DJJohal.Com

Care Na Kare by Geeta Zaildar, Sultaan
download Geeta Zaildar, Sultaan  Care Na Kare mp3 Single Tracks song

Album: Care Na Kare

Singer: Geeta Zaildar, Sultaan

Music: Jassi X Jassi Oye

Lyrics: Harman Sandhu

Label: Running Horses Music

Released: 2020-05-28

Duration: 02:55

Downloads: 630509

Get This Song Get This Song
song Download in 320 kbps
Share On

Care Na Kare Song Lyrics

ਹੋ, ਸੂਟਾਂ ਵਾਲ਼ੇ ਰੰਗਾਂ ਦੀ ਪਸੰਦ ਦੇਖ ਕੇ ਮੋਤੀਆਂ
ਜਿਹੇ ਹੱਸਦੀ ਦੇ ਦੰਦ ਦੇਖ ਕੇ ਸੂਟਾਂ ਵਾਲ਼ੇ ਰੰਗਾਂ
ਦੀ ਪਸੰਦ ਦੇਖ ਕੇ ਮੋਤੀਆਂ ਜਿਹੇ ਹੱਸਦੀ ਦੇ ਦੰਦ
ਦੇਖ ਕੇ ਮੰਗਦੇ ਨੇ ਤਾਹੀਓਂ Magazine Photo′an ਪਰ
ਕਿਸੇ ਨਾਲ਼ ਵੀ ਤੂੰ Share ਨਾ ਕਰੇ ਤੇਰੇ
ਪਿੱਛੇ ਗੱਡੀ ਦੇ ਘਿਸਾਤੇ Rim ਨੀ ਫ਼ੇਰ ਵੀ ਤੂੰ
ਗੱਭਰੂ ਦੀ Care ਨਾ ਕਰੇ ਤੇਰੇ ਪਿੱਛੇ ਗੱਡੀ ਦੇ
ਘਿਸਾਤੇ Rim ਨੀ ਫ਼ੇਰ ਵੀ ਤੂੰ ਗੱਭਰੂ ਦੀ Care
ਨਾ ਕਰੇ (Care ਨਾ ਕਰੇ, Ca-ca-care ਨਾ ਕਰੇ)
(ਤੇਰੇ ਪਿੱਛੇ ਗੱਡੀ ਦੇ ਘਿਸਾਤੇ Rim ਨੀ) (ਫ਼ੇਰ ਵੀ
ਤੂੰ ਗੱਭਰੂ ਦੀ...) ਹੋ, Body ਉੱਤੇ ਸੋਹਣਿਓਂ ਧਿਆਨ
ਰੱਖਦੇ ਜਿੰਨਾ ਮਾਰੂਥਲ ਤਾਪਮਾਨ ਰੱਖਦੇ Body ਉੱਤੇ ਸੋਹਣਿਓਂ ਧਿਆਨ
ਰੱਖਦੇ ਜਿੰਨਾ ਮਾਰੂਥਲ ਤਾਪਮਾਨ ਰੱਖਦੇ ਘੋਟ-ਘੋਟ ਪੀਵੇ Aloe
Vera ਤੜਕੇ ਉਠਦੀ ਸਵੇਰੇ, ਜਵਾਂ ਦੇਰ ਨਾ ਕਰੇ
ਤੇਰੇ ਪਿੱਛੇ ਗੱਡੀ ਦੇ ਘਿਸਾਤੇ Rim ਨੀ ਫ਼ੇਰ ਵੀ
ਤੂੰ ਗੱਭਰੂ ਦੀ Care ਨਾ ਕਰੇ ਤੇਰੇ ਪਿੱਛੇ ਗੱਡੀ
ਦੇ ਘਿਸਾਤੇ Rim ਨੀ ਫ਼ੇਰ ਵੀ ਤੂੰ ਗੱਭਰੂ ਦੀ
Care ਨਾ ਕਰੇ Care ਨਾ ਕਰੇ, Care ਨਾ
ਕਰੇ ਤੈਨੂੰ ਪਤਾ ਤੈਨੂੰ ਚਾਹਵਾਂ, ਨੀ ਤੂੰ ਫ਼ੇਰ ਨਾ
ਕਰੇ ਮੇਰੇ ਉੱਤੇ ਨਜ਼ਰਾਂ ਦੀ ਮਿਹਰ ਨਾ ਕਰੇ ਕੋਰਾ
