Album: Fikar Na Kari
Singer: Inder Chahal
Music: Ranjha Yaar
Lyrics: Chandra Sarai
Label: Art Attack Records
Released: 2017-05-01
Duration: 03:46
Downloads: 571812
ਮੰਨਿਆ ਕਿ ਤੇਰੇ ਬਿਨਾਂ ਰਹਿ ਨਹੀਓਂ ਹੋਣਾ ਦਰਦ ਜੁਦਾਈਆਂ
ਵਾਲ਼ਾ ਸਹਿ ਨਹੀਓਂ ਹੋਣਾ ਮੰਨਿਆ ਕਿ ਤੇਰੇ ਬਿਨਾਂ ਰਹਿ
ਨਹੀਓਂ ਹੋਣਾ ਦਰਦ ਜੁਦਾਈਆਂ ਵਾਲ਼ਾ ਸਹਿ ਨਹੀਓਂ ਹੋਣਾ
ਨਾ ਆਵਾਂਗੇ ਤੇਰੇ ਰਾਹਾਂ ′ਤੇ ਦਿਲ ਕਮਲ਼ੇ ਨੂੰ ਸਮਝਾਵਾਂਗੇ
ਫ਼ਿਕਰ ਨਾ ਕਰੀਂ ਸਾਡਾ, ਫ਼ਿਕਰ ਨਾ ਕਰੀਂ ਹਾਏ,
ਜ਼ਿਕਰ ਨਾ ਕਰੀਂ ਸਾਡਾ, ਜ਼ਿਕਰ ਨਾ ਕਰੀਂ ਅੱਜ
ਤੋਂ ਤੂੰ ਐ ਸਾਡੀ ਕੌਣ ਤੇਰੇ ਨਾਂ ਦਾ ਰੱਖ
ਲਾਂਗੇ ਮੌਣ ਮੰਨਿਆ ਕਿ ਤੇਰੇ ਬਿਨਾਂ ਰਹਿ ਨਹੀਓਂ
ਹੋਣਾ ਦਰਦ ਜੁਦਾਈਆਂ ਵਾਲ਼ਾ ਸਹਿ ਨਹੀਓਂ ਹੋਣਾ ਮੰਨਿਆ ਕਿ
ਤੇਰੇ ਬਿਨਾਂ ਰਹਿ ਨਹੀਓਂ ਹੋਣਾ ਦਰਦ ਜੁਦਾਈਆਂ ਵਾਲ਼ਾ...
ਨਕਲੀ ਜਿਹੇ ਰੰਗ ਵਾਂਗੂ Fade ਹੋ ਗਏ ਅੱਖੀਆਂ ਨੇ
ਵੇਖੇ ਸੀ ਜੋ ਖ਼੍ਵਾਬ ਰੰਗੀਂ ਖੌਰੇ ਕਿਸ ਦੁਨੀਆ ਦੇ
ਵਿੱਚ ਖੋ ਗਏ ਰਹਿੰਦੇ ਸੀ ਜੋ ਸਾਡਿਆਂ ਪਿਆਰਾਂ ਵਿੱਚ
ਲਈ ਭੁੱਲ ਹੋਣਾ ਨਹੀਂ, ਭੁੱਲ ਜਾਵਾਂਗੇ ਤੂੰ ਵੱਸਦੀ
ਰਹਿ, ਰੁੜ੍ਹ ਜਾਵਾਂਗੇ ਮੰਨਿਆ ਕਿ ਤੇਰੇ ਬਿਨਾਂ ਰਹਿ
ਨਹੀਓਂ ਹੋਣਾ ਦਰਦ ਜੁਦਾਈਆਂ ਵਾਲ਼ਾ ਸਹਿ ਨਹੀਓਂ ਹੋਣਾ ਮੰਨਿਆ
ਕਿ ਤੇਰੇ ਬਿਨਾਂ ਰਹਿ ਨਹੀਓਂ ਹੋਣਾ ਦਰਦ ਜੁਦਾਈਆਂ ਵਾਲ਼ਾ
ਸਹਿ ਨਹੀਓਂ ਹੋਣਾ ਇਸ਼ਕ ਬਜ਼ਾਰਾਂ ਵਿੱਚ ਲੁੱਟ ਹੋ
ਗਏ ਤੇਰਿਆਂ ਪਿਆਰਾਂ ਵਾਲ਼ੇ ਸੌਦੇ ਸੀ ਮਹਿੰਗੇ ਚੰਦਰੇ ਸਰਾਏ,
ਐਨੀ ਦੂਰ ਹੋ ਗਏ ਪਲ ਵੀ ਨਾ ਸਾਡੇ ਤੋਂ
ਜੋ ਦੂਰ ਸੀ ਰਹਿੰਦੇ ਸੌਂਹ ਤੇਰੀ ਨੀ, ਅਸੀ
ਜੀ ਲਾਂਗੇ ਘੁੱਟ ਹੰਝੂਆਂ ਦਾ ਅਸੀ ਪੀ ਲਾਂਗੇ
ਫ਼ਿਕਰ ਨਾ ਕਰੀਂ ਸਾਡਾ, ਫ਼ਿਕਰ ਨਾ ਕਰੀਂ ਜ਼ਿਕਰ ਨਾ
ਕਰੀਂ ਸਾਡਾ, ਜ਼ਿਕਰ ਨਾ ਕਰੀਂ ਅੱਜ ਤੋਂ ਤੂੰ
ਐ ਸਾਡੀ ਕੌਣ ਤੇਰੇ ਨਾਂ ਦਾ ਰੱਖ ਲਾਂਗੇ ਮੌਣ
ਮੰਨਿਆ ਕਿ ਤੇਰੇ ਬਿਨਾਂ ਰਹਿ ਨਹੀਓਂ ਹੋਣਾ ਦਰਦ
ਜੁਦਾਈਆਂ ਵਾਲ਼ਾ ਸਹਿ ਨਹੀਓਂ ਹੋਣਾ ਮੰਨਿਆ ਕਿ ਤੇਰੇ ਬਿਨਾਂ
ਰਹਿ ਨਹੀਓਂ ਹੋਣਾ ਦਰਦ ਜੁਦਾਈਆਂ ਵਾਲ਼ਾ ਸਹਿ ਨਹੀਓਂ ਹੋਣਾ