Album: Jatt Naal Yaari
Singer: Jordan Sandhu, Himanshi Khurana
Music: The Kidd
Lyrics: Arjan Virk
Label: Saga Music
Released: 2021-03-15
Duration: 03:00
Downloads: 964737
Aah! Syco Style Haha! Aye Yo! The Kidd!
ਓ, ਮੇਰੇ ਬਾਰੇ ਕਿਸੇ ਤੋਂ ਕਿਉਂ ਪੁੱਛਦੀ ਫ਼ਿਰੇਂ?
ਨੀ, ਆਜਾ ਤੈਨੂੰ ਦੱਸਾਂ ਮੈਂ Story, ਬੱਲੀਏ ਹੋ, ਜੱਟ
ਨਾਲ਼ ਯਾਰੀ ਥੋੜੀ ਔਖੀ ਹੁੰਦੀ ਆ ਨੀ, ਮਹਿੰਗੀ ਪਵੇ
ਸਾਡੇ ਨਾਲ਼ ਚੋਰੀ, ਬੱਲੀਏ ਓ, ਦੱਬਿਆ ਨੀਂ ਮਾੜਾ,
ਤਕੜੇ ਤੋਂ ਦੱਬੇ ਨੀਂ ਹੋ, ਮਿੱਤਰਾਂ ′ਤੇ ਬਾਬਿਆਂ ਦੀ
ਮਿਹਰ ਬੜੀ ਐ ਪੈਸਿਆਂ ਤੇ ਐਸਿਆਂ ਤੇ ਵੈਸਿਆਂ
ਦੀ ਨੀ ਓ, 'ਡਾਉਣ ਲੱਗੇ ਜੱਟ ਨੇ ਨਾ Care
ਕਰੀ ਐ ਪੈਸਿਆਂ ਤੇ ਐਸਿਆਂ ਤੇ ਵੈਸਿਆਂ ਦੀ ਨੀ
ਓ, ′ਡਾਉਣ ਲੱਗੇ ਜੱਟ ਨੇ ਨਾ Care ਕਰੀ ਐ
ਓ, ਜੇਰਾ ਤੇ ਗ਼ਰੂਰ ਕਿੱਥੋਂ ਹੱਟ 'ਤੋਂ ਮਿਲੇ?
ਅਕਲਾਂ ਦੀ ਪੰਡ, ਸ਼ੇਰਾ ਸੱਟ 'ਤੋਂ ਮਿਲੇ ਲਾਰਿਆਂ ਦੀ
Date ਮਿਲੇ Government ′ਤੋਂ ਹੱਲ ਹਰ ਮਸਲੇ ਦਾ ਜੱਟ
′ਤੋਂ ਮਿਲੇ (ਹੱਲ ਹਰ ਮਸਲੇ ਦਾ ਜੱਟ 'ਤੋਂ ਮਿਲੇ)
ਓ, ਮਾਝਾ ਗੱਲ ਮਿੱਤਰਾਂ ਦੀ ਯਾਰੀ ਦੀ ਕਰੇ
ਜੋ ਮਾਲਵੇ-ਦੁਆਬੇ ਨੇ ਵੀ Share ਕਰੀ ਐ ਪੈਸਿਆਂ
ਤੇ ਐਸਿਆਂ ਤੇ ਵੈਸਿਆਂ ਦੀ ਨੀ ਓ, ′ਡਾਉਣ ਲੱਗੇ
ਜੱਟ ਨੇ ਨਾ Care ਕਰੀ ਐ ਪੈਸਿਆਂ ਤੇ ਐਸਿਆਂ
