Album: Condition Of Farmers
Singer: Manavgeet Gill
Music: Kanji Porh
Lyrics: Manavgeet Gill, Kanji Porh
Label: Manavgeet Gill
Released: 2024-06-12
Duration: 02:20
Downloads: 689
ਹੋ, ਅਸੀਂ ਭਰਦੇ ਮੁਲਕ ਦਾ ਢਿੱਡ, ਕੁੜੇ ਨੀ ਪਿੱਠ
′ਤੇ ਲੱਖਾਂ ਸੂਰਜ ਸੇਕੇ ਨੇਂ ਥੋਡੇ Jet ਜਹਾਜ਼ਾਂ ਵਾਲ਼ੇ
ਤਾਂ ਪੈਸਾ ਲੁੱਟ ਕੇ ਭੱਜਦੇ ਵੇਖੇ ਨੇ ਅਸੀਂ
ਲੱਖਾਂ-ਅਰਬਾਂ ਵਾਲ਼ੇ ਨਈਂ ਪਰ ਨੀਤਾਂ ਰੱਖਦੇ ਸੁੱਚੀਆਂ ਨੀ
ਹਾਏ, ਅਸੀਂ Tommy Gucci ਨਈਂ ਮੰਗਦੇ ਮੱਤਾਂ ਮੰਗਦੇ ਰੱਬ
ਤੋਂ ਉੱਚੀਆਂ ਨੀਂ Tommy Gucci ਨਈਂ ਮੰਗਦੇ ਮੱਤਾਂ ਮੰਗਦੇ
ਰੱਬ ਤੋਂ ਉੱਚੀਆਂ ਨੀਂ ਨੀ ਉਹ Diamond ਪਾਕੇ
ਘੁੰਮਦੇ ਨੇ ਪੈਰਾਂ ਤੱਕ ਸੋਨਾ ਤੁੱਲਦਾ ਏ ਸਾਡੇ ਤਨ
'ਤੇ ਪਾਟੀਆਂ ਲੀਰਾਂ ਨੇ ਮੰਡੀਆਂ ਵਿੱਚ ਝੋਨਾ ਰੁਲ਼ਦਾ ਏ
ਪਰ ਸਾਡੀ ਮਿਹਨਤ ਦੇ ਸਾਵੇਂ ਓ, ਸਾਰੀਆਂ ਲੰਡੀਆਂ-ਬੁੱਚੀਆਂ
ਨੀ ਹਾਏ, ਅਸੀਂ Tommy Gucci ਨਈਂ ਮੰਗਦੇ ਮੱਤਾਂ
ਮੰਗਦੇ ਰੱਬ ਤੋਂ ਉੱਚੀਆਂ ਨੀਂ Tommy Gucci ਨਈਂ ਮੰਗਦੇ
ਮੱਤਾਂ ਮੰਗਦੇ ਰੱਬ ਤੋਂ ਉੱਚੀਆਂ ਨੀਂ ਮੱਤਾਂ ਮੰਗਦੇ ਰੱਬ
ਤੋਂ ਉੱਚੀਆਂ ਨੀਂ ਕਦੇ ਸੋਕਾ ਏ ਨੀ ਕਦੇ
ਡੋਬਾ ਏ ਸਾਡੇ ਉੱਤੇ ਰੱਬ ਦੀਆਂ ਮਾਰਾਂ ਨੇ ਸਾਡੇ
ਲਈ ਖ਼ਜ਼ਾਨੇ ਖ਼ਾਲੀ ਨੇ ਹੱਥ ਘੁੱਟ ਲਏ ਸਰਕਾਰਾਂ ਨੇ
ਸਾਡੇ ਸਿਰ ′ਤੇ ਪੰਡ ਐ ਕਰਜ਼ੇ ਦੀ 'ਤੇ
ਪੱਲੇ ਤਿੱਕੀਆਂ-ਦੁੱਕੀਆਂ ਨੀ ਹਾਏ, ਅਸੀਂ Tommy Gucci ਨਈਂ
ਮੰਗਦੇ ਮੱਤਾਂ ਮੰਗਦੇ ਰੱਬ ਤੋਂ ਉੱਚੀਆਂ ਨੀਂ Tommy Gucci
ਨਈਂ ਮੰਗਦੇ ਮੱਤਾਂ ਮੰਗਦੇ ਰੱਬ ਤੋਂ ਉੱਚੀਆਂ ਨੀਂ
ਸਾਡੇ ਗਲ਼ ਵਿੱਚ ਫਾਹੀਆਂ ਵਰਗੇ ਨੇ Pass Bill ਕੀਤੇ
ਸਰਕਾਰਾਂ ਨੇ ਹੱਥ 'ਚੋਂ ਵੇਖ ਪੰਜਾਲੀ ਛੱਡਤੀ ਜੇ ਹੱਥ
ਮੱਲ ਲੈਣੇ ਹਥਿਆਰਾਂ ਨੇ Gill ਆਖੇ ਸੁਣ ਸਰਕਾਰੇ
ਨੀ ਹਾਏ, ਛੱਡਦੇ ਹਰਕਤਾਂ ਟੁਚੀਆਂ ਨੀ ਹਾਏ, ਅਸੀਂ
Tommy Gucci ਨਈਂ ਮੰਗਦੇ ਮੱਤਾਂ ਮੰਗਦੇ ਰੱਬ ਤੋਂ ਉੱਚੀਆਂ
ਨੀਂ Tommy Gucci ਨਈਂ ਮੰਗਦੇ ਮੱਤਾਂ ਮੰਗਦੇ ਰੱਬ ਤੋਂ
ਉੱਚੀਆਂ ਨੀਂ