DJJohal.Com

Bewafa Hunde Ne by Raashi Sood
download Raashi Sood  Bewafa Hunde Ne mp3 Single Tracks song

Album: Bewafa Hunde Ne

Singer: Raashi Sood

Music: Harley Josan

Lyrics: Navi Ferozpurwala

Label: T-Series

Released: 2017-10-20

Duration: 03:28

Downloads: 2332926

Get This Song Get This Song
song Download in 320 kbps
Share On

Bewafa Hunde Ne Song Lyrics

ਮੇਰੇ ਵੀ ਹੋ ਦਿਲ ਦਿਓ ਟੁਕੜੇ ਗਏ ਝੋਲੀ ਵਿੱਚ
ਮੇਰੀ ਲੱਖਾਂ ਦੁਖੜੇ ਪਏ ਮੈਂ ਜਾਣਦੀ ਸੀ ਧੋਖੇ
ਬੇਵਜ੍ਹਾ ਹੁੰਦੇ ਨੇ ਮੈਂ ਜਾਣਦੀ ਸੀ ਧੋਖੇ ਬੇਵਜ੍ਹਾ ਹੁੰਦੇ
ਨੇ ਉਦਾਸੀ ਨੂੰ ਮੈਂ ਪਹਿਲਾਂ ਕਦੇ ਮਿਣਿਆ ਨਹੀਂ
ਮੈਂ ਸੁਣਿਆ ਸੀ ਲੋਕ ਬੇਵਫ਼ਾ ਹੁੰਦੇ ਨੇ ਮੈਂ ਤੈਨੂੰ
ਕਦੇ ਲੋਕਾਂ ਵਿੱਚ ਗਿਣਿਆ ਨਹੀਂ ਮੈਂ ਸੁਣਿਆ ਸੀ ਲੋਕ
ਬੇਵਫ਼ਾ ਹੁੰਦੇ ਨੇ ਮੈਂ ਤੈਨੂੰ ਕਦੇ ਲੋਕਾਂ ਵਿੱਚ ਗਿਣਿਆ
ਨਹੀਂ ਕੋਸ਼ਿਸ਼ ਕਰਾਂਗੀ, ਅਸੀ ਵੱਖ ਹੋਈਏ ਨਾ ਛੱਡਣਾ
ਹੀ ਜੇ ਤੂੰ, ਉਹ ਤਾਂ ਤੇਰੀ ਮਰਜ਼ੀ ਨਫ਼ਰਤ ਵੇ
ਤੂੰ ਸੱਚੀ-ਮੁੱਚੀ ਕਰਦਾ ਅਜਕਲ ਪਿਆਰ ਤੇਰਾ ਹੋਇਆ ਫ਼ਰਜ਼ੀ
ਹੁੰਦੇ ਓਹੀ ਨੇ ਤਬਾਹ ਜੋ ਬੇਗੁਨਾਹ ਹੁੰਦੇ ਨੇ ਹੁੰਦੇ
ਓਹੀ ਨੇ ਤਬਾਹ ਜੋ ਬੇਗੁਨਾਹ ਹੁੰਦੇ ਨੇ 'ਧੋਖੇਬਾਜ਼ ਰੁੜ੍ਹੇ,'
ਮੈਂ ਕਦੇ ਸੁਣਿਆ ਨਹੀਂ ਮੈਂ ਸੁਣਿਆ ਸੀ ਲੋਕ
ਬੇਵਫ਼ਾ ਹੁੰਦੇ ਨੇ ਮੈਂ ਤੈਨੂੰ ਕਦੇ ਲੋਕਾਂ ਵਿੱਚ ਗਿਣਿਆ
ਨਹੀਂ ਮੈਂ ਸੁਣਿਆ ਸੀ ਲੋਕ ਬੇਵਫ਼ਾ ਹੁੰਦੇ ਨੇ ਮੈਂ
ਤੈਨੂੰ ਕਦੇ ਲੋਕਾਂ ਵਿੱਚ ਗਿਣਿਆ ਨਹੀਂ ਤੇਰੀ ਖੁਸ਼ੀ
ਵਿੱਚ ਮੇਰੀ ਖੁਸ਼ੀ ਦੇਖੀ ਮੈਂ ਇਸ਼ਕੇ ਦੇ ਰਹੀ ਮੈਂ
ਤਾਂ ਰੰਗ ਭਰਦੀ Navi, ਵੇ ਤੂੰ ਜਿਵੇਂ ਰੁੱਖਾ-ਰੁੱਖਾ ਬੋਲਦਾ
ਮੈਨੂੰ ਕਰੇਗੀ ਬੇਰੰਗ ਤੇਰੀ ਖੁਦਗਰਜ਼ੀ ਵੇ ਕੀ ਹੋਈ
ਏ ਖ਼ਤਾ, ਐਨੀ ਦੇਵੇ ਜੋ ਸਜ਼ਾ? ਵੇ ਕੀ ਹੋਈ
ਏ ਖ਼ਤਾ, ਐਨੀ ਦੇਵੇ ਜੋ ਸਜ਼ਾ? ਪੁੱਛਣ ਦਾ ਮੌਕਾ
ਮੈਨੂੰ ਕਦੇ ਮਿਲ਼ਿਆ ਨਹੀਂ ਮੈਂ ਸੁਣਿਆ ਸੀ ਲੋਕ
ਬੇਵਫ਼ਾ ਹੁੰਦੇ ਨੇ ਮੈਂ ਤੈਨੂੰ ਕਦੇ ਲੋਕਾਂ ਵਿੱਚ ਗਿਣਿਆ
ਨਹੀਂ ਮੈਂ ਸੁਣਿਆ ਸੀ ਲੋਕ ਬੇਵਫ਼ਾ ਹੁੰਦੇ ਨੇ ਮੈਂ
ਤੈਨੂੰ ਕਦੇ ਲੋਕਾਂ ਵਿੱਚ ਗਿਣਿਆ ਨਹੀਂ ਮੈਂ ਸੁਣਿਆ
ਸੀ ਲੋਕ ਬੇਵਫ਼ਾ ਹੁੰਦੇ ਨੇ ਮੈਂ ਤੈਨੂੰ ਕਦੇ ਲੋਕਾਂ
ਵਿੱਚ ਗਿਣਿਆ ਨਹੀਂ

Related Songs

» Aadat (Ninja) » Koi Si (Afsana Khan, Nirmaan) » Rim Jhim (Khan Saab) » Oh Kyu Ni Jaan Ske (Ninja) » Galat (Asees Kaur) » Narazgi (Aarsh Benipal) » Bapu Tere Karke (Amar Sandhu) » Begana (Raashi Sood, Harley Josan) » Koi Aaye Na Rabba (Rochak, B Praak, Rochak Kohli) » Roi Na (Ninja)