ਦਿੱਨੀ ਐ ਜਵਾਬ, ਹੇਰ-ਫੇਰ ਨਾ ਕਰੇ ਤੈਨੂੰ ਲੱਗਾ
'ਨਾ' ਸੁਣ ਮੁੜ ਜਾਊਂਗਾ ਤੇਰੇ ਪਿੱਛੇ ਨੀ ਮੈਂ ਹਾਂ
ਹੋਣ ਤਕ ਆਊਂਗਾ ਤੂੰ ਮਿਲ਼ੇ, ਜਵਾਂ ਹੋਰ ਕੋਈ ਲੋਰ
ਨਾ ਤੇਰੇ ਜਿਹੀ ਇੱਕ ਵੀ ਤਾਂ ਕੋਈ ਹੋਰ ਨਾ
ਤੇਰਾ ਸਾਥ ਚਾਹੀਦਾ, ਤੇਰਾ ਸਾਥ ਚਾਹੀਦਾ ਤੇਰਾ ਹੁਸਨ
ਤਾਂ ਨਿਰਾ ਘਰ ਏ ਤਬਾਹੀ ਦਾ ਗੱਲ ਸੁਣ ਲਾ,
ਗੱਲ ਸੁਣ ਲਾ ਛੱਡ ਵਕਤ ਗਵਾਉਣਾ ਨੀ, ਤੂੰ ਮੈਨੂੰ
ਚੁਣ ਲਾ ਮੈਨੂੰ ਹੋਰ ਸੂਰਤਾਂ ਨਾ ਲੱਗਣ ਪਿਆਰੀਆਂ
ਤੇਰੇ ਹੁਸਨ ਦੇ ਅੱਗੇ ਸੱਭ ਨੇ ਬਿਚਾਰੀਆਂ ਤੇਰੇ ਹਾਣ
ਦੀਆਂ ਸੱਭ ਸੜਨ ਕੁਆਰੀਆਂ ਤੇਰੇ ਸਾਦੇਪਨ ਕੋਲ਼ੋਂ ਖ਼ਾਰ ਖਾਣ
ਸਾਰੀਆਂ ਪੈਣੀ ਅਜਨਾਲ਼ੇ 'ਚ ਤਬਾਹੀ ਪੱਕੀ ਆ ਸੰਧੂਆਂ
ਦੇ ਮੁੰਡੇ ਦੀ ਲੜਾਈ ਪੱਕੀ ਆ ਪੈਣੀ ਅਜਨਾਲ਼ੇ ′ਚ
ਤਬਾਹੀ ਪੱਕੀ ਆ ਸੰਧੂਆਂ ਦੇ ਮੁੰਡੇ ਦੀ ਲੜਾਈ ਪੱਕੀ
ਆ ਇੱਕੋ ਗੱਲ ਤੇਰੀ ਆ ਪਸੰਦ, ਜੱਟੀਏ ਜਿਹੜਾ
ਰੋਕਦਾ ਮੈਂ, ਓਹੋ ਕੰਮ ਫੇਰ ਨਾ ਕਰੇ ਤੇਰੇ
ਪਿੱਛੇ ਗੱਡੀ ਦੇ ਘਿਸਾਤੇ Rim ਨੀ ਫ਼ੇਰ ਵੀ ਤੂੰ
ਗੱਭਰੂ ਦੀ Care ਨਾ ਕਰੇ ਤੇਰੇ ਪਿੱਛੇ ਗੱਡੀ ਦੇ
ਘਿਸਾਤੇ Rim ਨੀ ਫ਼ੇਰ ਵੀ ਤੂੰ ਗੱਭਰੂ ਦੀ... (Jassi,
ਓਏ) (Care ਨਾ ਕਰੇ, Ca-ca-care ਨਾ ਕਰੇ) (ਤੇਰੇ
ਪਿੱਛੇ ਗੱਡੀ ਦੇ ਘਿਸਾਤੇ Rim ਨੀ) (ਫ਼ੇਰ ਵੀ ਤੂੰ
ਗੱਭਰੂ ਦੀ Care ਨਾ ਕਰੇ)

Related Songs

» California Love (Cheema Y, Gur Sidhu) » Hass Hass (Diljit Dosanjh, Sia, Greg Kurstin) » Fly Karke (Sabba, Jasmeen Akhtar) » Sang Maar Gayi (Geeta Zaildar, Jassi X) » White Brown Black (Avvy Sra, Karan Aujla, Jaani) » Bapu Tere Karke (Amar Sandhu) » Suit Punjabi (Jass Manak) » Phulkari (Karan Randhawa, Simar Kaur) » Underestimate (Geeta Zaildar) » 8 Parche (Baani Sandhu, Gur Sidhu)