Album: Desi Hood
Singer: Saabi Bhinder, Cheetah
Music: Sabi Bhinder
Lyrics: Sabi Bhinder
Label: Sabi Bhinder
Released: 2023-10-13
Duration: 02:26
Downloads: 1129303
CHEETAH ਓ, ਜਣੀ-ਖਣੀ ਉੱਤੇ ਨਹੀਓਂ ਅੱਖ ਰੱਖਦਾ ਤੜਕੇ
ਰਕਾਨੇ ਕਾਲ਼ਾ ਮਾਲ਼ ਛਕਦਾ ਸ਼ਾਮੀਂ ਹੁੰਦੀ ਹੱਥ ਵਿੱਚ ਬੋਤਲ,
ਕੁੜੇ ਤੇ ਦੂਜੇ ਹੱਥ ′ਚ ਰਕਾਨੇ ਪਿਸਤੌਲ਼ ਰੱਖਦਾ
ਪਹਿਲੀਆਂ ਤੋਂ ਨਾਲ਼ ਜਿਹੜੇ ਯਾਰ ਜੁੱਟ ਨੀ ਨਾਗਣੀ ਨਾ'
ਹੋਏ ਫਿਰਦੇ ਗੜੁੱਚ ਨੀ ਰੌਲ਼ਿਆਂ ਦੇ ਵਿੱਚ ਪਹਿਲੇ Number
′ਤੇ ਆਉਂਦੇ ਉਂਜ ਹੁੰਦੇ ਆਂ ਮਝੈਲ ਥੋੜ੍ਹੇ ਚੁੱਪ-ਚੁੱਪ ਨੀ
ਹੋ, ਬੋਤਲਾਂ ਦੇ ਡੱਟ ਖੁੱਲ੍ਹ ਗਏ ਨੀ ਸਾਡੇ
ਨੱਢੀਏ ਪਹਿਰ ਦੇ ਤੜਕੇ ਹੋ, ਵੈਲੀਆਂ ਦੀ Hood
ਵਿੱਚ ਨੀ ਤੇਰੇ ਨਾਂ 'ਤੇ Glassy ਖੜਕੇ ਹੋ, ਵੈਲੀਆਂ
ਦੀ Hood ਵਿੱਚ ਨੀ ਤੇਰੇ ਨਾਂ 'ਤੇ Glassy ਖੜਕੇ
ਓ, ੨੬-੨੬ Inch ਦੇ Alloy, ਬੱਲੀਏ German Made
ਕੋਲ਼ Toy, ਬੱਲੀਏ Heckler Koch ਲੱਗਾ ਲੱਕ ਨਾ′, ਰਕਾਨੇ
ਦੇਖ ਲੰਡੀ-ਬੁੱਚੀ ਕੋਲ਼ ਨਾ ਖਲੋਏ, ਬੱਲੀਏ ਓ, Chill
ਦਾ ਐ ਬਣਿਆ ਮਾਹੌਲ, ਬੱਲੀਏ ਗੱਡੀ ਵਿੱਚ ਬਹਿ ਜਾ,
ਨੀ ਕਸੌਲ਼ ਚੱਲੀਏ ਮੇਰੀਆਂ ਬਾਂਹਾਂ ਦੇ ਵਿੱਚ Sunset ਹੋਊ
Sunrise ਵੀ ਹੋਊਗਾ ਮੇਰੇ ਕੋਲ਼, ਬੱਲੀਏ ਹੋ, ਪਿੰਡਾਂ
ਦੇ ਆਂ ਮੁੰਡੇ, ਸੋਨੇ ਆਲ਼ੀ ਖਾਣ ਨੀ ਸ਼ੇਰ ਜਿੱਡਾ
