DJJohal.Com

Gora Gora Rang by RDB
download RDB  Gora Gora Rang mp3 Single Tracks song

Album: Gora Gora Rang

Singer: RDB

Music: RDB

Lyrics: Kumaar

Label: Untouchables Records UK

Released: 2003-01-01

Duration: 04:58

Downloads: 83647

Get This Song Get This Song
song Download in 320 kbps
Share On

Gora Gora Rang Song Lyrics

ਸਿਫ਼ਤਾਂ ਤੂੰ ਕਰਦਾ ਮੈਨੂੰ ਕਿੰਨਾ ਸੋਹਣਾ ਲਗਦਾ ਵੇ ਦਿਲ
ਕਰੇ ਅੱਜ ਵਾਰਾਂ ਤੇਰੇ ਉੱਤੋਂ ਜਾਨ ਵੇ Hey,
Baby, Check My Flow This Is The Way We
Roll Shake Your Body To The Floor Real Slow
That′s The Way I Like It You Know
Hey, Baby, Check My Flow This Is The Way
We Roll Shake Your Body To The Floor Real
Slow That's The Way I Like It You Know
Uh, Urban Flavours, Rudeboy Ravers Hot Girls In
The Dancefloor, Outrageous Girls, I Know You′re Lovin' All
This White Skin, Black Hair Getting Noticed Urban
Flavours, Rudeboy Ravers Hot Girls In The Dancefloor, Outrageous
Girls, I Know You're Lovin′ All This White Skin,
Black Hair Getting Noticed ਹੋ, ਗੋਰਾ-ਗੋਰਾ ਰੰਗ, ਤੇਰੇ
ਕਾਲ਼ੇ-ਕਾਲ਼ੇ ਵਾਲ਼ ਨੀ ਮਿੱਤਰਾਂ ਦਾ ਦਿਲ ਤੜਪਾਵੇ ਗੋਰਾ-ਗੋਰਾ ਰੰਗ,
ਤੇਰੇ ਕਾਲ਼ੇ-ਕਾਲ਼ੇ ਵਾਲ਼ ਨੀ ਮਿੱਤਰਾਂ ਦਾ ਦਿਲ ਤੜਪਾਵੇ
ਹਾਏ, ਨਖ਼ਰਾ ਕਮਾਲ਼ ਤੇਰਾ, ਗੋਰੀਏ ਨਖ਼ਰਾ ਕਮਾਲ਼ ਤੇਰਾ, ਗੋਰੀਏ
ਕਿਤੇ ਐਵੇਂ ਨਾ ਨਜ਼ਰ ਲੱਗ ਜਾਵੇ ਗੋਰਾ-ਗੋਰਾ ਰੰਗ...
ਹੋ, ਗੋਰਾ-ਗੋਰਾ ਰੰਗ, ਤੇਰੇ ਕਾਲ਼ੇ-ਕਾਲ਼ੇ ਵਾਲ਼ ਨੀ ਮਿੱਤਰਾਂ ਦਾ
