Album: Dil De Varke
Singer: Kamal Khan
Music: Jaggi Singh
Lyrics: Jaggi Singh
Label: T-Series
Released: 2020-07-06
Duration: 04:24
Downloads: 1281917
ਕਦੀ ਦਿਲ ਦੇ ਵਰਕੇ ਫ਼ੋਲ ਵੇ ਉਤੇ ਮੇਰਾ ਨਾਮ
ਤੇ ਨਈਂ ਲਿਖਿਆ? ਕਦੀ ਦਿਲ ਦੇ ਵਰਕੇ ਫ਼ੋਲ ਵੇ
ਉਤੇ ਮੇਰਾ ਨਾਮ ਤੇ ਨਈਂ ਲਿਖਿਆ? ਕਦੀ ਬਹਿ
ਸੱਜਣਾ ਮੇਰੇ ਕੋਲ਼ ਵੇ ਕਾਹਨੂੰ ਦੂਰ-ਦੂਰ ਰਹਿਣਾ ਸਿੱਖਿਆ?
ਕਦੀ ਦਿਲ ਦੇ ਵਰਕੇ ਫ਼ੋਲ ਵੇ ਉਤੇ ਮੇਰਾ ਨਾਮ
ਤੇ ਨਈਂ ਲਿਖਿਆ? ਕਦੀ ਦਿਲ ਦੇ ਵਰਕੇ ਫ਼ੋਲ ਵੇ
ਉਤੇ ਮੇਰਾ ਨਾਮ ਤੇ ਨਈਂ ਲਿਖਿਆ? ਕਮਲ਼ੀ ਦੀ
ਸੁਣ ਲੈ ਦੁਹਾਈ, ਚੰਨ ਵੇ ਫਿਰਾਂ ਤੈਨੂੰ ਦਿਲ ′ਚ
ਵਸਾਈ, ਚੰਨ ਵੇ ਕੈਸੀ ਤੇਰੀ ਬੇਪਰਵਾਹੀ, ਚੰਨ ਵੇ ਜਿੰਦ
ਮੇਰੀ ਮਾਰ ਮੁਕਾਈ, ਚੰਨ ਵੇ ਜਿੰਦ ਮੇਰੀ ਮਾਰ ਮੁਕਾਈ,
ਚੰਨ ਵੇ ਤੇਰੀ ਚੁੱਪ ਵਿੱਚਲੇ ਬੋਲ ਵੇ ਸੂਲਾਂ
ਨਾਲ਼ੋਂ ਲਗਦੇ ਤਿੱਖੇ ਆਂ ਕਦੀ ਦਿਲ ਦੇ ਵਰਕੇ
ਫ਼ੋਲ ਵੇ ਉਤੇ ਮੇਰਾ ਨਾਮ ਤੇ ਨਈਂ ਲਿਖਿਆ? ਕਦੀ
ਦਿਲ ਦੇ ਵਰਕੇ ਫ਼ੋਲ ਵੇ ਉਤੇ ਮੇਰਾ ਨਾਮ ਤੇ
ਨਈਂ ਲਿਖਿਆ? ਸਾਡੇ ਤਾਂ ਸਾਹ ਤੇਰੇ ਨਾਲ, ਸੋਹਣਿਆ
ਜਾਣੇ ਨਾ ਤੂੰ ਦਿਲ ਵਾਲ਼ਾ ਹਾਲ, ਸੋਹਣਿਆ ਕਰਨੀਆਂ ਗੱਲਾਂ
ਤੇਰੇ ਨਾਲ, ਸੋਹਣਿਆ ਦਿਲ ਵਿੱਚ ਬੜੇ ਨੇ ਸਵਾਲ, ਸੋਹਣਿਆ
ਦਿਲ ਵਿੱਚ ਬੜੇ ਨੇ ਸਵਾਲ, ਸੋਹਣਿਆ ਮੇਰੀਆਂ ਅੱਖੀਆਂ
ਵਿੱਚ ਪਿਆਰ ਵੇ ਦੱਸ ਤੈਨੂੰ ਕਿਉਂ ਨਹੀਓਂ ਦਿਸਿਆ?
ਕਦੀ ਦਿਲ ਦੇ ਵਰਕੇ ਫ਼ੋਲ ਵੇ ਉਤੇ ਮੇਰਾ ਨਾਮ
ਤੇ ਨਈਂ ਲਿਖਿਆ? ਕਦੀ ਦਿਲ ਦੇ ਵਰਕੇ ਫ਼ੋਲ ਵੇ
ਉਤੇ ਮੇਰਾ ਨਾਮ ਤੇ ਨਈਂ ਲਿਖਿਆ? ਕਦੀ ਦਿਲ
ਦੇ ਵਰਕੇ ਫ਼ੋਲ ਵੇ ਉਤੇ ਮੇਰਾ ਨਾਮ ਤੇ ਨਈਂ
ਲਿਖਿਆ? ਕਦੀ ਦਿਲ ਦੇ ਵਰਕੇ ਫ਼ੋਲ ਵੇ ਉਤੇ ਮੇਰਾ
ਨਾਮ ਤੇ ਨਈਂ ਲਿਖਿਆ?