DJJohal.Com

Na Ja by Pav Dharia
download Pav Dharia  Na Ja mp3 Single Tracks song

Album: Na Ja

Singer: Pav Dharia

Music: Pav Dharia

Lyrics: Pav Dharia

Label: Venus-Whitehill Music

Released: 2017-02-21

Duration: 03:28

Downloads: 86276586

Get This Song Get This Song
song Download in 320 kbps
Share On

Na Ja Song Lyrics

ਨਾ ਜਾ, ਨਾ ਜਾ, ਨਾ ਜਾ ਨੀ ਕੁੜੀ
ਏ ਤੂੰ Alright, ਆਜਾ ਨੇੜੇ, I Won′t Bite ਲਗੇ
ਤੂੰ ਮੈਨੂੰ Sexy, ਤਾਂਹੀ ਮੈਂ ਜਾਗਾਂ All Night ਕਰਾਵੇ
ਨੀ ਤੂੰ Murder, ਓ, ਭਾਵੇਂ ਹੋਵੇ Daylight ਝਕਾਸ ਤੇਰੀ
Body, I Fell In Love At First Sight
ਕੁਆਰੀ ਐ ਤੂੰ, ਸੋਹਣੀਏ, ਤੇ ਮੈਂ ਵੀ ਆਂ ਕੁਆਰਾ
ਚੜ੍ਹਦੀ ਜਵਾਨੀ, ਹੁਣ ਲੁੱਟ ਲੈ ਨਜ਼ਾਰਾ ਜੇ 'ਨਾ' ਮੈਨੂੰ
ਕਰਤੀ, ਨਈਂ ਪੁੱਛਣਾ ਦੁਬਾਰਾ ਫ਼ੇਰ ਰੋਟੀਆਂ ਪਕਾਈਂ, ਨਾਲੇ ਮੇਰੇ
ਗਾਣੇ ਗਾਈਂ ਨਾ ਜਾ, ਨਾ ਜਾ, ਨਾ ਜਾ
ਨਾ ਜਾ, ਨਾ ਜਾ ਮਿੱਤਰਾਂ ਤੋਂ ਦੂਰ ਅੰਬਰਾਂ ਤੋਂ
ਆਈ ਤੂੰ ਲਗਦੀ ਐ ਹੂਰ ਅੱਤ ਤੇਰਾ ਨਖ਼ਰਾ, ਤੇਰਾ
ਕੀ ਕਸੂਰ ਮੈਨੂੰ ਵੀ ਪਸੰਦ ਤੂੰ ਕਰਦੀ ਜ਼ਰੂਰ
ਨਾ ਜਾ, ਨਾ ਜਾ, ਨਾ ਜਾ ਨਾ ਜਾ, ਨਾ
ਜਾ ਮਿੱਤਰਾਂ ਤੋਂ ਦੂਰ ਅੰਬਰਾਂ ਤੋਂ ਆਈ ਤੂੰ ਲਗਦੀ
ਐ ਹੂਰ ਅੱਤ ਤੇਰਾ ਨਖ਼ਰਾ, ਤੇਰਾ ਕੀ ਕਸੂਰ ਮੈਨੂੰ
ਵੀ ਪਸੰਦ ਤੂੰ ਕਰਦੀ ਜ਼ਰੂਰ ਨਾ ਜਾ, ਨਾ
ਜਾ, ਨਾ ਜਾ ਨਾ ਜਾ, ਨਾ ਜਾ, ਨਾ ਜਾ
ਨਾ ਜਾ, ਨਾ ਜਾ, ਨਾ ਜਾ ਨਾ ਜਾ, ਨਾ
ਜਾ, ਨਾ ਜਾ ਸੋਹਣੀ ਬੜੀ ਲਗਦੀ ਏ ਜਦੋਂ
ਕੁੜਤੀ ਪਾਵੇ ਕਾਲੇ ਰੰਗ ਦੀ ਥੋੜ੍ਹਾ ਜਿਹਾ ਮੇਰੇ ਨੇੜੇ
ਆ, ਤੇਰੇ ਉੱਤੇ ਆ ਲਗਦਾ ਨਜ਼ਰ ਏ ਸਭ ਦੀ
ਲੱਕ ਤੇਰਾ ਹਿੱਲਦਾ ਏ, ਜਿਵੇਂ ਪਾਣੀ ਦੇ ਵਿਚ ਹਿੱਲਦੀ
ਸੱਪਣੀ ਤੂੰ ਅੱਜ ਮੈਨੂੰ ਰੋਕੀਂ ਨਾ, ਤੇਰੇ ਕੋਲੋਂ 'ਹਾਂ'
ਕਰਾ ਕੇ ਛੱਡਣੀ ਕੁਆਰੀ ਐ ਤੂੰ, ਸੋਹਣੀਏ, ਤੇ
ਮੈਂ ਵੀ ਆਂ ਕੁਆਰਾ ਚੜ੍ਹਦੀ ਜਵਾਨੀ, ਹੁਣ ਲੁੱਟ ਲੈ
ਨਜ਼ਾਰਾ ਜੇ 'ਨਾ' ਮੈਨੂੰ ਕਰਤੀ, ਨਈਂ ਪੁੱਛਣਾ ਦੁਬਾਰਾ ਫ਼ੇਰ
ਰੋਟੀਆਂ ਪਕਾਈਂ, ਨਾਲੇ ਮੇਰੇ ਗਾਣੇ ਗਾਈਂ ਨਾ ਜਾ,
ਨਾ ਜਾ, ਨਾ ਜਾ ਨਾ ਜਾ, ਨਾ ਜਾ ਮਿੱਤਰਾਂ
ਤੋਂ ਦੂਰ ਅੰਬਰਾਂ ਤੋਂ ਆਈ ਤੂੰ ਲਗਦੀ ਐ ਹੂਰ
ਅੱਤ ਤੇਰਾ ਨਖ਼ਰਾ, ਤੇਰਾ ਕੀ ਕਸੂਰ ਮੈਨੂੰ ਵੀ ਪਸੰਦ
ਤੂੰ ਕਰਦੀ ਜ਼ਰੂਰ ਨਾ ਜਾ, ਨਾ ਜਾ, ਨਾ
ਜਾ ਨਾ ਜਾ, ਨਾ ਜਾ ਮਿੱਤਰਾਂ ਤੋਂ ਦੂਰ ਅੰਬਰਾਂ
