DJJohal.Com

Car Culture by Laddi Chahal, Parmish Verma, Gurlej Akhtar
download Laddi Chahal, Parmish Verma, Gurlej Akhtar  Car Culture mp3 Single Tracks song

Album: Car Culture

Singer: Laddi Chahal, Parmish Verma, Gurlej Akhtar

Music: Laddi Chahal

Lyrics: Laddi Chahal

Label: Parmish Verma Films

Released: 2024-06-18

Duration: 03:29

Downloads: 626611

Get This Song Get This Song
song Download in 320 kbps
Share On

Car Culture Song Lyrics

ਸ਼ਕਲੋਂ Rude, ਸੁਭਾਅ ਦੇ ਕੌੜੇ, ਫ਼ਿਰਦੇ Tyre ਪਵਾ ਕੇ
ਚੌੜੇ Automatic Car′an ਵਾਲ਼ੇ ਗੱਭਰੂ, ਦੇਖ ਗੱਲ ਨਾ ਔੜੇ
ਹੋ, Tint ਕਰਾਕੇ ਸ਼ੀਸ਼ੇ ਫ਼ਿਰਦੇ, ਮਾਰਨ ਜੱਟ Flash'an Dashboard
ਵਿੱਚ Cash, ਚੋਬਰੋਂ ਕਰਦੇ ਫ਼ਿਰਦੇ ਐਸ਼ਾਂ ਮੋਟੇ-ਮੋਟੇ Rim ਚਾੜ੍ਹ
ਕੇ ਚੱਕੀ ਫ਼ਿਰਦੇ Thar′an ਹਾਂ, ਘੁੰਮ-ਘੁੰਮ ਕੇ ਲੋਕ ਦੇਖਦੇ,
ਦੰਗ ਰਹਿੰਦੀਆਂ ਨਾਰਾਂ ਗੱਡੀ ਤੇਰੀ... (brrah!) ਹੋ, ਗੱਡੀ
ਤੇਰੀ ਗੇੜੀ 'ਤੇ ਜੱਟਾ ਜਾਵੇ ਫ਼ੌਜੀ Tank ਵਾਂਗ ਫ਼ਿਰ
ਗੂੰਜ Tyre'an ਦੀ ਆਵੇ ਵੇ ਫ਼ਿਰਦੈ ਨਾਲ਼ ਚੜ੍ਹਾ ਕੇ
Danger, Danger ਯਾਰਾਂ ਨੂੰ ਹਾਂ, Dominate ਕਰੇ ਇਹ ਸੜਕਾਂ
ਉੱਤੇ Car′an ਨੂੰ ਉਠ ਦੁਪਹਿਰੇ ਦੰਡ ਮਾਰ ਕੇ,
ਫੇਰ ਖੁਰਾਕਾਂ ਖਾਵਾਂ ਗੱਡੀਆਂ ਦੇ ਵਿੱਚ ਜਾਨ ਵੱਸੇ ਤੇ
ਯਾਰ ਸਾਡੀਆਂ ਬਾਂਹਵਾਂ Powerful ਆਂ ਬੰਦੇ, Powerful ਸਵਾਰੀ ਯਾਰਾਂ
ਦੀ ਤੇ Average ਨੀ ਗੱਡੀ ਲੈਕੇ ਅੱਠ Cylinder Car′an
ਗੱਡੀ ਮੇਰੀ... ਓ, ਗੱਡੀ ਮੇਰੀ ਤੇ ਬੋਲਣ ਲੱਗੇ
Note, ਕੁੜੇ ਦੁਨੀਆ Rate ਪੁੱਛਦੀ ਰਾਹਾਂ ਦੇ ਵਿੱਚ ਰੋਕ,
ਕੁੜੇ ਕਰਦੀ ਸੈਰ-ਸਪਾਟੇ ਵਿੱਚ ਬਿਠਾ ਕੇ ਜੱਟਾਂ ਨੂੰ Oversize
ਪਵਾਈ ਫਿਰਦੇ ਚੋਬਰ Tyre, ਕੁੜੇ ਹੋ, ਕੋਕੇ ਲੱਗੇ
Boot'an ′ਤੇ, Diamond Chain'an ਗੁੱਟਾਂ ′ਤੇ ਹੋ, ਚੰਡੀਗੜ੍ਹ ਦੇ
ਚੋਬਰ ਡੁੱਲ੍ਹੇ ਫ਼ਿਰਨ ਪੰਜਾਬੀ ਸੂਟਾਂ 'ਤੇ (skrr!) ਹਾਂ, ਦੇਖ
ਕੇ ਰੁਤਬਾ ਵੈਲੀ ਦਾ, ਦਿਲ ਘੱਟਦਾ ਮੇਰੀ ਸਹੇਲੀ ਦਾ
Line ਬਣਾ ਕੇ Car′an ਦੀ Petrol ਫ਼ੂਕਦੇ Daily ਦਾ
Time ਨਾਲ਼ ਹੀ ਆ ਜਾਂਦੇ, ਵੱਜਣ ਨਹੀਂ ਦਿੰਦੇ ੧੨
ਹੋ, ਸੜਕਾਂ ਮੱਲੀ ਫ਼ਿਰਦੀ Sector ਅੱਠ, ਨੌ, ਦਸ ਤੇ
