'ਤੇ ਦੱਸੂੰਗਾ ਮੈਂ ਤੈਨੂੰ
ਤੜਫ਼ਾਇਆ ਸੀ ਕਦੇ ਆਸ਼ਿਕ ਪੁਰਾਣਾ ਤੇਰਾ ਓਹੀ ਆਂ
ਨੀ ਮੈਂ ਤੇਰੇ ਲਈ ਜੋ ਸੁਰਮਾ ਲਿਆਇਆ ਸੀ ਕਦੇ
ਮੈਨੂੰ ਪਤਾ ਗੱਲ ਤੈਨੂੰ ਯਾਦ ਹੋਣੀ ਐ ਤੂੰ ਵੀ
ਮੈਨੂੰ ਪਿਆਰ ਨਾ' ਬੁਲਾਇਆ ਸੀ ਕਦੇ

Related Songs

» Mitti De Tibbe (Kaka) » Shape (Kaka) » Libaas (Kaka) » Mere Warga (Kaka) » Temporary Pyar (Kaka, Kaká, Gavin Beats) » Aadat (Ninja) » Ve Haaniyaan (Danny, Avvy Sra, Sagar) » Kaash (Gulam Jugni) » Mera Mann (Juss, Mixsingh) » Bapu Tere Karke (Amar Sandhu)