Album: Akh Ladh Gayi
Singer: Jigar, Jasmeen Akhtar, Nvee
Music: Avvy Sra
Lyrics: Sabba
Label: T-Series
Released: 2024-06-28
Duration: 03:25
Downloads: 29578
La-la-la-la-la La-la-la-la-la ਵੈਲਪੁਣਿਆਂ ਤੋਂ ਬਾਜ ਨਹੀਓਂ ਆਉਂਦਾ ਤੇਰਾ
ਤਾਂ ਜਵਾਂ ਸਰਿਆ ਪਿਐ ਹਾਏ ਵੇ, Tension′an 'ਚ ਹੁਸਨ
ਰਕਾਨ ਦਾ Bulb ਵਾਂਗੂ ਚੜ੍ਹਿਆ ਪਿਐ ਰਹੇ ਯਾਰਾਂ
ਨਾਲ਼ Chill, Fun ਮਾਰਦਾ ਧਿਆਨ ਮੇਰੇ ਵੱਲ ਨਾ ਕਰੇ
ਤੇਰੀ ਆਹੀ ਗੱਲ ਚੰਗੀ ਨਹੀਓਂ ਲਗਦੀ ਤੂੰ ਮੇਰੇ
ਨਾਲ਼ ਗੱਲ ਨਾ ਕਰੇ ਤੇਰੀ ਆਹੀ ਗੱਲ ਚੰਗੀ ਨਹੀਓਂ
ਲਗਦੀ ਤੂੰ ਮੇਰੇ ਨਾਲ਼ ਗੱਲ ਨਾ ਕਰੇ (ਤੂੰ ਮੇਰੇ
ਨਾਲ਼ ਗੱਲ ਨਾ ਕਰੇ) ਐਵੇਂ ਗਾਲ਼ ਲਏਂਗੀ ਜੱਟੀਏ
ਜਵਾਨੀ ਤੂੰ ਆਪਣੀ ਹਾਏ ਜੋਬਨ ਰੁੱਤੇ Reel ਚੜ੍ਹ ਜਾਊਗੀ
ਮੇਰੇ ਨਾਮ ਵਾਲ਼ੀ, ਹੋ, ਤੇਰੀ ਨੀ ਜੁਬਾਨ ਦੇ ਉੱਤੇ
ਔਖੇ ਹੁੰਦੇ ਆਂ Syllabus ਪਿਆਰ ਦੇ ਤੂੰ ਭਾਵੇਂ
੧੩-੧੪ ਪੜ੍ਹ ਗਈ ਨੀਂਦ ਛੱਡ ਜਾਊ ਅੱਖਾਂ ਦਾ
ਖਹਿੜਾ, ਜੱਟੀਏ ਜੇ ਗੱਭਰੂ ਨਾ′ ਅੱਖ ਲੜ ਗਈ ਨੀਂਦ
ਛੱਡ ਜਾਊ ਅੱਖਾਂ ਦਾ ਖਹਿੜਾ, ਜੱਟੀਏ ਜੇ ਗੱਭਰੂ ਨਾ'
ਅੱਖ ਲੜ ਗਈ (ਗੱਭਰੂ ਨਾ' ਅੱਖ ਲੜ ਗਈ)
La-la-la-la-la La-la-la-la-la ਹਾਏ ਵੇ, ਐਦਾਂ Ignore ਨਹੀਓਂ ਮਾਰਦੇ
ਹੁੰਦੇ ਵੇ ਐਨੇ ਹਾੜੇ ਨਹੀਂ ਕਢਾਈਦੇ ਪਿਆਰ ਦੇ ਹੁੰਦੇ
ਜੱਗ ਲੱਗਣੋਂ ਚੰਗਾ ਵੇ ਮੈਨੂੰ ਹਟਿਆ ਪਿਆ ਤੂੰ ਜਿਉਣ
ਜੋਗਿਆ, ਕੁੜੀ ਨੂੰ ਬੜਾ ਜਚਿਆ ਪਿਐ ਐਸਾ ਖ਼ਿਆਲ
