Album: Ghungroo
Singer: Sachet Tandon, Parampara Tandon, Kumaar
Music: Sachet-Parampara
Lyrics: Kumaar
Label: T-Series
Released: 2024-04-26
Duration: 03:02
Downloads: 1142260
ਤੇਰੇ ਨਾਲ ਪੈ ਗਈ, ਸਾਰੇ ਯਾਰ ਮੈਂ ਤਾਂ ਛੱਡਤੇ
ਜੇ ਤੂੰ ਫ਼ਰਮਾਇਸ਼ ਕਰ ਦੇ, ਤੈਨੂੰ ਜਾਨ ਦੇ ਦਾਂ
ਕੱਢ ਕੇ ਨੀਂਦਰਾਂ ਨੂੰ ਠੱਗਦਾ, ਮਿੱਠਾ ਸੁਰ ਲਗਦਾ
ਜਦੋਂ ਖਨਕੇ ਵੇ ਚੂੜੀਆਂ ਦਾ ਸ਼ੋਰ ਨੀ ਪੈਰਾਂ
′ਚ ਪਾ ਕੇ ਘੁੰਗਰੂ ਨੱਚਦੀ ਐ ਨੱਚੀ ਹੀ ਜਾਂਦੀ,
ਨਹੀਂ ਥੱਕਦੀ ਓ, ਰੱਬ ਦੀ ਸੌਂਹ, ਤੂੰ ਬੜਾ ਜੱਚਦੀ
ਐ ਨੱਚੀ ਹੀ ਜਾਂਦੀ, ਨਹੀਂ ਥੱਕਦੀ ਤੇਰੇ ਨਾ'
ਰਾਤੀ ਸਾਰੀ ਪਿਆਰ, ਪਿਆਰ, ਪਿਆਰ ਚੱਲੇ ਉਂਗਲਾਂ ′ਚ ਪਾਵਾਂ
ਤੇਰੀ ਇਸ਼ਕ ਦੇ ਚਾਰ ਛੱਲੇ ਦਿਲ ਤੈਨੂੰ ਦੇ ਦਾਂ,
ਮੇਰਾ ਦਿਲ ਕਰਦਾ ਐ ਨਾ ਤੂੰ ਨਾ ਕਹਿਨਾ, ਮੇਰਾ
ਦਿਲ ਡਰਦਾ ਸੋਹਣੀਏ, ਹੀਰੀਏ Oh, Baby, I'm Gonna
Be There Sick Love Mmm, ਨਜ਼ਰਾਂ ਚੁਰਾ ਕੇ
ਜੱਗ ਤੋਂ ਨਜ਼ਰਾਂ ਮਿਲਾਈਆਂ ਵੇ ਤੇਰੇ ਨਾਮ ਮੈਂ ਤਾਂ,
ਸੱਜਣਾ, ਉਮਰਾਂ ਲਿਖਾਈਆਂ ਵੇ ਹੋ, ਕੰਮ ਮੈਨੂੰ ਹੋਇਆ
ਰੱਬ ਦਾ ਵੇ ਕਿ ਪੱਲਾ ਮੈਂ ਤਾਂ ਛੱਡਿਆ ਸਭ
ਦਾ ਵੇ ਰਵਾਂ ਤੇਰੀ ਬਣ ਕੇ, ਰਾਂਝਿਆ, ਹੋ
ਚੰਨ ਫ਼ਿੱਕਾ-ਫ਼ਿੱਕਾ, ਮੈਨੂੰ ਸੋਹਣਾ ਤੂੰ ਹੈ ਲਗਦਾ ਦਿਲ ਮੇਰਾ
ਤੇਰੇ ਨਾਲ ਲਗਦਾ ਮੈਂ ਤਾਂ ਪੀ ਲਈਆਂ ਤੇਰਾ ਨਸ਼ਾ,
ਹੋਸ਼ ਥੋੜ੍ਹਾ ਵੀ ਨਾ ਮੈਨੂੰ ਰਿਹਾ ਬਸ ਹੈ ਤੇਰਾ
ਹੀ ਪਤਾ ਵੇ ਮਾਹੀਆ, ਮੈਂ ਤਾਂ ਸਾਰੀ ਮੇਰੀ ਜ਼ਿੰਦਗੀ
ਤੇਰੇ ਹਵਾਲੇ ਕਰਤੀ ਪੈਰਾਂ 'ਚ ਪਾ ਕੇ ਘੁੰਗਰੂ
ਨੱਚਦੀ ਐ ਨੱਚੀ ਹੀ ਜਾਂਦੀ, ਨਹੀਂ ਥੱਕਦੀ ਓ, ਰੱਬ
ਦੀ ਸੌਂਹ, ਤੂੰ ਬੜਾ ਜੱਚਦੀ ਐ ਨੱਚੀ ਹੀ ਜਾਂਦੀ,
ਨਹੀਂ ਥੱਕਦੀ ਪੈਰਾਂ ′ਚ ਪਾ ਕੇ ਘੁੰਗਰੂ ਨੱਚਦੀ
ਆਂ ਨੱਚੀ ਹੀ ਜਾਵਾਂ, ਨਹੀਂ ਥੱਕਦੀ, Yeah ਤੇਰੇ
ਨਾ′ ਰਾਤੀ ਸਾਰੀ ਪਿਆਰ, ਪਿਆਰ, ਪਿਆਰ ਚੱਲੇ ਉਂਗਲਾਂ 'ਚ
ਪਾਵਾਂ ਤੇਰੀ ਇਸ਼ਕ ਦੇ ਚਾਰ ਛੱਲੇ ਦਿਲ ਤੈਨੂੰ ਦੇ
ਦਾਂ, ਮੇਰਾ ਦਿਲ ਕਰਦਾ ਐ ਨਾ ਤੂੰ ਨਾ ਕਹਿ
ਦੇ, ਮੇਰਾ ਦਿਲ ਡਰਦਾ ਪੈਰਾਂ ′ਚ ਪਾ ਕੇ
ਘੁੰਗਰੂ ਨੱਚਦੀ ਐ ਨੱਚੀ ਹੀ ਜਾਂਦੀ, ਨਹੀਂ ਥੱਕਦੀ ਓ,
ਰੱਬ ਦੀ ਸੌਂਹ, ਤੂੰ ਬੜਾ ਜੱਚਦੀ ਐ ਨੱਚੀ ਹੀ
ਜਾਂਦੀ, ਨਹੀਂ ਥੱਕਦੀ (sick Love) Oh, Baby, I'm
Gonna Be There ਤੇਰਾ ਘੁੰਗਰੂ ਪੈਰਾਂ ′ਚ ਪਾ
ਕੇ ਘੁੰਗਰੂ ਨੱਚਦੀ ਐ ਨੱਚੀ ਹੀ ਜਾਂਦੀ, ਨਹੀਂ ਥੱਕਦੀ
ਓ, ਰੱਬ ਦੀ ਸੌਂਹ, ਤੂੰ ਬੜਾ ਜੱਚਦੀ ਐ ਨੱਚੀ
ਹੀ ਜਾਂਦੀ, ਨਹੀਂ ਥੱਕਦੀ, Yeah