Album: Fire Boldey
Singer: The Landers, Davi Singh, Sync
Music: Rab Sukh Rakhey
Lyrics: Rab Sukh Rakhey
Label: The Landers
Released: 2021-09-23
Duration: 02:50
Downloads: 177118
ਤੂੰ Full Of Life ਤੇ Beautiful ਨੀ ਅੱਜ ਕੱਲ
ਪੱਲ ਪੱਲ ਤੂੰ ਨਾ ਭੁੱਲ ਦੀ ਮਿੱਤਰਾਂ ਦੇ ਵਿਚ
ਸ਼ਹਿਦ ਵਾਂਗੂ ਘੁਲ ਗੀ ਰੱਬ ਸੁੱਖ ਰੱਖੇ ਖੈਰ ਖੈਰ
ਬੋਲਦੇ ਤੂੰ Full Of Life ਤੇ Beautiful ਨੀ
ਅੱਜ ਕੱਲ ਪੱਲ ਪੱਲ ਤੂੰ ਨਾ ਭੁੱਲ ਦੀ ਮਿੱਤਰਾਂ
ਦੇ ਵਿਚ ਸ਼ਹਿਦ ਵਾਂਗੂ ਘੁਲ ਗੀ ਰੱਬ ਸੁੱਖ ਰੱਖੇ
ਖੈਰ ਖੈਰ ਬੋਲਦੇ ਤੈਨੂੰ ਵੇਖ ਵੇਖ ਮੁੰਡੇ ਕਹਿਰ
ਕਹਿਰ ਬੋਲਦੇ ਅੱਖਾਂ ਨੇ ਨਸ਼ੀਲੀਆਂ ਨੀ ਜ਼ਹਿਰ ਬੋਲਦੇ ਤੂੰ
ਮੁੰਡਿਆਂ ਨਾਲ ਘੱਟ ਬੋਲਦੀ ਤੇਰੇ ਨਾਂ ਤੇ ਸੋਹਣੀਏ Fire
ਬੋਲਦੇ ਤੈਨੂੰ ਵੇਖ ਵੇਖ ਮੁੰਡੇ ਕਹਿਰ ਕਹਿਰ ਬੋਲਦੇ ਜ਼ਹਿਰ
ਬੋਲਦੇ ਜ਼ਹਿਰ ਬੋਲਦੇ ਜ਼ਹਿਰ ਬੋਲਦੇ ਸਾਡੇ ਹਾਣ ਦੀ
ਕੁੜੀ ਦੱਸ ਕਿਥੇ ਆ ਸਾਡੀਆਂ ਸਵਾਲਾਂ ਦਾ ਜਵਾਬ ਆ
ਗਿਆ ਗੇੜੀਆਂ ਤਾ ਪਹਿਲਾਂ ਵੀ ਲੱਗਦੀਆਂ ਸੀ ਤੂੰ ਆ
ਗੇ ਹੋਰ ਵੀ ਸਵਾਦ ਆ ਗਿਆ ਹੋ ਝਾਂਜਰਾਂ
ਦੀ ਆਵਾਜ਼ ਘੱਟ ਸੁਣ ਦੀ ਝਾਂਜਰਾਂ ਦੀ ਆਵਾਜ਼ ਘੱਟ
ਸੁਣ ਦੀ ਹੋ ਜਿਆਦਾ ਸਾਡੀ ਗੱਡੀ ਦੇ ਨੇ ਟੈਰ
ਬੋਲਦੇ ਤੈਨੂੰ ਵੇਖ ਵੇਖ ਮੁੰਡੇ ਕਹਿਰ ਕਹਿਰ ਬੋਲਦੇ
