Album: All Black
Singer: Raftaar, Sukh-E Muzical Doctorz
Music: Raftaar, Sukh-E Muzical Doctorz
Lyrics: Jaani
Label: T-Series
Released: 2015-10-10
Duration: 03:38
Downloads: 39293446
ਕਾਲ਼ੀ-ਕਾਲ਼ੀ ਐਨਕਾਂ, ਪਾ ਕਾਲ਼ੇ-ਕਾਲ਼ੇ Shoe ਲੈ ਕੇ ਗੱਡੀ ਕਾਲ਼ੀ-ਕਾਲ਼ੀ
ਤੇਰੀ ਗਲ਼ੀ ਵੜ੍ਹਦਾ ਬੱਚੇ-ਬੱਚੇ ਵਿੱਚ Hit, ਕੁੜੀਆਂ ਦਾ Brad
Pitt ਮੁੰਡਾ ਜੱਟਾਂ ਦਾ ਜਵਾਈ ਤੂੰ ਬਣਾ ਲੈ ਘਰ
ਦਾ ਤੇਰੇ ਉੱਤੇ ਮਰਦਾ, ਤੈਨੂੰ ਪਿਆਰ ਕਰਦਾ ਤੇਰੇ
ਉੱਤੇ ਮਰਦਾ, ਤੈਨੂੰ ਪਿਆਰ ਕਰਦਾ (all Black) ਕਾਲ਼ੀ-ਕਾਲ਼ੀ
ਐਨਕਾਂ, ਪਾ ਕਾਲ਼ੇ-ਕਾਲ਼ੇ Shoe ਲੈ ਕੇ ਗੱਡੀ ਕਾਲ਼ੀ-ਕਾਲ਼ੀ ਤੇਰੀ
ਗਲ਼ੀ ਵੜ੍ਹਦਾ ਬੱਚੇ-ਬੱਚੇ ਵਿੱਚ Hit, ਕੁੜੀਆਂ ਦਾ Brad Pitt
ਮੁੰਡਾ ਜੱਟਾਂ ਦਾ ਜਵਾਈ ਤੂੰ ਬਣਾ ਲੈ ਘਰ ਦਾ
(ਘਰ ਦਾ) All Black, All Black (ਤੂੰ ਬਣਾ
ਲੈ ਘਰ ਦਾ) All Black, All Black ਮੈਂ
ਕੱਪੜੇ Repeat ਨਈਂ ਕਰਦਾ ਹਾਂ, ਜਿਹੜੇ ਇੱਕ ਵਾਰੀ ਪਾ
ਲਏ ਤੇਰੇ ਯਾਰ ਨੇ ਬਦਲ-ਬਦਲ ਕੇ ਲੈ ਆਵੇ ਤੇਰੇ
ਕਰਕੇ Car′an ਘਰ ਵਿੱਚ ਹਾਏ, Baby, ਚਾਰ ਨੇ
ਮੈਂ ਕੱਪੜੇ Repeat ਨਈਂ ਕਰਦਾ ਹਾਂ, ਜਿਹੜੇ ਇੱਕ ਵਾਰੀ
ਪਾ ਲਏ ਤੇਰੇ ਯਾਰ ਨੇ ਬਦਲ-ਬਦਲ ਕੇ ਲੈ ਆਵੇ
ਤੇਰੇ ਕਰਕੇ Car'an ਘਰ ਵਿੱਚ ਹਾਏ, Baby, ਚਾਰ ਨੇ
ਪਾ Gold, Stud ਮੁੰਡਾ ਸਾਰਿਆਂ ਤੋਂ ਅੱਡ ਨਾਮ
Jaani ਐ, ਕਿਸੇ ਦੇ ਕੋਲ਼ੋਂ ਨਹੀਓਂ ਡਰਦਾ ਕਾਲ਼ੀ-ਕਾਲ਼ੀ
ਐਨਕਾਂ, ਪਾ ਕਾਲ਼ੇ-ਕਾਲ਼ੇ Shoe ਲੈ ਕੇ ਗੱਡੀ ਕਾਲ਼ੀ-ਕਾਲ਼ੀ ਤੇਰੀ
ਗਲ਼ੀ ਵੜ੍ਹਦਾ ਬੱਚੇ-ਬੱਚੇ ਵਿੱਚ Hit, ਕੁੜੀਆਂ ਦਾ Brad Pitt
ਮੁੰਡਾ ਜੱਟਾਂ ਦਾ ਜਵਾਈ ਤੂੰ ਬਣਾ ਲੈ ਘਰ ਦਾ