ਦਿਲ ਤੜਪਾਵੇ ਗੋਰਾ-ਗੋਰਾ ਰੰਗ, ਤੇਰੇ ਕਾਲ਼ੇ-ਕਾਲ਼ੇ ਵਾਲ਼ ਨੀ ਮਿੱਤਰਾਂ
ਦਾ ਦਿਲ ਤੜਪਾਵੇ You Single Or What? You
Single Or What, What? E=MC Love You Like That
Sexy, Smart, Yeah, You So Fat Sexy ਕੁੜੀ, I
Like You Like That You Single Or What?
You Single Or What, What? E=MC Love You Like
That Sexy, Smart, Yeah, You So Fat Sexy ਕੁੜੀ,
I Like You Like That ਤਿੱਖੇ-ਤਿੱਖੇ ਨੈਣ ਤੇਰੇ
ਕਰਦੇ ਨੀ ਮਾਰ ਨੀ ਫ਼ੁੱਲਾਂ ਤੋਂ ਵਿਹੂਣਾ ਸਾਨੂੰ ਜਾਪੇ
ਤੇਰਾ ਭਾਰ ਨੀ ਤਿੱਖੇ-ਤਿੱਖੇ ਨੈਣ ਤੇਰੇ ਕਰਦੇ ਨੀ ਮਾਰ
ਨੀ ਫ਼ੁੱਲਾਂ ਤੋਂ ਵਿਹੂਣਾ ਸਾਨੂੰ ਜਾਪੇ ਤੇਰਾ ਭਾਰ ਨੀ
ਰੂਪ ਤੇਰਾ ਕਮਾਲ਼ ਹਾਏ ਨੀ, ਸੋਹਣੀਏ ਰੂਪ ਤੇਰਾ
ਕਮਾਲ਼ ਹਾਏ ਨੀ, ਸੋਹਣੀਏ ਕਿੱਥੇ ਐਵੇਂ ਹੀ ਨਾ ਇਹ
ਲੰਘ ਜਾਵੇ ਗੋਰਾ-ਗੋਰਾ ਰੰਗ... (ਹੋ) ਹੋ, ਗੋਰਾ-ਗੋਰਾ ਰੰਗ,
ਤੇਰੇ ਕਾਲ਼ੇ-ਕਾਲ਼ੇ ਵਾਲ਼ ਨੀ ਮਿੱਤਰਾਂ ਦਾ ਦਿਲ ਤੜਪਾਵੇ ਗੋਰਾ-ਗੋਰਾ
ਰੰਗ, ਤੇਰੇ ਕਾਲ਼ੇ-ਕਾਲ਼ੇ ਵਾਲ਼ ਨੀ ਮਿੱਤਰਾਂ ਦਾ ਦਿਲ ਤੜਪਾਵੇ
Hey, Baby, Check My Flow This Is The
Way We Roll Shake Your Body To The Floor
Real Slow That′s The Way I Like It You
Know Hey, Baby, Check My Flow This Is
The Way We Roll Shake Your Body To The
Floor Real Slow That's The Way I Like It
You Know ਕਿੰਨਾ ਸੋਹਣਾ ਲੱਗੇ ਤੈਨੂੰ ਚਿੱਟਾ ਇਹ
ਲਿਬਾਸ ਨੀ ਕਰਦਾ ਈ ਹੋਵੇ ਜਿਵੇਂ ਹਾਣ ਦੀ ਤਲਾਸ਼
ਨੀ ਕਿੰਨਾ ਸੋਹਣਾ ਲੱਗੇ ਤੈਨੂੰ ਚਿੱਟਾ ਇਹ ਲਿਬਾਸ ਨੀ
ਕਰਦਾ ਈ ਹੋਵੇ ਜਿਵੇਂ ਹਾਣ ਦੀ ਤਲਾਸ਼ ਨੀ
ਲੱਖ ਤੇਰਾ ਗੁਮਾਣ ਹਾਏ ਨੀ, ਸੋਹਣੀਏ ਲੱਖ ਤੇਰਾ ਗੁਮਾਣ
ਹਾਏ ਨੀ, ਸੋਹਣੀਏ ਤੇਰਾ ਨਖ਼ਰਾ Match ਨਾ ਆਵੇ
ਗੋਰਾ-ਗੋਰਾ ਰੰਗ... ਹੋ, ਗੋਰਾ-ਗੋਰਾ ਰੰਗ, ਤੇਰੇ ਕਾਲ਼ੇ-ਕਾਲ਼ੇ ਵਾਲ਼ ਨੀ
