DJJohal.Com

Jannat by Aatish
download Aatish  Jannat mp3 Single Tracks song

Album: Jannat

Singer: Aatish

Music: Goldboy

Lyrics: Nirmaan

Label: Ishtar Punjabi

Released: 2019-02-08

Duration: 04:05

Downloads: 30804

Get This Song Get This Song
song Download in 320 kbps
Share On

Jannat Song Lyrics

ਮੇਰੇ ਕਰਮਾਂ ′ਚ ਤੇਰੇ ਜਿਹੀ ਆਉਣੀ ਆਂ ਜੇ ਇਹ
ਗੱਲ ਪਤਾ ਹੁੰਦੀ (ਜੇ ਹ ਗੱਲ ਪਤਾ ਹੁੰਦੀ) ਮੇਰੇ
ਜਿਹੇ ਆਸ਼ਿਕ ਤੋਂ ਕਦੇ ਵੀ ਭੁੱਲ ਕੇ ਨਾ ਕੋਈ
ਖ਼ਤਾ ਹੁੰਦੀ (ਕੋਈ ਖ਼ਤਾ ਹੁੰਦੀ) ਤੂੰ ਕੋਇਲ ਦੀ
ਅਵਾਜ਼ ਜਿਹੀ, ਕਿਸੇ ਸੁਰੀਲੇ ਸਾਜ਼ ਜਿਹੀ ਤੈਨੂੰ ਪਾ ਕੇ
ਲੱਗੇ ਜਿਵੇਂ ਮੰਨਤ ਮਿਲ ਗਈ ਮੇਰੇ ਜਿਹੇ ਪਾਪੀ
ਨੂੰ, ਦੁੱਖਾਂ ਦੇ ਸਾਥੀ ਨੂੰ ਤੇਰੇ ਜਿਹੀ ਜੰਨਤ ਮਿਲ
ਗਈ ਮੇਰੇ ਜਿਹੇ ਪਾਪੀ ਨੂੰ, ਦੁੱਖਾਂ ਦੇ ਸਾਥੀ ਨੂੰ
ਤੇਰੇ ਜਿਹੀ ਜੰਨਤ ਮਿਲ ਗਈ (ਤੇਰੇ ਜਿਹੀ ਜੰਨਤ ਮਿਲ
ਗਈ) ਤੂੰ ਜ਼ਿੰਦਗੀ ਵਿੱਚ ਆਈ, ਮੈਂ ਹੱਸਣਾ ਸਿਖ
ਲਿਆ ਦਿਲ ਨੂੰ ਮੇਰੇ ਮੈਂ ਖੁਸ਼ ਰੱਖਣਾ ਸਿਖ ਲਿਆ
ਤੂੰ ਜ਼ਿੰਦਗੀ ਵਿੱਚ ਆਈ, ਮੈਂ ਹੱਸਣਾ ਸਿਖ ਲਿਆ ਦਿਲ
ਨੂੰ ਮੇਰੇ ਮੈਂ ਖੁਸ਼ ਰੱਖਣਾ ਸਿਖ ਲਿਆ ਜਜ਼ਬਾਤ ਲੁਕਾ
ਕੇ ਰੱਖਦਾ ਸੀ ਹਰ ਮਹਿਫ਼ਲ ਵਿੱਚ ਜੋ ਉਹਨੇ ਹਰ
ਮੌਕੇ 'ਤੇ ਖੁੱਲ੍ਹ ਕੇ ਨੱਚਣਾ ਸਿਖ ਲਿਆ ਤੂੰ
ਮੈਨੂੰ ਇੰਜ ਨਸੀਬ ਹੋਈ ਜਿਵੇਂ ਦੂਰ ਕੋਈ ਤਕਲੀਫ਼ ਹੋਈ
ਮਰਦੇ ਨੂੰ ਜੀਣ ਦੀ ਨਵੀਂ ਹਿੰਮਤ ਮਿਲ ਗਈ
ਮੇਰੇ ਜਿਹੇ ਪਾਪੀ ਨੂੰ, ਦੁੱਖਾਂ ਦੇ ਸਾਥੀ ਨੂੰ ਤੇਰੇ
ਜਿਹੀ ਜੰਨਤ ਮਿਲ ਗਈ ਮੇਰੇ ਜਿਹੇ ਪਾਪੀ ਨੂੰ, ਦੁੱਖਾਂ
ਦੇ ਸਾਥੀ ਨੂੰ ਤੇਰੇ ਜਿਹੀ ਜੰਨਤ ਮਿਲ ਗਈ (ਤੇਰੇ
ਜਿਹੀ ਜੰਨਤ ਮਿਲ ਗਈ) ਤੂੰ ਦੂਰ ਹੋਵੇ ਤਾਂ
ਮੈਂ ਇੱਕ ਪਲ ਲਈ ਡਰ ਜਾਵਾਂ ਬਿਨ ਤੇਰੇ ਜੀਣ
ਤੋਂ ਚੰਗਾ ਏ, ਮੈਂ ਮਰ ਜਾਵਾਂ ਤੂੰ ਦੂਰ ਹੋਵੇ
ਤਾਂ ਮੈਂ ਇੱਕ ਪਲ ਲਈ ਡਰ ਜਾਵਾਂ ਬਿਨ ਤੇਰੇ
ਜੀਣ ਤੋਂ ਚੰਗਾ ਏ, ਮੈਂ ਮਰ ਜਾਵਾਂ Nirmaan ਦੇ
ਨਾਂ ਨਾਲ ਯਾਦ ਕਰਣਗੇ ਲੋਕ ਤੈਨੂੰ ਤੇਰੀ ਖ਼ਾਤਿਰ ਇਸ਼ਕ
′ਚ ਕੁੱਝ ਐਸਾ ਮੈਂ ਕਰ ਜਾਵਾਂ ਸੀ ਕੋਰੇ
ਕਾਗ਼ਜ਼ ਵਰਗਾ ਮੈਂ, ਕਿਵੇਂ ਆਪਣੇ ਵਿੱਚ ਰੰਗ ਭਰਦਾ ਮੈਂ?
ਬੇਰੰਗ ਜ਼ਿੰਦਗੀ ਨੂੰ ਰੰਗਤ ਮਿਲ ਗਈ ਮੇਰੇ ਜਿਹੇ
ਪਾਪੀ ਨੂੰ, ...ਸਾਥੀ ਨੂੰ ...ਜੰਨਤ ਮਿਲ ਗਈ ਮੇਰੇ ਜਿਹੇ
ਪਾਪੀ ਨੂੰ, ਦੁੱਖਾਂ ਦੇ ਸਾਥੀ ਨੂੰ ਤੇਰੇ ਜਿਹੀ ਜੰਨਤ
ਮਿਲ ਗਈ (ਤੇਰੇ ਜਿਹੀ ਜੰਨਤ ਮਿਲ ਗਈ)

Related Songs

» Main Teri Ho Gayi (Millind Gaba, Aditi Budhathoki) » Gal Karke (Inder Chahal, Rajat Nagpal) » Phulkari (Karan Randhawa, Simar Kaur) » Bapu Tere Karke (Amar Sandhu) » Suit Punjabi (Jass Manak) » Bapu Zimidar (Jassi Gill) » Wang Da Naap (Ammy Virk) » Khaab (Akhil) » Aadat (Ninja) » Sajjda (Gulam Jugni)