Album: All Black
Singer: Raj Ranjodh
Music: Avvy Sra
Lyrics: Raj Ranjodh
Label: raj ranjodh
Released: 2023-09-04
Duration: 02:24
Downloads: 3381
ਓ ਇੱਕ ਤੇ ਚੜੀ ਜਵਾਨੀ, ਜਵਾਨੀ ਦਿਲ ਮੰਗਦੀ ਏ
ਹੁਸਨ ਤੋਂ Time ਪਾਲਦੀ, ਥੋੜੀ ਜਿਹੀ ਟਿੱਲ ਮੰਗਦੀ ਏ
ਕੁੜੇ ਨੀ ਤੇਥੋਂ ਮੰਗਿਆ ਦਿਲ ਜੇ ਮਿਲਜੇ ਕੈਰ ਹੋ
ਜਵੇ Party ਯਾਰਾ ਨੂੰ ਕਰਦਾ ਹੋ ਬਾਈ Fire ਹੋ
ਜਵੇ ਹੋ ਕਾਲੀ ਰਾਤ ′ਚ ਕਾਲੀ Dress 'ਤੇ
ਕਾਲੇ ਵਾਲ ਤਬਾਹੀ ਆ Brown ਨੇ ਅੱਖਾਂ, Brown Skin,
ਮਜਾਜਣ ਕਿਥੋਂ ਆਈ ਆ? ਹੋ ਕਾਲੀ ਰਾਤ ′ਤੇ ਕਾਲੀ
Dress 'ਤੇ ਕਾਲੇ ਵਾਲ ਤਬਾਹੀ ਆ ਹੋ ਸੌਣ
ਮਹੀਨਾ ਕੱਟਦਾ ਨੀ, ਚੀਰਦਾ ਸੀਨਾ ਜੱਟ ਦਾ ਨੀ ਤੇਰੇ
ਪਿੱਛੇ ਖੱਟਦਾ ਵੈਲ ਨੀ ਗੱਬਰੂ ਕਿਥੇ ਹੱਟਦਾ ਨੀ ਹੋ
ਮੱਚਗਿਆ ਸ਼ਹਿਰ, ਪੈਗੇ ਵੈਲ ਕੁੜੀ ਨੇ ਅੱਖ ਮਲਾਈ ਆ
ਹੋ ਕਾਲੀ ਰਾਤ 'ਤੇ ਕਾਲੀ Dress ′ਤੇ ਕਾਲੇ
ਵਾਲ ਤਬਾਹੀ ਆ Brown ਨੇ ਅੱਖਾਂ, Brown Skin, ਮਜਾਜਣ
ਕਿਥੋਂ ਆਈ ਆ? ਹੋ ਕਾਲੀ ਰਾਤ ′ਤੇ ਕਾਲੀ Dress
'ਤੇ ਕਾਲੇ ਵਾਲ ਤਬਾਹੀ ਆ ਗੇੜੇ-ਗੇੜੇ-ਗੇੜੇ ਤੂੰ ਜ਼ੁਲਫ਼ਾਂ
ਸਵਾਰਦੀ ਕੁੜੇ ਮੁੰਡਾ ਵੈਰੀਆਂ ਦੇ ਪਾਉਂਦਾ ਏ ਖਿਲਾਰੇ, ਅੱਖ
ਤੇਰੀ ਸ਼ੁਰੂ ਜੋ ਕਰੇ ਹੋ ਮੁੰਡਾ ਅਸਲੇ ਨਾ ਮਸਲੇ
ਨਬੇੜੇ, ਨੀ ਅੱਖ ਤੇਰੀ ਸ਼ੁਰੂ ਜੋ ਕਰੇ ਹੋ ਮੁੰਡਾ
ਅਸਲੇ ਨਾ ਮਸਲੇ ਨਬੇੜੇ ਜਵਾਨੀ ਖਿੜਦੀ ਉੱਤੇ ਨੀ ਪਹਿਲੀ
ਤੋੜ ਤੋਂ ਉੱਤੇ ਨੀ ਜੀਹਦੇ ਤੇ ਅੱਖ ਤੇਰੀ ਨੱਡੀਏ,
ਓ ਗੱਬਰੂ ਕਿਥੇ ਸੁੱਤੇ ਨੀ ਹੋ ਲਾਗੀ ਅੱਗ ਕੁੜੀ
ਏ ਠੱਗ ਤੇ ਸੋਹਣੀ ਚੀਜ਼ ਬਲਾਈ ਆ ਹੋ
ਕਾਲੀ ਰਾਤ ′ਚ ਕਾਲੀ Dress 'ਤੇ ਕਾਲੇ ਵਾਲ ਤਬਾਹੀ
ਆ Brown ਅੱਖਾਂ, Brown Skin, ਮਜਾਜਣ ਕਿਥੋਂ ਆਈ ਆ?
ਕਿਥੋਂ ਆਈ ਆ?