ਮਿੱਤਰਾਂ ਦਾ ਦਿਲ ਤੜਪਾਵੇ ਗੋਰਾ-ਗੋਰਾ ਰੰਗ, ਤੇਰੇ ਕਾਲ਼ੇ-ਕਾਲ਼ੇ ਵਾਲ਼
ਨੀ ਮਿੱਤਰਾਂ ਦਾ ਦਿਲ ਤੜਪਾਵੇ Sexy ਕੁੜੀ, I
Love Your Smile Sexy ਕੁੜੀ, I Love Your Eyes
Got Me Days To The End Of Time Watch
Me Come And Flip It Tonight Sexy ਕੁੜੀ,
I Love Your Smile Sexy ਕੁੜੀ, I Love Your
Eyes Got Me Days To The End Of Time
Watch Me Come And Flip It Tonight ਨੇੜੇ-ਨੇੜੇ
ਆ ਕੇ ਫਿਰ ਦੂਰ-ਦੂਰ ਨੱਸਣਾ ਮਿੰਨ੍ਹਾ-ਮਿੰਨ੍ਹਾ ਨੀਵੀਂ ਪਾ ਕੇ
ਬੁੱਲ੍ਹੀਆਂ ′ਚੋਂ ਹੱਸਣਾ ਨੇੜੇ-ਨੇੜੇ ਆ ਕੇ ਫਿਰ ਦੂਰ-ਦੂਰ ਨੱਸਣਾ
ਮਿੰਨ੍ਹਾ-ਮਿੰਨ੍ਹਾ ਨੀਵੀਂ ਪਾ ਕੇ ਬੁੱਲ੍ਹੀਆਂ 'ਚੋਂ ਹੱਸਣਾ ਹੱਸਣਾ
ਕਮਾਲ਼ ਹਾਏ ਨੀ, ਸੋਹਣੀਏ ਹੱਸਣਾ ਕਮਾਲ਼ ਹਾਏ ਨੀ, ਸੋਹਣੀਏ
ਹਾਏ, Manjeet ਨੂੰ ਸਮਝ ਨਾ ਆਵੇ ਗੋਰਾ-ਗੋਰਾ ਰੰਗ...
(ਹੋ) ਹੋ, ਗੋਰਾ-ਗੋਰਾ ਰੰਗ, ਤੇਰੇ ਕਾਲ਼ੇ-ਕਾਲ਼ੇ ਵਾਲ਼ ਨੀ ਮਿੱਤਰਾਂ
ਦਾ ਦਿਲ ਤੜਪਾਵੇ ਗੋਰਾ-ਗੋਰਾ ਰੰਗ, ਤੇਰੇ ਕਾਲ਼ੇ-ਕਾਲ਼ੇ ਵਾਲ਼ ਨੀ
ਮਿੱਤਰਾਂ ਦਾ ਦਿਲ ਤੜਪਾਵੇ ਗੋਰਾ-ਗੋਰਾ ਰੰਗ, ਤੇਰੇ ਕਾਲ਼ੇ-ਕਾਲ਼ੇ
ਵਾਲ਼ ਨੀ ਮਿੱਤਰਾਂ ਦਾ ਦਿਲ ਤੜਪਾਵੇ ਗੋਰਾ-ਗੋਰਾ ਰੰਗ, ਤੇਰੇ
ਕਾਲ਼ੇ-ਕਾਲ਼ੇ ਵਾਲ਼ ਨੀ ਮਿੱਤਰਾਂ ਦਾ ਦਿਲ ਤੜਪਾਵੇ ਦਿਲ
ਕਰੇ ਅੱਜ ਵਾਰਾਂ ਤੇਰੇ ਉੱਤੋਂ ਜਾਨ ਵੇ

Related Songs

» Ishare Tere (Guru Randhawa, Dhvani Bhanushali) » All Black (Raftaar, Sukh-E Muzical Doctorz) » Dil Lutiya (Jazzy B) » Jaani Tera Naa (Sunanda Sharma) » Amplifier (Imran Khan) » Gaddi Moudan Ge (Mika Singh) » Bapu Zimidar (Jassi Gill) » Suit Punjabi (Jass Manak) » Daaru Party (Millind Gaba) » Excuses (AP Dhillon, Gurinder Gill, Intense)