Album: Haan Di Udeek
Singer: Amantej Hundal
Label: Royal Music Gang
Released: 2020-07-10
Duration: 03:12
Downloads: 373949
Deep Jandu! Amantej Hundal! Parma Music! Lally Mundi! RMG!
ਸ਼ੌਕੀਨੀ ਪੱਖੋਂ ਸਿਰੇ ਆ Report ਬੱਲੀਏ ਗ਼ਰੂਰ ਬਾਜ਼ੀਆਂ
ਤੋਂ ਰਹਿੰਦਾ ਦੂਰ ਗੱਬਰੂ ਆਪਣੇ Group ਦੀ ਤਾਂ ਗੱਲ
ਛੱਡ ਦੇ ਐਂਟੀ ਧੜੇ ਵਿੱਚ ਪੂਰਾ ਮਸ਼ਹੂਰ ਗੱਬਰੂ
ਹੁੰਦੀ ਆ ਹੈਰਾਨੀ ਬੜੀ ਜਿਉਣ ਜੋਗੀਏ ਕਿਉਂ ਨਾ ਪਿਆਰ
ਦੇ ਸਵਾਲ ਤੇਰੇ ਸੀਨੇ ਉੱਠਦੇ ਇੱਕ ਤੇਰੀ ਹਾਂ
ਦੀ ਊਡੀਕ ਬਦਲੇ ਕਿੰਨੀਆਂ ਹੀ ਅੱਲ੍ਹੜਾਂ ਦੇ ਦਿਲ ਟੁੱਟ
ਗਏ ਇੱਕ ਤੇਰੀ ਹਾਂ ਦੀ ਊਡੀਕ ਬਦਲੇ ਕਿੰਨੀਆਂ ਹੀ
ਅੱਲ੍ਹੜਾਂ ਦੇ ਦਿਲ ਟੁੱਟ ਗਏ (ਗਏ) We Back
ਖਰੇ ਮੁੰਡੇ ਤੇ ਫਰੌਡੀ ਜਿਹਾ ਹੋਣ ਦਾ ਤੇਰੀਆਂ ਸਹੇਲੀਆਂ
ਨੇ Tag ਗੱਡ ਤਾ ਆਪਣੀ ਜਗਾ ਤੇ ਓਹਵੀ ਠੀਕ
ਨੱਡੀਆਂ ਜਿੰਨਾ ਦਾ ਪਿਆਰ ਤੇਰੇ ਲਈ ਮੈਂ ਛੱਡਤਾ
ਡੋਲਿਆ ਨੀ ਦਿਲ ਤੇਰੇ ਘੈਂਟ ਜੱਟ ਦਾ ਹੋ ਡੋਲਿਆ
ਨੀ ਦਿਲ ਤੇਰੇ ਘੈਂਟ ਜੱਟ ਦਾ ਨਖਰੇ ਆਦਾਵਾਂ ਬੜੀਆਂ
ਦੇ ਮੁੱਕ ਗਏ ਇੱਕ ਤੇਰੀ ਹਾਂ ਦੀ ਊਡੀਕ
ਬਦਲੇ ਕਿੰਨੀਆਂ ਹੀ ਅੱਲ੍ਹੜਾਂ ਦੇ ਦਿਲ ਟੁੱਟ ਗਏ ਇੱਕ
ਤੇਰੀ ਹਾਂ ਦੀ ਊਡੀਕ ਬਦਲੇ ਕਿੰਨੀਆਂ ਹੀ ਅੱਲ੍ਹੜਾਂ ਦੇ
ਦਿਲ ਟੁੱਟ ਗਏ (Hahahaha) Parma Music!
ਹਜ਼ਾਰਾਂ ਹੀ Comment ਹੁੰਦੇ Photo ਥੱਲੇ ਨੀ ਤੇਰੇ ਵੱਲੋਂ
ਭੇਜ ਹੋਇਆ ਇੱਕ ਵੀ ਨਹੀਂ ਸੱਜਣਾ ਦੇ ਬਿਨਾਂ ਏਹ
ਕਾਮਜਾਬੀਆਂ ਜ਼ਿੰਦਗੀ ਦੇ ਵਿੱਚ ਯਾਰੋ Tich ਵੀ ਨਹੀਂ
ਇੱਕੋ ਖੁਆਬ ਅੱਖਾਂ ′ਚ Repeat ਹੁੰਦਾ ਏ ਇੱਕੋ ਖੁਆਬ
ਅੱਖਾਂ 'ਚ Repeat ਹੁੰਦਾ ਏ ਤੂੰ ਕੀਤੀ ਹੋਵੇ Hug
ਬਾਹਾਂ ਵਿੱਚ ਘੁੱਟ ਕੇ ਇੱਕ ਤੇਰੀ ਹਾਂ ਦੀ
ਊਡੀਕ ਬਦਲੇ ਕਿੰਨੀਆਂ ਹੀ ਅੱਲ੍ਹੜਾਂ ਦੇ ਦਿਲ ਟੁੱਟ ਗਏ
ਇੱਕ ਤੇਰੀ ਹਾਂ ਦੀ ਊਡੀਕ ਬਦਲੇ ਕਿੰਨੀਆਂ ਹੀ ਅੱਲ੍ਹੜਾਂ
ਦੇ ਦਿਲ ਟੁੱਟ ਗਏ (Lets Go) Lally
ਦੇ ਦਿਮਾਗ ਦੀ ਤਾਂ ਰੇਂਜ ਥੋੜੀ ਏ ਪੱਲੇ ਨਹੀਓ
ਪੈਂਦੇ ਏਹ ਰੂਹਾਨੀ ਮਸਲੇ ਸ਼ਾਹਪੁਰ ਦੇ ਵਿੱਚ ਇੱਕ ਗੱਲ
ਸਿੱਖੀ ਸੀ ਨਹੀਓਂ ਦਿਲ ਜਿੱਤੇ ਜਾਂਦੇ ਖੜਕਾ ਕੇ ਅਸਲੇ
ਚੱਜ ਨਾਲ ਆਊ ਓਦੋਂ ਨੀਂਦ ਮਿੱਠੀਏ ਚੱਜ ਨਾਲ
ਆਊ ਓਦੋਂ ਨੀਂਦ ਮਿੱਠੀਏ ਜਾਂਦੋਂ Good Night ਆਖੇਂਗੀ ਗੱਲਾਂ
ਨੂੰ ਪੁੱਟ ਕੇ ਇੱਕ ਤੇਰੀ ਹਾਂ ਦੀ ਊਡੀਕ
ਬਦਲੇ ਕਿੰਨੀਆਂ ਹੀ ਅੱਲ੍ਹੜਾਂ ਦੇ ਦਿਲ ਟੁੱਟ ਗਏ ਇੱਕ
ਤੇਰੀ ਹਾਂ ਦੀ ਊਡੀਕ ਬਦਲੇ ਕਿੰਨੀਆਂ ਹੀ ਅੱਲ੍ਹੜਾਂ ਦੇ
ਦਿਲ ਟੁੱਟ ਗਏ Parma Music! Lally Mundi! Mr
Hundal! Deep Jandu! ਆ ਗਿਆ ਨੀ ਓਹੀ ਬਿੱਲੋ
Time