Album: Jail Remix
Singer: Mankirt Aulakh, Fateh
Music: Deep Jandu
Lyrics: Inder Pandori
Label: Speed Records India
Released: 2017-09-28
Duration: 03:02
Downloads: 616583
ਤੇਨੁ ਮਿਲਾਨ ਆਯੀ ਸਿ ਹੋ ਗਤੀ Late ਵੇ ਸਹੇਲੀਆ
ਨੀ ਖੋਲਿਆ ਨਾ Gate ਵੇ ਤੇਰੇ ਨਾਲ ਰੱਖੇ ਲਗ
ਦੱਤ ਜੀ ਖੌਰੇ ਕਾਹਤੋਂ ਮੇਰੀ Room-mate ਵੇ ਤੂ ਤਾਂ
Phone Off ਕਰ ਸੌ ਗੀਆ ਮੈਂ PG ਮੁੜੇ ਬਹਿਕੇ
ਕੱਟੀ ਰਾਤ ਵੇ (PG ਮੁੜੇ ਬਹਿਕੇ ਕੱਟੀ ਰਾਤ ਵੇ)
ਅੱਖਾਂ ਵੀਚ ਰੜਕੇ ਕੁਵਾਰੀ ਦੇ ਜੱਟਾ ਤੇਰੇ ਨਾਲ ਪਹਿਲੀ
ਮੁਲਾਕਤ ਵੇ ਅੱਖਾਂ ਵੀਚ ਰੜਕੇ ਕੁਵਾਰੀ ਦੇ ਕਿੱਤੀ ਤੇਰੀ
ਨਾਲ ਪਹਿਲੀ ਮੂਲਕ ਵੇ ਤੇਰੇ ਮਿਲਨੇ ਦੀ ਜ਼ਿੱਦ ਨੂੰ
ਪੁਗਾਉਣ ਲਈ ਇਕ Week ਮੈਂ ਬਹਾਨੇ ਰਹੀ ਲੱਭਦੀ ਆਖਿਰ
ਨੂੰ ਫੇਰ ਓਹੀ ਹੋ ਗਯਾ ਜਿਹੜੀ ਗੱਲੋਂ ਸੋਨੀਆ ਸੀ
ਵੇ ਮੈਂ ਦਰਦੀ ਸਹੇਲੀਆਂ ਨਾ ਬੋਲਣੋ ਵੀ ਗਈ ਮੈਂ
Aunty ਤੋਂ ਵੀ ਲੱਗ ਗਯੀ Class ਵੇ (Aunty ਤੋਂ
ਵੀ ਲੱਗ ਗਯੀ Class ਵੇ) ਅੱਖਾਂ ਵੀਚ ਰੜਕੇ ਕੁਵਾਰੀ
ਦੇ ਜੱਟਾ ਤੇਰੇ ਨਾਲ ਪਹਿਲੀ ਮੁਲਾਕਤ ਵੇ ਅੱਖਾਂ ਵੀਚ
ਰੜਕੇ ਕੁਵਾਰੀ ਦੇ ਕਿੱਤੀ ਤੇਰੀ ਨਾਲ ਪਹਿਲੀ ਮੂਲਕ ਵੇ
ਵੈਰੀਆ ਮਲੂਕ ਜੇਹੀ ਜਿੰਦ ਨੂੰ ਛਡ ਜਯੋਂ ਸੂਲੀ ਉੱਤੇ
ਚਡ ਕੇ ਰੋ-ਰੋ ਤੇਰੀ ਜਾਨ ਹੋਗੀ ਕਮਲੀ ਪੌੜੀਅਨ ਤੇ
ਬਹਿਗੀ ਠਾਕ ਹਰ ਕੇ ਗੁੱਸਾ ਤੇਰੇ ਤੇ ਸੀ Phone
ਉੱਤੇ ਕੱਢਤਾ ਜਿਹੜਾ ਔਖੇ ਵੇਹਲੇ ਛੱਡ ਗਯਾ ਸਾਥ ਵੇ
(ਔਖੇ ਵੇਹਲੇ ਛੱਡ ਗਯਾ ਸਾਥ ਵੇ) ਅੱਖਾਂ ਵੀਚ ਰੜਕੇ
ਕੁਵਾਰੀ ਦੇ ਜੱਟਾ ਤੇਰੇ ਨਾਲ ਪਹਿਲੀ ਮੁਲਾਕਤ ਵੇ ਅੱਖਾਂ
ਵੀਚ ਰੜਕੇ ਕੁਵਾਰੀ ਦੇ ਕਿੱਤੀ ਤੇਰੀ ਨਾਲ ਪਹਿਲੀ ਮੂਲਕ
ਵੇ ਉਸ ਗ਼ਲਤੀ ਨੂੰ ਦਿਲ ਪਛਤਾਉਂਦਾ ਐ ਕਿੱਟੀ ਆ
ਕੇ ਜਜ਼ਬਾਤਨ ਵੀ ਜੋਹਦੀ ਵੇ ਚਿਤ ਕਰਦਾ ਉੱਲੰਬਾ ਦੇਵਾਨ
ਆ ਕੇ ਤੇਰੇ ਪਿੰਡ ਰਣਜੀਤਪੁਰ ਥੇੜੀ ਵੇ ਤੈਨੁ ਨ
ਪ੍ਰੀਤਿਆ ਵੇ ਖ਼ਬਰਾਂ ਕੇਹੋ ਜੇਹਾ ਹੰਡਾਏ ਮੈਂ ਹਾਲਾਤ ਵੇ
(ਕੇਹੋ ਜੇਹਾ ਹੰਡਾਏ ਮੈਂ ਹਾਲਾਤ ਵੇ) ਅੱਖਾਂ ਵੀਚ ਰੜਕੇ
ਕੁਵਾਰੀ ਦੇ ਜੱਟਾ ਤੇਰੇ ਨਾਲ ਪਹਿਲੀ ਮੁਲਾਕਤ ਵੇ ਅੱਖਾਂ
ਵੀਚ ਰੜਕੇ ਕੁਵਾਰੀ ਦੇ ਕਿੱਤੀ ਤੇਰੀ ਨਾਲ ਪਹਿਲੀ ਮੂਲਕ
ਵੇ