ਦਿਲ, ਝੋਟੇ ਜਿੰਨੀ ਜਾਣ ਨੀ ਅੱਜ Fortuner′an, Endeavour'an ′ਚ
ਬੈਠੇ ਉਂਜ ਜੱਟ ਤਾਂ ਸੁਹਾਗੇ ਉੱਤੇ ਚੜ੍ਹੇ ਮਾਣ ਨੀ
ਓ, ਵੈਰੀ ਹੱਸ ਕੇ ਬੁਲਾਵੇ, ਸੀਨੇ ਲਾ ਲਈਏ
ਵੈਰੀ ਹੱਸ ਕੇ ਬੁਲਾਵੇ, ਸੀਨੇ ਲਾ ਲਈਏ ਨਾ ਦਿਲਾਂ
ਵਿੱਚ ਵੈਰ ਪਾਲ਼ਦੇ ਅਸੀਂ ਰੱਖੇ ਆਂ ਕਬੂਤਰ ਚੀਨੇ
ਨੀ ਬਿੱਲੋ ਜੱਗੇ ਜੱਟ ਨਾਲ਼ ਦੇ ਰੱਖੇ ਆਂ ਕਬੂਤਰ
ਚੀਨੇ ਨੀ ਬਿੱਲੋ ਜੱਗੇ ਜੱਟ ਨਾਲ਼ ਦੇ ਇਹ
ਵੀ ਨਹੀਓਂ ਗੱਲ ਕਿ Brand ਨਹੀਂ ਪੀਤੀ ਫ਼ੇਰ ਕਿਹੜਾ
ਮੋਢੇ ਉੱਤੇ ਲੱਗ ਗਈ ਫ਼ੀਤੀ ਨਾਲ਼ੇ ਯਾਰ ਨਾਲ਼ ਬਹਿ
ਕੇ ਸੰਤਰਾ ਵੀ ਪੀ ਲਈ ਕਦੇ Jameson ਵਰਗੀ Demand
ਨਹੀਂ ਕੀਤੀ ਯਾਰੀਆਂ 'ਚ ਕੰਮ ਨਹੀਓਂ ਜੋੜ-ਤੋੜ ਦਾ
ਜੱਟ ਆ ਸ਼ੁਕੀਨ ਬਿੱਲੋ Offroad ਦਾ ਇੱਕ ਸਾਨੂੰ ਲਿਖਣ
ਤੇ ਗਾਉਣ ਦਾ ਐ ਸ਼ੌਕ ਦੂਜਾ ਮਿੱਤਰਾਂ ਦਾ ਕੰਮ
ਐ Transport ਦਾ ਹੋ, ਜਿਹੜੇ ਸਾਲ਼ੇ ਰਹਿੰਦੇ ਹੌਸਲਾ
ਜਿਹਾ ਤੋੜਦੇ ਪੁੱਤ, ਐਡੀ ਛੇਤੀ ਝੜਦੇ ਨਹੀਂ ਪੱਤੇ ਬੋਹੜ
ਦੇ Bhinder ਦੇ ਗੀਤਾਂ ਦੀ ਓਹ ਕਰਦੇ ਆਂ Wait
ਜਿਹੜੇ ਆਪ ਬੈਠੇ ਹੁੰਦੇ ਬਿੱਲੋ Billboard ′ਤੇ ਬਚ
ਜਾ ਰਕਾਨੇ, ਤੂੰ ਐ ਕੱਚੀ ਕੈਲ ਨੀ ਵੈਲੀਆਂ ਦੇ
ਮੂਹਰੇ ਮਾਰ ਨਾ Style ਨੀ ਧੱਕੇ ਨਾਲ਼ Feel ਕਰ
ਲੈਣਗੇ, ਰਕਾਨੇ ਤੇਰੀ ਨੱਕ ਉੱਤੇ ਜਿਹੜਾ ਲੱਗਿਆ Chanel ਨੀ
ਵੈਲੀਆਂ ਦੇ ਮੂਹਰੇ ਮਾਰ ਨਾ Style ਨੀ ਪਾਪੀਆਂ
ਦੇ ਪੀਰ ਗੱਭਰੂ ਮਝੈਲ ਨੀ ਪਾਪੀਆਂ ਦੇ ਪੀਰ ਗੱਭਰੂ
ਮਝੈਲ ਨੀ