Album: Ijazat
Singer: Falak Shabir
Music: Ali Mustafa
Lyrics: Falak Shabir
Label: T-Series
Released: 2013-12-27
Duration: 04:08
Downloads: 8740844
ਹਾਏ ਵੇ ਜਾਣ ਵਾਲਿਆ, ਇੰਝ ਛੱਡ ਕੇ ਨਾ
ਜਾਵੀਂ ਕਿਤੇ ਵਾਦੇ ਸਾਰੇ ਉਹ ਤੋੜ ਨਿਭਾਵੀ ਗੱਲਾਂ ਇੱਸ਼ਕ
ਦੀ ਕੀਤੀਆਂ, ਸੰਗ ਰਾਤਾਂ ਕੱਢੀਆਂ ਓਹ ਭੁੱਲ ਨਾ ਜਾਵੀਂ,
ਮੈਂਨੂੰ ਛੱਡ ਨਾ ਜਾਵੀਂ ਹਾਏ, ਹਾਏ, ਹਾਏ ਮੇਰਾ
ਯਾਰ ਸਜਣ ਤੂੰ, ਦਿਲਦਾਰ ਸਜਣ ਤੂੰ ਮੈਂਨੂੰ ਕੋਲ ਲੁਕਾ
ਲੈ, ਗਲ ਸੀਨੇ ਲਾ ਲੈ ਘਰ ਆਜਾ ਮਾਹੀ, ਫ਼ਿਰ
ਨਾ ਜਾ ਮਾਹੀ ਤੇਰੇ ਤਰਲੇ ਪਾਵਾਂ, ਤੈਨੂੰ ਕਿੰਝ ਸਮਝਾਵਾਂ?
ਇੱਕ ਵਾਰੀ ਆਜਾ, ਘਰ ਫੇਰਾ ਪਾ ਜਾ ਕੋਈ
ਲੱਭ ਕੇ ਲਿਆਦੇ ਮੇਰੇ ਦਿਲ ਦਾ ਰਾਂਝਾ ਰੱਬ ਤੇਰੀ
ਖੁਦਾਈ, ਮੈਂ ਦੇਵਾਂ ਦੁਹਾਈ ਉਸ ਬੇਕਦਰੇ ਨੂੰ ਮੇਰੀ ਕਦਰ
ਨਾ ਆਈ ਹਾਏ, ਹਾਏ, ਹਾਏ ਬਾਂਹ ਕੰਗਣਾ ਪਾ
ਕੇ, ਹੱਥੇ ਮਹਿੰਦੀ ਲਾ ਕੇ ਕੰਨੀ ਮੁੰਦਰਾਂ ਪਾ ਕੇ
ਹੁਣ ਕਿਹਨੂੰ ਦਿਖਾਵਾਂ? ਚੰਨ ਈਦੀ ਚੜ੍ਹਿਆ, ਤੂੰ ਘਰ ਨਾ
ਮੁੜਿਆ ਰਾਹਵਾਂ ਤੱਕ-ਤੱਕ ਤੇਰੀਆਂ ਅੱਖਾਂ ਰੋਂਦੀਆਂ ਮੇਰੀਆਂ ਵੇ
ਤੂੰ ਸਮਝ ਨਾ ਪਾਇਆ, ਮਨ ਇੱਸ਼ਕ ਮਚਾਇਆ ਵੇ ਮੈਂ
ਹੋ ਗਈ ਝੱਲੀ, ਰੋਵਾਂ ਬਹਿ ਕੇ ਕੱਲੀ ਵੇ ਮੰਨ
ਲੈ ਕਹਿਣਾ, ਦੁਖ ਹੋਰ ਨ੍ਹੀ ਸਹਿਣਾ ਦੇਵਾਂ ਦਿਲ ਨੂੰ
ਤਸੱਲੀ, ਰੋਵਾਂ ਬਹਿ ਕੇ ਕੱਲੀ ਕਿੰਝ ਬਦਲ ਗਿਆ
ਤੂੰ? ਦਿਲ ਖੇਡ ਗਿਆ ਤੂੰ ਹੱਸ-ਹਾਸਿਆਂ ਦੇ ਵਿੱਚ ਦਿਲ
ਤੋੜ ਗਿਆ ਤੂੰ ਵੇ ਜਾਣ ਵਾਲਿਆ, ਇੰਝ ਛੱਡ ਕੇ
ਨਾ ਜਾਵੀਂ ਕਿਤੇ ਵਾਦੇ ਸਾਰੇ ਉਹ ਤੋੜ ਨਿਭਾਵੀ
ਗੱਲਾਂ ਇਸ਼ਕ ਦੀ ਕੀਤੀਆਂ, ਸੰਗ ਰਾਤਾਂ ਕੱਢੀਆਂ ਓਹ ਭੁੱਲ
ਨਾ ਜਾਵੀਂ, ਮੈਂਨੂੰ ਛੱਡ ਨਾ ਜਾਵੀਂ ਹਾਏ, ਹਾਏ, ਹਾਏ
ਜੇ ਹੋਵੇ ਇਜਾਜ਼ਤ, ਤੇਰੀ ਕਰਾਂ ਇਬਾਦਤ