ਨਹੀਂ ਹੋਣਾ ਕੋਈ ਤੇਰਾ, ਚੰਦਰਾ ਜੋ ਸੀਨੇ ਮੇਰੇ ਸੱਲ
ਨਾ ਕਰੇ ਤੇਰੀ ਆਹੀ ਗੱਲ ਚੰਗੀ ਨਹੀਓਂ ਲਗਦੀ
ਤੂੰ ਮੇਰੇ ਨਾਲ਼ ਗੱਲ ਨਾ ਕਰੇ ਤੇਰੀ ਆਹੀ ਗੱਲ
ਚੰਗੀ ਨਹੀਓਂ ਲਗਦੀ ਤੂੰ ਮੇਰੇ ਨਾਲ਼ ਗੱਲ ਨਾ ਕਰੇ
(ਤੂੰ ਮੇਰੇ ਨਾਲ਼ ਗੱਲ ਨਾ ਕਰੇ) ਤਾਰੇ ਗਿਣਦੇ
ਨਹੀਂ, ਕੁੜੇ, ਗਿਣਵਾਉਣ ਵਾਲ਼ੇ ਆਂ ਨਾਲ਼ੇ ਖ਼ਾਬਾਂ ′ਚ ਨਹੀਂ,
ਖ਼ਬਰਾਂ ′ਚ ਆਉਣ ਵਾਲ਼ੇ ਆਂ ਵੇਖ ਮਾਰ ਜਾਏ, ਤੂੰ
Soft Skin ਵਾਲ਼ੀ ਐ ਸ਼ੌਂਕੀ ਚਾਹ ਦੇ ਅਸੀਂ ਤੇ
ਤੂੰ ਕੁੜੇ Tim ਵਾਲ਼ੀ ਐ ਜਾਊ ਤੇਰੇ ਪਿੱਛੇ
ਇੱਕ-ਅੱਧਾ ਕੰਬਿਆ ਜੇ ਕਿਸੇ ਨਾ' ਗਰਾਰੀ ਅੜ ਗਈ
ਨੀਂਦ ਛੱਡ ਜਾਊ ਅੱਖਾਂ ਦਾ ਖਹਿੜਾ, ਜੱਟੀਏ ਜੇ ਗੱਭਰੂ
ਨਾ′ ਅੱਖ ਲੜ ਗਈ ਨੀਂਦ ਛੱਡ ਜਾਊ ਅੱਖਾਂ ਦਾ
ਖਹਿੜਾ, ਜੱਟੀਏ ਜੇ ਗੱਭਰੂ ਨਾ' ਅੱਖ ਲੜ ਗਈ (ਗੱਭਰੂ
ਨਾ′ ਅੱਖ ਲੜ ਗਈ) ਹਾਏ, ਅਫ਼ਸੋਸ ਕਿ ਤੂੰ
ਮੇਰੀ Range'on ਬਾਹਰ ਹੋ ਗਿਐ ਮੈਂ ਮੰਨਾਂ, ਸੱਬਿਆ, ਵੱਡਾ
ਤੂੰ ਕਲਾਕਾਰ ਹੋ ਗਿਐ ਮੇਲੇ ਲਗਦੇ Jigar ਹੁਣੀ ਜਿੱਥੇ
ਹੁੰਦੇ ਆਂ ਨੀ ਜਾਂਦੇ Date ਤੇ ਤਰੀਕਾਂ ਵਾਲ਼ੇ ਕਿੱਥੇ
ਹੁੰਦੇ ਆਂ ਮਰਾੜਾ ਵਾਲ਼ਿਆ, ਹਲਾਤਾ Mind ਕੁੜੀ ਦਾ
ਤੂੰ ਕੋਈ ਹਲਚਲ ਨਾ ਕਰੇ ਤੇਰੀ ਆਹੀ ਗੱਲ
ਚੰਗੀ ਨਹੀਓਂ ਲਗਦੀ ਤੂੰ ਮੇਰੇ ਨਾਲ਼ ਗੱਲ ਨਾ ਕਰੇ
ਨੀਂਦ ਛੱਡ ਜਾਊ ਅੱਖਾਂ ਦਾ ਖਹਿੜਾ, ਜੱਟੀਏ ਜੇ ਗੱਭਰੂ
ਨਾ′ ਅੱਖ ਲੜ ਗਈ ਤੇਰੀ ਆਹੀ ਗੱਲ ਚੰਗੀ
ਨਹੀਓਂ ਲਗਦੀ ਤੂੰ ਮੇਰੇ ਨਾਲ਼ ਗੱਲ ਨਾ ਕਰੇ ਨੀਂਦ
ਛੱਡ ਜਾਊ ਅੱਖਾਂ ਦਾ ਖਹਿੜਾ, ਜੱਟੀਏ ਜੇ ਗੱਭਰੂ ਨਾ'
ਅੱਖ ਲੜ ਗਈ (ਗੱਭਰੂ ਨਾ' ਅੱਖ ਲੜ ਗਈ)