Album: Ik Butta
Singer: Kanwar Grewal
Music: Bhai Manna Singh
Lyrics: Vari Rai
Label: Sky Digital
Released: 2022-07-18
Duration: 02:20
Downloads: 1821
ਆਉਣ ਵਾਲਾ ਸਮਾਨ, ਖੁਸ਼ਹਾਲ ਚਾਹੁੰਦੇ ਵੇਖਣਾ ਜ਼ਿੰਦਗੀ ਦੇ ਹੋਰ
ਕੁਝ ਸਾਲ ਚਾਹੁੰਦੇ ਵੇਖਣਾ, ਸਾਲ ਚਾਹੁੰਦੇ ਵੇਖਣਾ ਬਾਕੀ ਤਾਂ
ਤੁਸੀਂ ਸਿਆਣਿਓ ਬਾਕੀ ਤਾਂ ਤੁਸੀਂ ਸਿਆਣਿਓ ਮੈਂ ਪੂਰਾ ਆਪਣਾ
ਫ਼ਰਜ਼ ਕਰਾਂ (ਪੂਰਾ ਆਪਣਾ ਫ਼ਰਜ਼ ਕਰਾਂ) ਦੋ-ਦੋ ਹੱਥਾਂ
ਵਾਲਿਓ ਏ, ਇਕ ਬੂਟੇ ਦੀ ਅਰਜ਼ ਕਰਾਂ ਦੋ-ਦੋ ਹੱਥਾਂ
ਵਾਲਿਓ ਏ, ਇਕ ਬੂਟੇ ਦੀ ਅਰਜ਼ ਕਰਾਂ, ਹੋ
ਰੁੱਖ ਬੜੇ ਲਾਜ਼ਮੀ ਨੇ ਸਾਵਾ ਉੱਥੇ ਛਾਵਾਂ ਲਈ ਪਾਉਂਦੇ
ਨੇ ਜ਼ਰੂਰੀ ਜਿਵੇਂ ਧੀਆਂ ਪੁੱਤ ਮਾਂਵਾਂ ਲਈ ਜਿਹੜੇ ਵੀ
ਦਿਲ ਤੋਂ ਲਾ ਗਏ, ਕੁਦਰਤ ਨਾਲ ਯਾਰੀਆਂ ਹੋ, ਜਿੰਨਾਂ
ਨੇ ਫ਼ਰਜ਼ ਸਮਝਿਆਂ, ਨਾਲੇ ਜ਼ਿੰਮੇਵਾਰੀਆਂ ਓ, ਨਾਲੇ ਜ਼ਿੰਮੇਵਾਰੀਆਂ (ਨਾਲੇ
ਜ਼ਿੰਮੇਵਾਰੀਆਂ) ਵਰੀ ਰਾਏ ਉਹਨਾਂ ਨੂੰ ਵਰੀ ਰਾਏ ਉਹਨਾਂ
ਨੂੰ ਮੈਂ ਦੇ ਦਿਲਾਂ ਵਿੱਚ ਦਰਜ ਕਰਾਂ (ਦੇ ਦਿਲਾਂ
ਵਿੱਚ ਦਰਜ ਕਰਾਂ) ਦੋ-ਦੋ ਹੱਥਾਂ ਵਾਲਿਓ ਏ, ਇਕ
ਬੂਟੇ ਦੀ ਅਰਜ਼ ਕਰਾਂ ਦੋ-ਦੋ ਹੱਥਾਂ ਵਾਲਿਓ ਏ, ਇਕ
ਬੂਟੇ ਦੀ ਅਰਜ਼ ਕਰਾਂ, ਹੋ (ਦੋ-ਦੋ ਹੱਥਾਂ ਵਾਲਿਓ ਏ,
ਇਕ ਬੂਟੇ ਦੀ ਅਰਜ਼ ਕਰਾਂ, ਹੋ)