ਤੋਂ ਆਈ ਤੂੰ ਲਗਦੀ ਐ ਹੂਰ ਅੱਤ ਤੇਰਾ ਨਖ਼ਰਾ,
ਤੇਰਾ ਕੀ ਕਸੂਰ ਮੈਨੂੰ ਵੀ ਪਸੰਦ ਤੂੰ ਕਰਦੀ ਜ਼ਰੂਰ
(ਨਾ ਜਾ, ਨਾ ਜਾ, ਨਾ ਜਾ) Girl, You
Look So Good ਤੇਰੀਆਂ ਨਿਗਾਹਵਾਂ ਮੈਨੂੰ ਮਾਰ ਸੁੱਟਿਆ ਏ
When You Walk My Way ਤੇਰੀਆਂ ਅਦਾਵਾਂ ਮੇਰਾ ਦਿਲ
ਲੁੱਟਿਆ ਏ When You Shake Them Hips ਤੇਰੇ ਪਿੱਛੇ
ਲੱਗ ਕੇ ਮੈਂ ਛੱਡਤੇ ਸਾਰੇ Make Me Go Crazy
You're Talkin′, I'm Watchin', I Like How You
Talk Mesmerized By You, Don′t Want You To Stop
Baby, Just Tell ′em You're Riding For Me Give
You The World And I Won′t Charge You A
Fee Take You To Paris, I'll Take You
To London Five-star Hotel Food That You Could Indulge
In Live Out Your Dreams, Baby, I Could Just
Fund It Long As You′re With Me, You'll Live
In Abundance ਕੁਆਰੀ ਐ ਤੂੰ, ਸੋਹਣੀਏ, ਤੇ ਮੈਂ
ਵੀ ਆਂ ਕੁਆਰਾ ਚੜ੍ਹਦੀ ਜਵਾਨੀ, ਹੁਣ ਲੁੱਟ ਲੈ ਨਜ਼ਾਰਾ
ਜੇ 'ਨਾ' ਮੈਨੂੰ ਕਰਤੀ, ਨਈਂ ਪੁੱਛਣਾ ਦੁਬਾਰਾ ਫ਼ੇਰ ਰੋਟੀਆਂ
ਪਕਾਈਂ, ਨਾਲ਼ੇ ਮੇਰੇ ਗਾਣੇ ਗਾਈਂ ਨਾ ਜਾ, ਨਾ
ਜਾ, ਨਾ ਜਾ ਨਾ ਜਾ, ਨਾ ਜਾ ਮਿੱਤਰਾਂ ਤੋਂ
ਦੂਰ ਅੰਬਰਾਂ ਤੋਂ ਆਈ ਤੂੰ ਲਗਦੀ ਐ ਹੂਰ ਅੱਤ
ਤੇਰਾ ਨਖ਼ਰਾ, ਤੇਰਾ ਕੀ ਕਸੂਰ ਮੈਨੂੰ ਵੀ ਪਸੰਦ ਤੂੰ
ਕਰਦੀ ਜ਼ਰੂਰ ਨਾ ਜਾ, ਨਾ ਜਾ, ਨਾ ਜਾ
ਨਾ ਜਾ, ਨਾ ਜਾ ਮਿੱਤਰਾਂ ਤੋਂ ਦੂਰ ਅੰਬਰਾਂ ਤੋਂ
ਆਈ ਤੂੰ ਲਗਦੀ ਐ ਹੂਰ ਅੱਤ ਤੇਰਾ ਨਖ਼ਰਾ, ਤੇਰਾ
ਕੀ ਕਸੂਰ ਮੈਨੂੰ ਵੀ ਪਸੰਦ ਤੂੰ ਕਰਦੀ ਜ਼ਰੂਰ (ਨਾ
ਜਾ, ਨਾ ਜਾ, ਨਾ ਜਾ)

Related Songs

» Bijlee Bijlee (Harrdy Sandhu) » Daru Badnaam (Param Singh, Param Singh & Kamal Kahlon with Pratik Studio, Kamal Kahlon) » Excuses (AP Dhillon, Gurinder Gill, Intense) » Ishare Tere (Guru Randhawa, Dhvani Bhanushali) » Amplifier (Imran Khan) » Lamberghini (The Doorbeen, Ragini Tandan) » Brown Munde (AP Dhillon, Gminxr, Gurinder Gill, Shinda Kahlon) » Daku (Chani Nattan) » Brown Rang (Yo Yo Honey Singh) » Jaani Tera Naa (Sunanda Sharma)