Album: Gundagardi
Singer: Sippy G
Music: Western Penduz
Lyrics: Jerry
Label: Saga Music
Released: 2020-01-16
Duration: 03:55
Downloads: 1498903
Western Pendu ਓਦਾਂ ਵੈਸੇ ਚੱਲਦੇ ਮੁਕੱਦਮੇ ਵੀ ਕਈ
ਨੇ ਕੁੱਝ ਕੁ ਨਾਜਾਇਜ਼, ਕੁੱਝ ਚੱਲਦੇ ਵੀ ਸਹੀ ਨੇ
(Hmm, Aa) ਓ, ੩੦੭ ′ਤੇ ੭੫੧ ਦੇ ਲਾਇਆ
ਸੀ ਹਿਸਾਬ ਕੁੱਲ ਬਣੇ ੨੨-੨੩ ਨੇ ਛੋਟੂ ਤੇਰੀ ਉਮਰ
ਕਿੰਨੀ ਆ, ਓਏ? ਓ, ਬਣਿਆ ਸ਼ਰੀਫ ਦੁਨੀਆਂ ਨਈਂ
ਮੰਨਦੀ ਕੱਢਣਾ ਪਊਗਾ ਕੋਈ ਸੱਪ ਲੱਗਦਾ ਡੱਬਾ ਵਿੱਚੋਂ ਕੱਢ
ਕੇ ਸੰਦੂਖਾਂ ਵਿੱਚ ਧਰੇ ਬੜਾ ਚਿਰ ਹੋਇਆ ਵੇਖੇ ਨੂੰ
Blood ਵਗਦਾ ਓ, ਐਨਾ ਗੁੰਡਾਗਰਦੀ 'ਚ Fame ਖੱਟ
ਹੋ ਗਿਆ ਜੀ ਸਾਲਾ ਕਾਂਡ ਕੋਈ ਕਰੇ, ਨਾਮ ਸਾਡਾ
ਲੱਗਦਾ ਗੁੰਡਾਗਰਦੀ ′ਚ Fame ਖੱਟ ਹੋ ਗਿਆ ਜੀ ਸਾਲਾ
ਕਾਂਡ ਕੋਈ ਕਰੇ, ਨਾਮ ਸਾਡਾ ਲੱਗਦਾ ਜ਼ਿੰਦਗੀ ਨਾ'
ਸਾਡਾ ਨਾ ਕੋਈ Match, ਬੱਲੀਏ ਨੀ ਐਵੇਂ ਕਾਹਤੋਂ ਹੁੰਦੀ
ਜਾਣੀ ਐਂ Attach, ਬੱਲੀਏ? ਸਾਡੇ ਮੂੰਹਾਂ 'ਤੇ ਰੁਮਾਲ, ਮੋਢਿਆਂ
′ਤੇ ੪੭ਆਂ ਵੈਰੀਆਂ ਦੀ ਹਿੱਕ ਚੜ੍ਹ ਖੇਡਦੇ ਦੀਵਾਲੀਆਂ
Purse ′ਚ Doggy ਤੇਰੇ Bed ਉੱਤੇ ਬਿੱਲੀਆਂ ਗੁੰਡਿਆਂ ਨਾ'
ਯਾਰੀ ਲਾਕੇ ਅੱਖਾਂ ਰਹਿਣ ਸਿੱਲੀਆਂ ਨਾ, ਨਾ, ਨਾ (he,
He) ਨਾ, ਨਾ, ਨਾ ਨਾ, ਨਾ, ਨਾ ਗੱਲ
ਕਰ ਨਾ ਪਿਆਰ ਦੀ ਗੋਲ਼ੀ ਨਾਲ਼ ਮੌਤ ਪੱਕੀ ਲਿਖੀ
Sippy ਯਾਰ ਦੀ (ਗੋਲ਼ੀ ਨਾਲ਼ ਮੌਤ ਪੱਕੀ ਲਿਖੀ Sippy
ਯਾਰ ਦੀ) ਓ, ਮੁੱਕੇ ਮਸਾਂ ਖੜ੍ਹੇ ਬੜੇ ਤਗੜੇ
ਵਿਵਾਦ ਹੋਏ ਜੱਟ ਹੁਣੀ ਚਿਰਾਂ ਪਿੱਛੋਂ Jail′an 'ਚੋਂ ਅਜ਼ਾਦ
ਹੋਏ ਹੋ, ਨੇਫ਼ੇਆਂ ′ਚ ਸੰਦ ਹੁੰਦੇ, ਡਿੱਗੀਆਂ 'ਚ ਬੰਬ
ਸੀ ਬੋਲਦੇ ਸੀ RAW, ਮੂੰਹ ਸਾਡੇ ਰਹਿੰਦੇ ਬੰਦ ਸੀ
(ਓ, ਸਾਡੇ ਬਣਾਏ Record ਨਈਂ ਟੁੱਟਣੇ ਪੁੱਤ)
ਪਾਈ ਨਈਂ ਮੈਂ Game Kidnap ਕਰਕੇ ਯਾਰ ਥੋੜ੍ਹਾ Level