ਤੇ ਵੈਸਿਆਂ ਦੀ ਨੀ ਓ, 'ਡਾਉਣ ਲੱਗੇ ਜੱਟ ਨੇ
ਨਾ Care ਕਰੀ ਐ ਅੱਖ ਬਾਹਲੀ ਮਿੱਠੀ ਐ
ਜੇ ਜ਼ਹਿਰ ਬਣੇ ਨਾ ਵੈਰੀ ਇਹੋ ਸੁੱਖਦੇ ਨੇ ਵੈਰ
ਬਣੇ ਨਾ ਓਦੋਂ ਤੱਕ ਲੱਗਦਾ ਐ Zero, ਬੱਲੀਏ ਕਾਰਤੂਸ
ਜਦੋਂ ਤੱਕ Fire ਬਣੇ ਨਾ (ਕਾਰਤੂਸ ਜਦੋਂ ਤੱਕ Fire
ਬਣੇ ਨਾ) ਬੁੜਕੇ ਜੋ ਤਵਿਆਂ ′ਤੇ ਛਿੱਟੇ ਵਾਂਗਰਾਂ
ਓ, ਚੰਡ ਕੇ ਬਿਠਾਉਣ 'ਚ ਨਾ ਦੇਰ ਕਰੀ ਐ
ਪੈਸਿਆਂ ਤੇ ਐਸਿਆਂ ਤੇ ਵੈਸਿਆਂ ਦੀ ਨੀ ਓ,
′ਡਾਉਣ ਲੱਗੇ ਜੱਟ ਨੇ ਨਾ Care ਕਰੀ ਐ ਪੈਸਿਆਂ
ਤੇ ਐਸਿਆਂ ਤੇ ਵੈਸਿਆਂ ਦੀ ਨੀ ਓ, 'ਡਾਉਣ ਲੱਗੇ
ਜੱਟ ਨੇ ਨਾ Care ਕਰੀ ਐ ਓ, ਯਾਰਾਂ
ਮੂਹਰੇ ਕੱਦ ਕੀ ਹਜ਼ਾਰਾਂ ਦਾ, ਕੁੜੇ ਮਾਣ ਨਹੀਂਓਂ ਕੋਠੀਆਂ
ਤੇ Car'an ਦਾ, ਕੁੜੇ ਓ, Arjan ਜਿੱਥੇ ਠਾਠ ਨਾਲ਼
ਰਹੇ, ਨੀ ਓ, Residence ਦਿਲ ਮੇਰੇ ਯਾਰਾਂ ਦਾ, ਕੁੜੇ
(ਓ, Residence ਦਿਲ ਮੇਰੇ ਯਾਰਾਂ ਦਾ, ਕੁੜੇ) ਨੇਜ਼ਿਆਂ-ਬੰਦੂਕਾਂ
ਦੇ ਨਾ ਕੱਲੇ ਹੌਂਸਲੇ ਓ, ਵੇਖਣੀ ਵੀ ਮਿੱਤਰਾਂ ਦੀ
ਸ਼ੇਰ ਬੜੀ ਐ ਪੈਸਿਆਂ ਤੇ ਐਸਿਆਂ ਤੇ ਵੈਸਿਆਂ
ਦੀ ਨੀ ਓ, ′ਡਾਉਣ ਲੱਗੇ ਜੱਟ ਨੇ ਨਾ Care
ਕਰੀ ਐ ਪੈਸਿਆਂ ਤੇ ਐਸਿਆਂ ਤੇ ਵੈਸਿਆਂ ਦੀ ਨੀ
ਓ, ′ਡਾਉਣ ਲੱਗੇ ਜੱਟ ਨੇ ਨਾ... ਓ, ਓ,
ਓ, ਪੈਸਿਆਂ ਤੇ ਐਸਿਆਂ ਤੇ ਵੈਸਿਆਂ ਦੀ ਨੀ ਓ,
'ਡਾਉਣ ਲੱਗੇ ਜੱਟ ਨੇ ਨਾ Care ਕਰੀ ਐ ਪੈਸਿਆਂ
ਤੇ ਐਸਿਆਂ ਤੇ ਵੈਸਿਆਂ ਦੀ ਨੀ ਓ, ′ਡਾਉਣ ਲੱਗੇ
ਜੱਟ ਨੇ ਨਾ Care ਕਰੀ ਐ