Yeah, Hah! You Know Me? It′s Your Boy,
Raftaar तिल तेरे गाल का (all Black) रंग
तेरे बालों का (all Black) चढ़ती है मुझे धीरे-धीरे
आँखें मेरी लाल, तू माल है (all Black)
Hold That तू है देने वाली काफ़ी लड़कों को
मेरी जान, Heart Attack सब देते तुझे Number, पर
बस मुझको ही करती तू Call Back Yeah,
मुझे पसंद रंग काला Baby, तेरे काले रंग वाला
यार बड़े दिल वाला मैं तो दुनिया के रंग
में था रंगने वाला मुझे भोले ने सँभाला
तो चल तू सँभल के, मचलते बड़े हैं तेरे
खड़े जो बगल में हैं, कल के, वो हलके
हैं जलते हैं, दिन होते ढलते हैं Baby, ऐसे
छोटे-मोटे मेरे घर पलते हैं हाँ, हो ना
इतनी तू Serious बैठ मेरी Car में, दिखा दूँ
तुझे Fast And Furious ਕਾਲ਼ੀ-ਕਾਲ਼ੀ ਐਨਕਾਂ, ਪਾ ਕਾਲ਼ੇ-ਕਾਲ਼ੇ
Shoe ਲੈ ਕੇ ਗੱਡੀ ਕਾਲ਼ੀ-ਕਾਲ਼ੀ ਤੇਰੀ ਗਲ਼ੀ ਵੜ੍ਹਦਾ
ਜੋ ਵੀ ਕਹੇਂਗੀ ਓਹੀ ਕਰ ਦੂੰ ਤੇਰੀ ਸੌਂਹ, ਮੁੰਡਾ
ਨਹੀਓਂ ਵਾਅਦੇ ਕੱਚਿਆਂ ਦਾ ਸਿੱਧਾ ਤੈਨੂੰ ਦਊਂ ਮੈਂ Ring
ਸੋਨੇ ਦੀ ਫ਼ੁੱਲ-ਫ਼ਲ ਦੇਣੇ ਦਾ ਏ ਕੰਮ ਬੱਚਿਆਂ ਦਾ
ਫ਼ੇਰ ਤੂੰ ਵੀ ਮੇਰੀ ਜਾਨ ਹੋ ਜਾਈਂ ਮੈਂ
'ਤੇ ਮਿਹਰਬਾਨ ਨੀਤਾਂ ਮੇਰੀਆਂ ਦਾ ਦੱਸ, ਮੈਥੋਂ ਕਾਹਦਾ ਪਰਦਾ?
ਕਾਲ਼ੀ-ਕਾਲ਼ੀ ਐਨਕਾਂ, ਪਾ ਕਾਲ਼ੇ-ਕਾਲ਼ੇ Shoe ਲੈ ਕੇ ਗੱਡੀ
ਕਾਲ਼ੀ-ਕਾਲ਼ੀ ਤੇਰੀ ਗਲ਼ੀ ਵੜ੍ਹਦਾ ਬੱਚੇ-ਬੱਚੇ ਵਿੱਚ Hit, ਕੁੜੀਆਂ ਦਾ
Brad Pitt ਮੁੰਡਾ ਜੱਟਾਂ ਦਾ ਜਵਾਈ ਤੂੰ ਬਣਾ ਲੈ
ਘਰ ਦਾ (ਘਰ ਦਾ) All Black, All Black
(ਤੂੰ ਬਣਾ ਲੈ ਘਰ ਦਾ) All Black, All Black