ਸੀ Up ਰੱਖਦਾ Silent ਖੜਾਕ ਵਾਲਾ ਘੋੜਾ ਸੀ ਮੰਗਾਇਆ
ਜਿਹੜਾ Hole ਪਾਕੇ ਡੂੰਗੇ, ਛਾਤੀਆਂ ਸੀ ਝੱਸਦਾ ਓ,
ਐਨਾ ਗੁੰਡਾਗਰ... ਓ, ਐਨਾ ਗੁੰਡਾਗਰਦੀ ′ਚ Fame ਖੱਟ
ਹੋ ਗਿਆ ਜੀ ਸਾਲਾ ਕਾਂਡ ਕੋਈ ਕਰੇ, ਨਾਮ ਸਾਡਾ
ਲੱਗਦਾ ਗੁੰਡਾਗਰਦੀ 'ਚ Fame ਖੱਟ ਹੋ ਗਿਆ ਜੀ ਸਾਲਾ
ਕਾਂਡ ਕੋਈ ਕਰੇ, ਨਾਮ ਸਾਡਾ ਲੱਗਦਾ ਓ, ਵੱਜਦਾ
ਟਿਕਾਣਾ ਵੀ ਦਰਿੰਦਿਆਂ ਦਾ Yard ਸੀ God Father'an ਦਾ
ਪੂਰਾ ਧਾਕੜ Record ਸੀ ਓ, ਇਸ਼ਕੇ ′ਚ ਠਰਕਾਂ ਨਾ
ਭੋਰ-ਭੋਰ ਨਾਮ ਹੋਇਆ ਬੰਦੇ ਝੰਬਣੇ ′ਚ ਯਾਰ ਜਿੱਤਦਾ Award
ਸੀ (ਬੰਦੇ ਝੰਬਣੇ 'ਚ ਯਾਰ ਜਿੱਤਦਾ Award ਸੀ)
ਓ, ਦੁੱਕੀ ′ਤੇ ਤਿੱਕੀ ਵੇਖ-ਵੇਖ ਨੱਸਦੀ ਬੰਦਾ ਜਿਵੇਂ ਅੱਗ
ਕੋਲ਼ੋਂ ਦੂਰ ਭੱਜਦਾ ਵੱਜਿਆ ਕੋਈ Fire, ਗਿਆ ਠੋਕਿਆ ਕੋਈ
ਗੈਰ ਓਥੇ Jerry, Jerry, Jerry, Jerry ਨਾਂ ਵੱਜਦਾ
ਓ, ਐਨਾ ਗੁੰਡਾਗਰਦੀ 'ਚ Fame ਖੱਟ ਹੋ ਗਿਆ ਜੀ
ਸਾਲਾ ਕਾਂਡ ਕੋਈ ਕਰੇ, ਨਾਮ ਸਾਡਾ ਲੱਗਦਾ ਗੁੰਡਾਗਰਦੀ ′ਚ
Fame ਖੱਟ ਹੋ ਗਿਆ ਜੀ ਸਾਲਾ ਕਾਂਡ ਕੋਈ ਕਰੇ,
ਨਾਮ ਸਾਡਾ ਲੱਗਦਾ ਓ, ਧੱਕ ਪਾਉਂਦੇ ਬੱਚੇ, ਜੱਟ
ਪਾਉਂਦੇ ਨੇ ਖਰੂਦ ਸੀ ਤੋਲ ਦਿੰਦੇ ਹਾਥੀ, ਐਨਾ ਭਰਮਾ
ਬਾਰੂਦ ਸੀ ਓ, ਖੜ੍ਹੇ ਵੀ ਆਂ, ਅੜੇ ਵੀ ਆਂ,
ਰੋਲੇ ਅਸੀਂ ਧੜੇ ਵੀ ਆ ਗੱਡੀਆਂ 'ਚ ਰੱਖੇ ਅਸੀਂ
ਸੱਤ-ਸੱਤ ਘੜੇ ਵੀ ਆ (ਸੱਤ-ਸੱਤ ਘੜੇ ਵੀ ਆ)
ਹੱਦੋਂ ਵੱਧ ਹਰਖ ′ਤੇ ਅੱਖ ਲਾਲ ਸੀ ਪਿਆਰ ਜਜ਼ਬਾਤ
ਕੋਹਾਂ ਦੂਰ ਰੱਖਦਾ ਸਾਡੇ ਗਾਇਬ ਕਰੇ ਕਦੇ ਬੰਦੇ ਨਹੀਓਂ
ਲੱਭੇ ਕਿੱਥੋਂ ਮਿਲਨਾ ਹਿਸਾਬ ਸਾਡੀ ਮਾਰੀ ਸੱਟ ਦਾ
ਓ, ਐਨਾ ਗੁੰਡਾਗਰਦੀ 'ਚ Fame ਖੱਟ ਹੋ ਗਿਆ ਜੀ
ਸਾਲਾ ਕਾਂਡ ਕੋਈ ਕਰੇ, ਨਾਮ ਸਾਡਾ ਲੱਗਦਾ ਗੁੰਡਾਗਰਦੀ 'ਚ
Fame ਖੱਟ ਹੋ ਗਿਆ ਜੀ ਸਾਲਾ ਕਾਂਡ ਕੋਈ ਕਰੇ,
ਨਾਮ ਸਾਡਾ ਲੱਗਦਾ ਪੁੱਤ ਪਿਓ ਨੂੰ ਵੇਖ ਕੇ
ਮੁੱਛਾਂ ਨੂੰ ਵੱਟ ਨਈਂ ਦੇਈਦਾ