੧੧ ਗੱਡੀ ਤੇਰੀ... (brrah!) ਹੋ, ਗੱਡੀ ਤੇਰੀ ਗੇੜੀ
'ਤੇ ਜੱਟਾ ਜਾਵੇ ਫ਼ੌਜੀ Tank ਵਾਂਗ ਫ਼ਿਰ ਗੂੰਜ Tyre'an
ਦੀ ਆਵੇ ਫ਼ਿਰਦੈ ਨਾਲ਼ ਚੜ੍ਹਾ ਕੇ Danger, Danger ਯਾਰਾਂ
ਨੂੰ Dominate ਕਰੇ ਇਹ ਸੜਕਾਂ ਉੱਤੇ Car′an ਨੂੰ
ਹੋ, ਡੱਬਾਂ ਵਿੱਚ ਤਮੰਚੇ ਲੱਗੇ, ਚੱਕੀਆਂ ਮੁੱਛਾਂ, ਚੋਬਰ ਕੱਬੇ
Chest′an Fit ਨੇ, Body Pump ਤੇ ਗੇੜੀ ਸ਼ਹਿਰ ਤੇਰੇ
ਦੇ ਗੱਭੇ ਸ਼ੌਂਕ-ਸ਼ੌਂਕ ਦੀ ਗੱਲ ਸਾਡੀਆਂ Fully Loaded Car'an
ਤੂੰ Lift ਕਰਾਉਂਦੀ Lip, ਸਾਡੀਆਂ Lift ਨੇ Jeep′an-Thar'an
ਗੱਡੀ ਮੇਰੀ... (ow!) ਹੋ, ਗੱਡੀ ਮੇਰੀ ਤੇ ਬੋਲਣ ਲੱਗੇ
Note, ਕੁੜੇ ਦੁਨੀਆ Rate ਪੁੱਛਦੀ ਰਾਹਾਂ ਦੇ ਵਿੱਚ ਰੋਕ,
ਕੁੜੇ ਕਰਦੀ ਸੈਰ-ਸਪਾਟੇ ਵਿੱਚ ਬਿਠਾ ਕੇ ਜੱਟਾਂ ਨੂੰ Oversize
ਪਵਾਈ ਫਿਰਦੇ ਚੋਬਰ Tyre, ਕੁੜੇ ਆਰ ਦੀਆਂ ਤੋਂ
ਪਾਰ ਦੀਆਂ, ਸੁਣ ਗੱਲਾਂ ਵੇ ਮੁਟਿਆਰ ਦੀਆਂ ਕੁੜੀਆਂ ਦੇ
Phone′an ਵਿੱਚ ਦੇਖਾਂ Photo ਤੇਰੀ Car ਦੀਆਂ ਨੀ ਇਹ
ਦੱਬਕੇ ਮਾਰੇ Car'an ਨੂੰ, ਸੋਹਣੀ ਲਗਦੀ ਨਾਰਾਂ ਨੂੰ Number
ਲਾਇਆ ਮਹਿੰਗਾ, ਕੁੜੀਏ, ਪੈਸੇ ਦੇ ਸਰਕਾਰਾਂ ਨੂੰ ਹੋ, ਨਾਲ਼
ਤੇਰੇ ਵੇ ੨੪ ਘੰਟੇ ਹੋਣ ਯਾਰਾਂ ਦੀਆਂ ਡਾਰਾਂ ਹੋ,
Tyre ਮਾਰਦੇ ਚੀਕਾਂ, ਬਿੱਲੋ, ਪੈਰ Race ′ਤੇ ਮਾਰਾਂ
ਗੱਡੀ ਮੇਰੀ... (skrr!) ਹੋ, ਗੱਡੀ ਮੇਰੀ ਦੀ ਖਾਲੀ ਨਾ
ਕੋਈ Seat, ਕੁੜੇ Laddi Chahal ਹੋਰਾਂ ਦੇ System ਦੇ
ਵਿੱਚ ਗੀਤ, ਕੁੜੇ ਹੋ, ਪਹਿਲਾ ਸ਼ੌਂਕ Gym ਦਾ, ਦੂਜਾ
ਦੇਣੇ ਗੇੜੇ ਨੀ Photo Billboard 'ਤੇ, ਯਾਰ ਫਿਰਨ ਦਦਹੇੜੇ
ਨੀ (ਸ਼ੌਂਕ-ਸ਼ੌਂਕ ਦੀ ਗੱਲ ਸਾਡੀਆਂ Fully Loaded Car'an)
(ਤੂੰ Lift ਕਰਾਉਂਦੀ Lip, ਸਾਡੀਆਂ Lift ਨੇ Jeep′an-Thar′an) (ਗੱਡੀ
ਮੇਰੀ...)

Related Songs

» Aam Jahe Munde (Parmish Verma, Pardhaan, Goldy Desi Crew) » Check It Out (Parmish Verma, Paradox) » Rubicon Drill (Laddi Chahal, Parmish Verma, Gurlej Akhtar) » Born To Shine (Diljit Dosanjh) » Daku (Chani Nattan) » 295 (Sidhu Moose Wala) » 8 Parche (Baani Sandhu, Gur Sidhu) » White Brown Black (Avvy Sra, Karan Aujla, Jaani) » California Love (Cheema Y, Gur Sidhu) » Hass Hass (Diljit Dosanjh, Sia, Greg Kurstin)