DJJohal.Com

Chaal by Dr Zeus, Rahat Fateh Ali Khan
download Dr Zeus, Rahat Fateh Ali Khan  Chaal mp3 Single Tracks song

Album: Chaal

Singer: Dr Zeus, Rahat Fateh Ali Khan

Label: Dr Zeus Worldwide

Released: 2022-12-09

Duration: 03:32

Downloads: 286963

Get This Song Get This Song
song Download in 320 kbps
Share On

Chaal Song Lyrics

ਦੁਨੀਆਂ ਦੀ ਸੋਚ, ਦੁਨੀਆਂ ਤੇ ਮੁੱਕ ਜਾਂਦੀ ਤੇ ਮੇਰੀ
ਸੋਚ ਮੁੱਕੇ ਤੇਰੇ ਤੇ ਸਾਈਆਂ ਤੇਰੇ ਕਰਕੇ ਹਰ ਆਫ਼ਤ
ਮੁੜ ਜਾਂਦੀ ਤੇ ਮੈਂ ਮੁੜਾਂ ਤੇਰੇ ਵੱਲ ਵੇ ਸਾਈਆਂ
ਤੇਰੇ ਦਰ ਤੇ ਅਰਜ਼ ਗੁਜ਼ਾਰੀ ਮੈਂ ਸੱਜਦੇ ਕਰਾਂ
ਲੱਖ ਵਾਰੀ ਤੇਰੇ ਦਰ ਤੇ ਅਰਜ਼ ਗੁਜ਼ਾਰੀ ਮੈਂ ਸੱਜਦੇ
ਕਰਾਂ ਲੱਖ ਵਾਰੀ ਮੇਰਾ ਬੇੜਾ ਲਾ ਦੇ ਪਾਰ ਵੇ
ਸਾਈਆਂ ਕਰ ਬੈਠੀ ਮੈਂ ਪਿਆਰ ਮੈਂ ਦਿਲ ਨੂੰ
ਰੰਗਿਆ ਇਸ਼ਕ ਦੇ ਨਾਲ ਵੇ ਮੈਨੂੰ ਤੇਰੇ ਤੇ ਇਤਬਾਰ
ਕਿ ਦੁਨੀਆਂ ਖੇਡੀ ਜਾਂਦੀ ਚਾਲ ਮੈਂ ਮੰਗਾਂ ਇਸ਼ਕ
ਮੇਰੇ ਦੀ ਖੈਰ ਮੈਂ ਤੈਨੂੰ ਮੰਨਾ ਚਾਰੋ ਪਹਿਰ ਮੈਂ
ਚੱਲ ਕੇ ਆਈ ਤੇਰੇ ਸ਼ਹਿਰ ਹੋ ਪਾਵਨ ਵਿੱਚ ਚਰਾਗੀ
ਤੇਲ, ਓ ਸਾ-ਰੇ-ਸਾ-ਨੀ-ਸਾ, ਹੋ ਸਾ-ਰੇ-ਸਾ-ਨੀ-ਸਾ ਮਾ-ਗਾ-ਰੇ-ਗਾ-ਮਾ-ਪਾ-ਮਾ-ਗਾ ਗਾ-ਰੇ-ਗਾ-ਨੀ-ਸਾ
ਸਾ-ਰੇ-ਸਾ-ਨੀ-ਸਾ ਹੋ ਸਾ-ਰੇ-ਸਾ-ਨੀ-ਸਾ ਪਾ-ਮਾ-ਗਾ-ਰੇ-ਗਾ-ਰੇ-ਸਾ ਇੱਕ ਦਰ ਤੇਰੇ ਤੇ
ਰਾਹਾਂਵਾ ਦੱਸ ਕਿੱਦਾਂ ਪਿਆਰ ਬਚਾਂਵਾਂ? ਜੇ ਪੂਰੀ ਮੰਨਤ ਕਰਦੈਂ
ਮੈਂ ਹੱਥੀਂ ਨਿਆਜ਼ ਬਣਾਵਾਂ ਤੇਰੇ ਉੱਤੇ ਯਕੀਨ ਬੜਾ
ਜਿੰਦ ਮੇਰੀ ਨੂੰ (ਗਾ-ਮਾ-ਪਾ-ਮਾ-ਗਾ-ਰੇ-ਗਾ-ਰੇ-ਸਾ) ਦੱਸ ਤੇਰੇ ਬਾਜੋਂ ਹੋਰ ਦੁਆ
ਮੈਂ ਲੈਣੀ ਕਿਓਂ? ਹੋ ਅੱਜ ਕਰਦੇ ਨਜ਼ਰ ਕਰਾਰ ਵੇ
ਸਾਈਆਂ ਕਰ ਬੈਠੀ ਮੈਂ ਪਿਆਰ ਮੈਂ ਦਿਲ ਨੂੰ
ਰੰਗਿਆ ਇਸ਼ਕ ਦੇ ਨਾਲ ਵੇ ਮੈਨੂੰ ਤੇਰੇ ਤੇ ਇਤਬਾਰ
ਕਿ ਦੁਨੀਆਂ ਖੇਡੀ ਜਾਂਦੀ ਚਾਲ ਮੈਂ ਮੰਗਾਂ ਇਸ਼ਕ
ਮੇਰੇ ਦੀ ਖੈਰ ਮੈਂ ਤੈਨੂੰ ਮੰਨਾ ਚਾਰੋ ਪਹਿਰ ਮੈਂ
