Album: Islay
Singer: Romey Maan, Sulfa
Music: Romey Maan
Lyrics: Romey Maan
Label: Romey Maan
Released: 2024-01-01
Duration: 01:44
Downloads: 1028
ਆ-ਜਾ Sulfa Romey Maan ਦਿਲ ਦਾ Nice ਜੱਟ
Alberta ਰਿਹਾਇਸ਼ ਤੇ Brampton ਗੇੜੀਆਂ Surrey, Vancouver ਲਿਹਾਜਾਂ ਵੀ
ਬਥੇਰੀਆਂ Circle ਛੋਟਾ ਪਰ ਵੱਡੇ ਕਾਰੋਬਾਰ ਨੇ Transpot′ਆਂ ਆਲ਼ੇ
ਸਾਰੇ ਜੱਟ ਦੇ ਹੀ ਯਾਰ ਨੇ ਮਾਸੀ ਆਲ਼ਾ
ਛੋਰ LA ਕਰਦਾ ਏ ਐਸ਼ ਨੀ ਚੜ੍ਹੇ ਮਹੀਨੇਂ ਪਿੰਡ
ਭੇਜਦੇ ਆਂ ਖੁੱਲ੍ਹਾ Cash ਨੀ Palaza'ਇਆਂ ਤੇ ਜਾਨੇ ਆਂ,
ਜਾਨੇਂ ਆਂ Weekend ਨੀ ਜੱਟਾਂ ਨੇ ਚਲਾਏ, ਜਿਹੜੇ ਚੱਲਦੇ
Trend ਨੀ Jacket′ਆਂ ਤੇ Hoodie'ਆਂ, Black ਲੀੜੇ-ਲੱਤੇ ਨੀ
ਹੱਥ ਸਾਨੂੰ ਪਾਉਂਦਾ ਨਹੀਂ ਕੋਈ, ਚੱਲਦੇ ਆਂ ਤੱਤੇ ਨੀ
ਫੈਰ ਕੱਢਣ ਦੇ ਸ਼ੌਂਕੀ, ਰੌਂਦ ਵੀ ਆਂ ਫੂਕਦੇ ਨਿਸ਼ਾਨੇ
ਪੱਕੇ ਕੀਤੇ ਦਾਦੇ ਆਲ਼ੀ ਓਹ ਬੰਦੂਕ ਦੇ ਚਾਂਦੀ
ਦੀਆਂ ਡੱਬੀਆਂ ਤੇ ਨਾਗਣੀ ਆ ਜ਼ਹਿਰ ਨੀ ਗੋਲ਼ੀ ਜਦੋਂ
ਵੱਟ ਕੇ ਖ਼ਾਨੇ ਆਂ, ਕਰੇ ਕਹਿਰ ਨੀ ਚੱਲੇ ਸਰਦਾਰੀ
ਸਾਡੀ, ਚੱਲਣ ਸਿਫਾਰਸ਼ਾਂ ਮਹਿਫ਼ਲਾਂ 'ਚ ਹਾਸਿਆਂ ਦੀਆਂ ਵੀ ਹੋਣ
ਬਾਰਿਸ਼ਾਂ (ਓਏ-ਓਏ, ਸਤਿ ਸ੍ਰੀ ਅਕਾਲ ਬਾਪੂ) ਬਾਪੂ
ਦਾ ਆਇਆ Phone ਕਹਿੰਦਾ, 'ਵਿਆਹ ਤੇਰਾ ਕਰਨਾ' ਮੈਂ ਕਿਹਾ,
'ਮਿੰਨਤ ਆਲ਼ੀ ਗੱਲ, ਥੋੜ੍ਹਾ ਖੜ੍ਹ ਨਾ' ਐਥੇ ਤੇਰੇ ਪੁੱਤ
ਉੱਤੇ ਲੱਟੂ Cali ਆਲ਼ੀਆਂ ਬਾਪੂ ਕਹਿੰਦਾ, 'ਪੁੱਤ ਗੱਲਾਂ ਮਾਰ
ਨਾ ਤੂੰ ਬਾਹਲੀਆਂ' ਹੱਸਕੇ ਜਿਹੇ ਡਰਦੇ ਨੇ Phone
ਮੈਂ ਵੀ ਕੱਟਤਾ ਨਾਲ਼ਦਿਆਂ ਨੇ Islay ਦਾ ਡੱਟ ਫ਼ਿਰ
ਪੱਟਤਾ ਆਪਾਂ ਤਾਂ ਨਹੀਂ ਪੀਂਦੇ, ਬੱਸ ਸ਼ੁਗਲ ਜਿਹਾ ਕਰਦੇ
Drum ਸਾਡੇ ਆਲ਼ੇ ਸਾਰੇ ਮੋਟੇ ਪੈੱਗ ਭਰਦੇ ′Yaar
Anmulle′ ਲਾ ਕੇ ਭੰਗੜਾ ਜਿਹਾ ਪਾਉਣੇ ਆਂ ਯਾਰਾਂ ਨਾਲ਼
ਖੜ੍ਹਦੇ ਆਂ, ਯਾਰਾਂ ਲਈ ਜਿਓਣੇ ਆਂ ਦਿਲ ਦਾ Nice
ਜੱਟ, ਜੱਟ Romey Maan ਨੀ ਮਾਲਵਾ Belt ਆਲ਼ੇ ਸਾਰੇ
ਜੱਟ ਸਾਨ੍ਹ ਨੀ (ਮਾਲਵਾ Belt ਆਲ਼ੇ-ਆਲ਼ੇ-ਆਲ਼ੇ, ਸਾਰੇ ਜੱਟ ਸਾਨ੍ਹ
ਨੀ)