ਅੱਖਾਂ ਨੇ ਨਸ਼ੀਲੀਆਂ ਨੀ ਜ਼ਹਿਰ ਬੋਲਦੇ ਤੂੰ ਮੁੰਡਿਆਂ ਨਾਲ
ਘੱਟ ਬੋਲਦੀ ਤੇਰੇ ਨਾਂ ਤੇ ਸੋਹਣੀਏ Fire ਬੋਲਦੇ
SYNC Are You There ਤੂੰ ਮੇਰੇ ਗੀਤਾਂ ਦੇ
ਕੰਟੈਂਟ ਵਰਗੀ ਤੈਂਨੂੰ ਵਿਚ ਪਾ ਕੇ ਗੀਤ ਹਿੱਟ ਕਰਦਾ
ਅਵੋਕਾਡੋ ਜਿੰਨੀ ਹੈਲਥੀ ਲੱਗੇ ਸਾਬਤੀ ਨੂੰ ਖਾ ਜਾ ਚਿੱਤ
ਕਰਦਾ ਮੂੰਹ ਦੇ ਵਿਚ ਪਾਣੀ ਆਉਣਾ ਛੋਟੀ ਗੱਲ
ਏ ਮੂੰਹ ਦੇ ਵਿਚ ਪਾਣੀ ਆਉਣਾ ਛੋਟੀ ਗੱਲ ਏ
ਸਾਡੀ ਮੂੰਹ ਦੇ ਵਿਚ ਐ ਨਹਿਰ ਨਹਿਰ ਬੋਲਦੇ
ਤੈਨੂੰ ਵੇਖ ਵੇਖ ਮੁੰਡੇ ਕਹਿਰ ਕਹਿਰ ਬੋਲਦੇ ਅੱਖਾਂ ਨੇ
ਨਸ਼ੀਲੀਆਂ ਨੀ ਜ਼ਹਿਰ ਬੋਲਦੇ ਤੂੰ ਮੁੰਡਿਆਂ ਨਾਲ ਘੱਟ ਬੋਲਦੀ
ਤੇਰੇ ਨਾਂ ਤੇ ਸੋਹਣੀਏ Fire ਬੋਲਦੇ ਤੈਨੂੰ ਵੇਖ ਵੇਖ
ਮੁੰਡੇ ਕਹਿਰ ਕਹਿਰ ਬੋਲਦੇ ਜ਼ਹਿਰ ਬੋਲਦੇ ਜ਼ਹਿਰ ਬੋਲਦੇ ਜ਼ਹਿਰ
ਬੋਲਦੇ ਕੱਲ ਵੇਖਿਆ ਤੈਨੂੰ ਜਵੈੱਲਰੀ ਲੈਂਦੇ ਜਵੈੱਲਰੀ ਤੌ
ਮਹਿੰਗਾ ਮੁੰਡਾ ਲੈਣਾ ਤਾ ਦੱਸ ਤੇਰੇ ਚੇਹਰੇ ਦੀ ਚਮਕ
ਹੀ ਬੜੀ ਆ ਬਿੱਲੋ ਡਿਮੰਡ ਨੂੰ ਲੋੜ ਕਿ ਏ
ਗਾਹਣੇ ਦੀ ਦੱਸ ਅਖੀਰ ਨੂੰ ਬਿੱਲੋ ਤੈਨੂੰ ਜਿੱਤ
ਲੈਣਾ ਹੈ ਅਖੀਰ ਨੂੰ ਬਿੱਲੋ ਤੈਨੂੰ ਜਿੱਤ ਲੈਣਾ ਹੈ
ਵੈਟ ਕਰ ਸਾਡੀ ਠਹਿਰ ਠਹਿਰ ਬੋਲਦੇ ਤੈਨੂੰ ਵੇਖ
ਵੇਖ ਮੁੰਡੇ ਕਹਿਰ ਕਹਿਰ ਬੋਲਦੇ ਅੱਖਾਂ ਨੇ ਨਸ਼ੀਲੀਆਂ ਨੀ
ਜ਼ਹਿਰ ਬੋਲਦੇ ਤੂੰ ਮੁੰਡਿਆਂ ਨਾਲ ਘੱਟ ਬੋਲਦੀ ਤੇਰੇ ਨਾਂ
ਤੇ ਸੋਹਣੀਏ Fire ਬੋਲਦੇ ਤੈਨੂੰ ਵੇਖ ਵੇਖ ਮੁੰਡੇ ਕਹਿਰ
ਕਹਿਰ ਬੋਲਦੇ