ਚੱਲ ਕੇ ਆਈ ਤੇਰੇ ਸ਼ਹਿਰ ਹੋ ਪਾਵਨ ਵਿੱਚ ਚਰਾਗੀ
ਤੇਲ, ਹੋ ਮੇਰਾ ਦਿਲ ਹੋਇਆ ਸੱਜਣਾ ਦਾ ਤੇ
ਮੇਰੀ ਜ਼ਿੰਦਗੀ ਮੌਲਾ ਤੇਰੀ ਮੇਰੇ ਤੇ ਵੀ ਅੱਜ ਕਰਦੇ
ਤੇਰੀ ਰਹਿਮਤ ਜੱਗ ਤੇ ਬਥੇਰੀ ਤੇਰਾ ਕੁੱਲ ਜਹਾਨ,
ਏਹ ਦੁਨੀਆਂ ਤੇਰੀ ਏ ਮੰਗਣਾ ਏ ਸਾਡਾ ਕੰਮ, ਖੈਰ
ਤੂੰ ਦੇਣੀ ਏ ਹੋ, ਤੇਰੀ ਸੋਹਬਤ ਪਾਕ ਬਹਾਰ ਵੇ
ਸਾਈਆਂ ਕਰ ਬੈਠੀ ਮੈਂ ਪਿਆਰ ਮੈਂ ਦਿਲ ਨੂੰ
ਰੰਗਿਆ ਇਸ਼ਕ ਦੇ ਨਾਲ ਵੇ ਮੈਨੂੰ ਤੇਰੇ ਤੇ ਇਤਬਾਰ
ਕਿ ਦੁਨੀਆਂ ਖੇਡੀ ਜਾਂਦੀ ਚਾਲ ਮੈਂ ਮੰਗਾਂ ਇਸ਼ਕ
ਮੇਰੇ ਦੀ ਖੈਰ ਮੈਂ ਤੈਨੂੰ ਮੰਨਾ ਚਾਰੋ ਪਹਿਰ ਮੈਂ
ਚੱਲ ਕੇ ਆਈ ਤੇਰੇ ਸ਼ਹਿਰ ਹੋ ਪਾਵਨ ਵਿੱਚ ਚਰਾਗੀ
ਤੇਲ ਸਾਈਆਂ ਵੇ, ਇਹ ਸੁਣ ਤਾਨ੍ਹਿਆਂ ਵੇ ਇਸ਼ਕ
ਜੇ ਤੇਰਾ ਏ, ਫਿਰ ਇੰਜ ਕਿਓਂ ਜੁਦਾਈਆਂ ਨੇ ਬਸ
ਕਰਦੇ ਕੋਈ ਹੱਲ, ਹੁਣ ਰੁੱਕ ਗਈ ਏ ਗੱਲ ਸਾਡੀ
ਬੁੱਲੀਆਂ ਦਾ ਰੁੱਕ ਗਿਆ ਹਾਸਾ ਤੂੰ ਹੀ ਸਹਾਰਾ
ਸਾਡਾ, ਤੂੰ ਹੀ ਏ ਕਿਨਾਰਾ ਬਾਕੀ ਦੁਨੀਆਂ ਨੇ ਵੱਟ
ਲਿਆ ਪਾਸਾ ਤੇ ਸੀਨੇ ਵੱਸ ਦੇ ਦਰਦ ਹਜ਼ਾਰ ਵੇ
ਸਾਈਆਂ ਕਰ ਬੈਠੀ ਮੈਂ ਪਿਆਰ ਮੈਂ ਦਿਲ ਨੂੰ
ਰੰਗਿਆ ਇਸ਼ਕ ਦੇ ਨਾਲ ਵੇ ਮੈਨੂੰ ਤੇਰੇ ਤੇ ਇਤਬਾਰ
ਇਹ ਦੁਨੀਆਂ ਖੇਡੀ ਜਾਂਦੀ ਚਾਲ ਮੈਂ ਮੰਗਾਂ ਇਸ਼ਕ
ਮੇਰੇ ਦੀ ਖੈਰ ਮੈਂ ਤੈਨੂੰ ਮੰਨਾ ਚਾਰੋ ਪਹਿਰ ਮੈਂ
ਚੱਲ ਕੇ ਆਈ ਤੇਰੇ ਸ਼ਹਿਰ ਹੋ ਪਾਵਨ ਵਿੱਚ ਚਰਾਗੀ
ਤੇਲ, ਓਹ

Related Songs

» Jhoota Tera Pyar (Rahat Fateh Ali Khan) » Koi Si (Afsana Khan, Nirmaan) » Gumsum Gumsum (Rahat Fateh Ali Khan, Sukhshinder Shinda) » Aadat (Ninja) » Oh Kyu Ni Jaan Ske (Ninja) » Rim Jhim (Khan Saab) » Ghum Shum Ghum Suhm (Rahat Fateh Ali Khan, Sukhshunder Shinda) » Akhian Udeekdian (Rahat Fateh Ali Khan) » Ik Te Pyar (Master Saleem) » Hass Hass (Diljit Dosanjh, Sia, Greg Kurstin)