Album: High Standard
Singer: Himanshi Khurana
Music: Snappy
Lyrics: Rav Hanjra
Label: Ishtar Music Pvt. Ltd.
Released: 2018-04-20
Duration: 03:10
Downloads: 3149400
ਬਹੁਤ ਕੁੜੀ ਦਾ ਨਖਰਾ ਏ ਥੋੜ੍ਹਾ Nature ਮੇਰਾ ਵੱਖਰਾ
ਏ ਬਹੁਤ ਕੁੜੀ ਦਾ ਨਖਰਾ ਏ ਥੋੜ੍ਹਾ Nature
ਮੇਰਾ ਵੱਖਰਾ ਏ ਪੈਸਾ ਵੇਖ ਕੇ ਮਰਦੀ ਨਾ ਦਿਲ
ਤੱਕਦੀ ਆਂ ਮੈਂ, ਮੁੰਡਿਆ ਵੇ ਹਾਂ, High Heel,
ਤੇ High Standard ਰੱਖਦੀ ਆਂ ਮੈਂ, ਮੁੰਡਿਆ ਵੇ High
Heel, ਤੇ High Standard ਰੱਖਦੀ ਆਂ ਮੈਂ, ਮੁੰਡਿਆ ਵੇ
ਮਹਿੰਗੇ Outfit ਪਾਵਾਂ ਮੈਂ ਫ਼ੇਰ ਵੀ ਕਰਦੀ ਨਾ
ਦਿਖਾਵਾ ਮੈਂ ਮਹਿੰਗੇ Outfit ਪਾਵਾਂ ਮੈਂ ਫ਼ੇਰ ਵੀ ਕਰਦੀ
ਨਾ ਦਿਖਾਵਾ ਮੈਂ ਬਾਕੀ ਸਾਰੇ Side ਨੇ ਕੀਤੇ
ਤੈਨੂੰ ਹੀ ਬੱਸ ਚਾਹਵਾਂ ਮੈਂ ਸਾਰੀ ਦੁਨੀਆ ਭੁੱਲ ਕੇ
ਤੈਨੂੰ ਤੱਕਦੀ ਆਂ ਮੈਂ, ਮੁੰਡਿਆ ਵੇ ਹਾਂ, High
Heel, ਤੇ High Standard ਰੱਖਦੀ ਆਂ ਮੈਂ, ਮੁੰਡਿਆ ਵੇ
High Heel, ਤੇ High Standard ਰੱਖਦੀ ਆਂ ਮੈਂ, ਮੁੰਡਿਆ
ਦਿਲ ਐਰੇ-ਗੈਰੇ ਤੇ ਹਰਦੀ ਨਾ ਮਾੜੀ ਗੱਲ ਕਿਸੇ
ਦੀ ਜਰਦੀ ਨਾ ਐਰੇ-ਗੈਰੇ ਤੇ ਹਰਦੀ ਨਾ ਮਾੜੀ ਗੱਲ
ਕਿਸੇ ਦੀ ਜਰਦੀ ਨਾ ਉਮਰਾਂ ਦੇ ਮੈਂ ਵਾਦੇ
ਕਰਨੇ Time Pass ਮੈਂ ਕਰਦੀ ਨਾ Time Pass ਮੈਂ
ਕਰਦੀ ਨਾ Rav Hanjra ਇਕ ਦਿਲ ਵਿੱਚ ਤੂੰ
੧੦੦ ਚੱਕਦੀ ਆਂ ਮੈਂ, ਮੁੰਡਿਆ ਵੇ ਹਾਂ, High
Heel, ਤੇ High Standard ਰੱਖਦੀ ਆਂ ਮੈਂ, ਮੁੰਡਿਆ ਵੇ
High Heel, ਤੇ High Standard ਰੱਖਦੀ ਆਂ ਮੈਂ, ਮੁੰਡਿਆ
High Heel ਜੇ ਉੱਚੇ ਨਖਰੇ ਦੁਨੀਆ ਤੋ ਨੇ
Fashion ਵੱਖਰੇ High Heel ਜੇ ਉੱਚੇ ਨਖਰੇ ਦੁਨੀਆ ਤੋ
ਨੇ Fashion ਵੱਖਰੇ ਅੱਖਾਂ ਦੇ ਵਿੱਚ ਪਾਯਾ ਕੱਜਲਾ
ਮੁੰਡਿਆ ਨੂੰ ਜੋ ਪਾਉਂਦਾ ਚਕਰੇ ਕੰਨ ਲਾਕੇ ਤੂੰ ਸੁਣ
ਲੈ ਵੇ ਗੱਲ ਲੱਖ ਦੀਆਂ ਏ, ਮੁੰਡਿਆ ਵੇ
ਹਾਂ, High Heel, ਤੇ High Standard ਰੱਖਦੀ ਆਂ ਮੈਂ,
ਮੁੰਡਿਆ ਵੇ High Heel, ਤੇ High Standard ਰੱਖਦੀ ਆਂ
ਮੈਂ, ਮੁੰਡਿਆ